Breaking News

ਦੇਖੋ ਕਿਵੇਂ ਮਾਂ ਦੇ ਲਾਲਚ ਨੇ ਉਜਾੜਿਆ ਆਪਣੇ ਹੀ ਪੁੱਤ ਦਾ ਘਰ

ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ‘ਚ ਇਕ ਨਵ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 26 ਸਾਲਾ ਮਨਦੀਪ ਕੌਰ ਦੇ ਰੂਪ ‘ਚ ਹੋਈ ਹੈ ਅਤੇ 6 ਮਹੀਨੇ ਪਹਿਲਾਂ ਹੀ ਉਕਤ ਲੜਕੀ ਦਾ ਵਿਆਹ ਹੋਇਆ ਸੀ। ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ …

Read More »

ਪੁਲਿਸ ਰਿਮਾਂਡ ਰਿਪੋਰਟ ‘ਚ ਖੁਲਾਸਾ, ਦੋਸ਼ੀਆਂ ਨੇ ਮਹਿਲਾ ਡਾਕਟਰ ਨੂੰ ਪਿਆਈ ਸੀ ਸ਼ਰਾਬ

ਪਹਿਲਾਂ ਮੁਲਜ਼ਮਾਂ ਨੇ ਮਹਿਲਾ ਡਾਕਟਰ ਨੂੰ ਪਿਆਈ ਸੀ ਸ਼ਰਾਬ, ਜਾਣਬੁਝ ਕੇ ਕੀਤਾ ਸੀ ਸਕੂਟਰ ਪੈਂਚਰ, ਜਾਂਚ ਰਿਪੋਰਟ ਵਿਚ ਹੋਏ ਵੱਡੇ ਖੁਲਾਸੇ.. ਤੇਲੰਗਨਾ ਦੇ ਮੁੱਖ ਮੰਤਰੀ ਕੇਸੀਆਰ ਨੇ ਮਹਿਲਾ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਛੇਤੀ ਸੁਣਵਾਈ ਲਈ ਅਦਾਲਤ ਦਾ ਗਠਨ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦੱਸਣਯੋਗ …

Read More »

ਪਤੀ ਨੂੰ ਮਾਰਨ ਵਾਲਿਆਂ ਖਿਲਾਫ ਕਾਰਵਾਈ ਲਈ ਧਰਨੇ ’ਤੇ ਬੈਠੀ ਪਤਨੀ ਹੀ ਨਿਕਲੀ ਕਾਤਲ

ਲਹਿਰਾਗਾਗਾ ਦੇ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ ਦੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ (35) ਦੀ ਪਤਨੀ ਗੋਲੋ ਕੌਰ …

Read More »

ਦਾਦੀ ਨੇ 7 ਦਿਨ ਦੀ ਪੋਤੀ ਨੂੰ ਛੱਤ ਤੋਂ ਹੇਠਾਂ ਸੁੱਟਿਆ, ਕੁੜੀ ਪੈਦਾ ਹੋਣ ਤੋਂ ਸੀ ਨਾਰਾਜ਼

ਬੰਗਲੁਰੂ ਦੇ ਮੈਦਰਹੱਲੀ ਖੇਤਰ ਵਿਚ ਇਕ ਦਾਦੀ ਨੂੰ ਆਪਣੀ 7 ਦਿਨਾਂ ਦੀ ਪੋਤੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ 60 ਸਾਲਾ ਬਜ਼ੁਰਗ, ਲੜਕੀ ਦੇ ਪੈਦਾ ਹੋਣ ਤੋਂ ਨਾਰਾਜ਼ ਸੀ। ਜਦੋਂ ਲੜਕੀ ਦੀ ਮਾਂ ਵਾਸ਼ਰੂਮ ਗਈ ਤਾਂ ਉਸ ਨੇ ਲੜਕੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। …

Read More »

