Breaking News

ਰਿਸ਼ਵਤ ਦੇ ਕੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਦੋਸ਼ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਸੈਕਰਾਂਮੈਂਟੋ: ਅਮਰੀਕਾ ‘ਚ ਲੋਸ ਏਂਜਲਸ ਦੇ 61 ਸਾਲਾ ਜਗਪਾਲ ਸਿੰਘ ਪਾਲ ਨੂੰ ਅੱਜ ਸਥਾਨਕ ਅਦਾਲਤ ਨੇ 3 ਸਾਲਾਂ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਟਾਰਨੀ ਮੈਕਗ੍ਰੇਗਰ ਡਬਲਿਊ ਸਕਾਟ ਨੇ ਇਸ ਬਾਰੇ ਦੱਸਿਆ ਕਿ ਜਗਪਾਲ ਸਿੰਘ ਨੇ ਆਪਣਾ ਟੱਰਕ ਡ੍ਰਾਈਵਿੰਗ ਦਾ ਲਾਇਸੰਸ ਬਣਾਉਣ ਲਈ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੂੰ ਰਿਸ਼ਵਤ ਦੇਣ ਦੀ …

Read More »

ਰੰਧਾਵਾ ਨੇ ਕੈਪਟਨ ਸਰਕਾਰ ਨੂੰ ਘੇਰਿਆ, ਕਿਹਾ- ਗੁਰੂ ਨੂੰ ਪਿੱਠ ਵਿਖਾਈ ਹੈ, ਮੁਆਫੀ ਨਹੀਂ ਮਿਲਣੀ.

ਹੁਣ ਰੰਧਾਵਾ ਨੇ ਕੈਪਟਨ ਸਰਕਾਰ ਨੂੰ ਘੇਰਿਆ, ਕਿਹਾ- ਗੁਰੂ ਨੂੰ ਪਿੱਠ ਵਿਖਾਈ ਹੈ, ਮੁਆਫੀ ਨਹੀਂ ਮਿਲਣੀ…, ਲੋਕਾਂ ਨੇ ਥੁੱਕਣਾ ਵੀ ਨਹੀਂ ਸਾਡੇ ਉਤੇ, ਭਾਵੇਂ ਸਰਕਾਰ ਛੱਡਣੀ ਪਵੇ, ਮੈਂ ਹੁਣ ਚੁੱਪ ਨਹੀਂ ਬੈਠਾਂਗਾ, ਅਸੀਂ ਵੀ ਬਾਦਲਾਂ ਜਿੰਨੇ ਦੋਸ਼ੀ ਬਣਦੇ ਜਾ ਰਹੇ ਹਾਂ…ਲੋਕਾਂ ਨੂੰ ਜਵਾਬ ਸਾਨੂੰ ਦੇਣਾ ਪੈਂਦਾ ਹੈ, ਕੈਪਟਨ ਤਾਂ… ਕੈਬਨਿਟ …

Read More »

ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ, ਬਾਦਲ ਪਿੰਡ ਜਾ ਕੇ ਜਨਮ ਦਿਨ ਮਨਾਇਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 94 ਸਾਲਾਂ ਦੇ ਹੋ ਗਏ ਹਨ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੇਤਾਵਾਂ ‘ਚ ਸ਼ਾਮਲ ਹਨ, ਜੋ 90 ਸਾਲ ਦੀ ਉਮਰ ਤੋਂ ਪਾਰ ਹੋਣ ਦੇ ਬਾਵਜੂਦ ਵੀ ਰਾਜਨੀਤੀ ‘ਚ ਪੂਰੀ ਤਰ੍ਹਾਂ ਸਰਗਰਮ ਹਨ। ਬਾਦਲ ਦੇ …

Read More »

ਸ਼ਿਵ ਸੈਨਾ ਦੇ ਆਗੂ ਨਰਿੰਦਰ ਥਾਪਰ ਨੇ ਕੀਤੀ ਗੁੰਡਾਗਰਦੀ, ਪੁਲਸ ਨੇ ਕੀਤਾ ਕਾਬੂ

ਫਾਇਨਾਂਸਰ ਦਫਤਰ ‘ਚ ਗੁੰਡਾਗਰਦੀ ਕਰਨ ਵਾਲੇ ਸ਼ਿਵ ਸੈਨਾ ਦੇ ਆਗੂ ਨਰਿੰਦਰ ਥਾਪਰ ਨੂੰ ਉਸ ਦੇ ਸਾਥੀ ਸਮੇਤ ਪੁਲਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਥਾਪਰ ਨੇ ਸਾਥੀਆਂ ਨਾਲ ਫਾਇਨਾਂਸਰ ਦੇ ਦਫਤਰ ‘ਚ ਕੁੱਟਮਾਰ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ‘ਚ ਕੈਦ …