ਸਾਵਧਾਨ: ਸੋਸ਼ਲ ਮੀਡੀਆ ‘ਤੇ ਉਲਟੇ ਸਿੱਧੇ ਪੋਸਟ ਕਰੋਗੇ ਤਾਂ ਨਹੀਂ ਮਿਲੇਗੀ ਨੌਕਰੀ

ਜੇ ਤੁਸੀਂ ਕਿਸੇ ਖ਼ਾਸ ਵਿਚਾਰਧਾਰਾ ਦੇ ਹੋ ਅਤੇ ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜੀ ਜਾਣਕਾਰੀ ਖੁੱਲ੍ਹ ਕੇ ਪੋਸਟ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਹੁਣ ਪੁਲਿਸ ਅਤੇ ਇਨਕਮ ਟੈਕਸ ਵਿਭਾਗ ਤੋਂ ਬਾਅਦ ਕੰਪਨੀਆਂ ਦੇ ਮਨੁੱਖੀ ਸੰਸਾਧਨ ਵਿਭਾਗ ਨੇ ਵੀ ਸੋਸ਼ਲ ਮੀਡੀਆ ਦੇ ਖਾਤਿਆਂ ਦੀ ਪੜਤਾਲ ਕਰਨਾ ਸ਼ੁਰੂ ਕਰ ਦਿੱਤੀ …

Read More »

ਮੋਗਾ: ਵਿਆਹ ਸਮਾਗਮ ਵਿਚ ਫਾਇਰਿੰਗ, ਡੀਜੇ ਵਾਲੇ ਨੌਜਵਾਨ ਦੀ ਮੌਤ

ਮੋਗਾ ਦੇ ਪਿੰਡ ਮਸਤੇਵਾਲਾ ‘ਚ ਬੀਤੀ ਰਾਤ ਵਿਆਹ ਸਮਾਗਮ ਵਿਚ ਗੋਲੀ ਚੱਲਣ ਨਾਲ ਕੋਟ ਈਸੇ ਖਾਂ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮਸਤੇਵਾਲਾ ‘ਚ ਵਿਆਹ ਵਾਲੇ ਘਰ ‘ਚ ਡੀ.ਜੇ. ਲਗਾਇਆ ਹੋਇਆ ਸੀ ਅਤੇ ਘਰ ‘ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨੱਚਦੇ ਸਮੇਂ …

Read More »

ਬਾਂਦਰਾਂ ਕਰਕੇ ਇਸ ਪਿੰਡ ਦੀ ਕੁੜੀਆਂ ਹਨ ਰਹਿ ਜਾਂਦੀਆਂ ਕੁਆਰੀਆਂ

ਹਰ ਮਾਂ-ਪਿਓ ਚਾਹੁੰਦਾ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਬਿਨ੍ਹਾ ਕਿਸੇ ਰੁਕਾਵਟ ਦੇ ਹੋ ਜਾਵੇ. ਕੁੜੀਆਂ ਦੇ ਵਿਆਹ ‘ਚ ਖ਼ਾਸ ਧਿਆਨ ਦੇਣਾ ਪੈਂਦਾ ਹੈ। ਉਥੇ ਹੀ ਵਾਰ ਵਾਰ ਦੇਖਿਆ ਗਿਆ ਹੈ ਕਿ ਕਈ ਵਾਰ ਕੋਈ ਨਾ ਕੋਈ ਰੁਕਾਵਟ ਹੋ ਹੀ ਜਾਂਦੀ ਹੈ। ਪਰ ਅੱਜ ਜਿਸ ਰੁਕਾਵਟ ਬਾਰੇ ਅਸੀਂ ਤੁਹਾਨੂੰ …

Read More »

ਇਹ ਪੜ੍ਹ ਕੇ ਰੋਂਗਟੇ ਖੜੇ ਹੋ ਜਾਣਗੇ- ਬੇਗੈਰਤੀ ਵਲ ਵੱਧਦਾ ਪੰਜਾਬ

ਇਹ ਪੰਜਾਬ ਦਾ ਏ। ਜੋ ਲਿਖਿਆ। ਮੈਨੂੰ ਨਵੇਂ ਜਮਾਨੇ ਦੀਆਂ ਹਵਾਵਾਂ ਚੋ ਉਸੇ ਦਾਨੇ ਪੰਜਾਬ ਦੀ ਤਾਂਘ ਏ। ਮੈਂ ਪੁਰਾਤਨ ਪੰਥੀ ਸਹੀ। ਸਾਨੂੰ ਹੀਰ ਵੰਨੇ ਪੰਜਾਬ ਦੀ ਨਹੀਂ ਮਾਈ ਭਾਗੋ ਵੰਨੇ ਪੰਜਾਬ ਦੀ ਲੋੜ ਆ। ਨਵੇਂ ਜਮਾਨੇ ਦੀਆਂ ਸਹੇੜੀਆਂ ਨਵੀਆਂ ਬਿਮਾਰੀਆਂ ਦਾ ਇਲਾਜ ਨਹੀਂ ਮੇਰੇ ਕੋਲ। ਤਾਂ ਪ੍ਰਹੇਜ ਕਰਨ ਨੂੰ …

Read More »

ਜਾਣੋ ਕਨੇਡਾ ਨੇ ਕਿਸ ਇੰਮੀਗ੍ਰੇਸ਼ਨ ਸਲਾਹਕਾਰ ਦਾ ਲਾਇਸੈਂਸ ਕੈਂਸਲ ਕੀਤਾ

ਇਸ ਖ਼ਬਰ ਮੁਤਾਬਕ ਵਿਦੇਸ਼ੀ ਕਾਮਿਆਂ ਵੱਲੋਂ ਮਿਲੀਆਂ ਅਨੇਕਾਂ ਸ਼ਿਕਾਇਤਾਂ ਅਤੇ ਕੁਝ ਲੋਕਾਂ ਵੱਲੋਂ ਇਕੱਠੇ ਹੋ ਕੇ ਮੁਕੱਦਮਾ ਕਰਨ ਤੋਂ ਬਾਅਦ ਸਰੀ ਦੇ ਨਾਮਵਰ ਇੰਮੀਗਰੇਸ਼ਨ ਸਲਾਹਕਾਰ ਕੁਲਦੀਪ ਬਾਂਸਲ ਦਾ ਇਮੀਗਰੇਸ਼ਨ ਸਲਾਹਕਾਰ ਹੋਣ ਦਾ ਲਾਇਸੰਸ ਅਗਸਤ ਮਹੀਨੇ ਮੁਅੱਤਲ ਕਰ ਦਿੱਤਾ ਗਿਆ ਸੀ। ਬਾਂਸਲ ਨੇ ਇਮੀਗਰੇਸ਼ਨ ਸਲਾਹਕਾਰਾਂ ਉਪਰ ਨਿਗਰਾਨੀ ਰੱਖਣ ਵਾਲੀ ਇਸ ਸੰਸਥਾ …

Read More »

ਨਿਊਜ਼ੀਲੈਂਡ ਪੁਲਿਸ ‘ਚ ਮਨਪ੍ਰੀਤ ਸਿੰਘ ਤੇ ਰੁਪਿੰਦਰਜੀਤ ਕੌਰ ਭਰਤੀ

ਔਕਲੈਂਡ 28 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਦੋ ਸਾਲ ਪਹਿਲਾਂ ਸਰਕਾਰ ਨੇ ਨਿਊਜ਼ੀਲੈਂਡ ਪੁਲਿਸ ਦੇ ਵਿਚ 1800 ਹੋਰ ਪੁਲਿਸ ਅਫਸਰ ਭਰਤੀ ਕਰਨ ਦਾ ਟੀਚਾ ਰੱਖਿਆ ਸੀ ਜੋ ਪਿਛਲੇ ਦਿਨੀਂ ਪੂਰਾ ਹੋ ਗਿਆ। ਇਸ ਵਾਰ ਵਿੰਗ 332 ਦੀ ਗ੍ਰੈਜੂਏਸ਼ਨ ਜੋ ਵਲਿੰਗਟਨ ਪੁਲਿਸ ਸਕੂਲ ਦੇ ਵਿਚ ਸੰਪਨ ਹੋਈ ਦੇ ਵਿਚ ਇਕ ਪੰਜਾਬੀ ਨੌਜਵਾਨ ਮਨਪ੍ਰੀਤ …

Read More »