Read More »

ਮੋਦੀ ਸਰਕਾਰ ਅਤੇ ਸਿੱਖ ਸੰਘਰਸ਼ਸ਼ੀਲ ਧਿਰਾਂ

ਕੱਲ ਛਪੀ ਇਸ ਖ਼ਬਰ ਕਾਰਨ ਥਾਂ ਥਾਂ ਚਰਚਾ ਚੱਲ ਰਹੀ ਹੈ। ਹਰ ਕੋਈ ਇਸ ਬਾਰੇ ਆਪਣੀ ਧਾਰਨਾ ਪ੍ਰਗਟਾ ਰਿਹਾ ਹੈ। ਮੈਂ ਵੀ ਆਪਣੀ ਧਾਰਨਾ ਇਸ ਸੰਪਾਦਕੀ ਦੇ ਰੂਪ ‘ਚ ਪੇਸ਼ ਕਰ ਰਿਹਾਂ ਕਈ ਵਾਰ ਬੰਦੇ ਕਹਿ ਦਿੰਦੇ ਕਿ ਸਾਡੀ ਕੌਮ ‘ਚ ਏਕਾ ਹੈਨੀ। ਪਰ ਮੈਨੂੰ ਲਗਦਾ ਕਿ ਸਾਡਾ ਬਚਾਅ ਹੀ …

Read More »

ਗੁਰੂ ਸਾਹਿਬ ਦੇ ਨਾਮ ਤੇ ਜਾਇਦਾਦ ਨੂੰ ਖ਼ੁਰਦ ਬੁਰਦ ਕਰਨ ਵਾਲਿਆਂ ਵਿਰੁਧ ਹੋਵੇ ਸਖ਼ਤ ਕਾਰਵਾਈ

ਅੰਮ੍ਰਿਤਸਰ (ਚਰਨਜੀਤ ਸਿੰਘ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬੋਲਦੀ ਜ਼ਮੀਨ ਦੇ ਮਾਮਲੇ ਨੇ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਹਲਚਲ ਮਚਾ ਦਿਤੀ ਹੈ। ਅੱਜ ਇਸ ਮਾਮਲੇ ਨੂੰ ਚੁਕਣ ਵਾਲੇ ਸੁਰਿੰਦਰ ਕੋਹਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ …

Read More »

ਨਿਊਜ਼ੀਲੈਂਡ- ਕੈਬਨਿਟ ਮੰਤਰੀ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ ‘ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ

ਔਕਲੈਂਡ 6 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਬ੍ਰਾਡਕਾਸਟਿੰਗ, ਕਮਿਉਨੀਕੇਸ਼ਨ ਅਤੇ ਡਿਜ਼ੀਟਲ ਮੀਡੀਆ ਮੰਤਰੀ ਸ੍ਰੀ ਕ੍ਰਿਸ ਫਾਫੁਈ ਨੇ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੂੰ ਉਸ ਸਮੇਂ ਸ਼ਰਮਸ਼ਾਰ ਕੀਤਾ ਜਦੋਂ ਉਸਨੇ ਆਪਣੇ ਇਕ ਪੁਰਾਣੇ ਦੋਸਤ ਦੀ ਮਦਦ ਕਰਨ ਦੇ ਇਰਾਦੇ ਨਾਲ ਉਸਦੇ ਇਮੀਗ੍ਰੇਸ਼ਨ ਮਾਮਲੇ (ਰੈਜੀਡੈਂਸੀ) ਵਿਚ ਸਹਾਇਤਾ ਕਰਨ ਦੀ ਕੋਸ਼ਿਸ …

Read More »

ਕਨੇਡਾ ਵਿੱਚ ਭਾਰਤੀ ਵਿਦਿਆਰਥਣ ਤੋਂ ਪੱਕੇ ਕਰਾਉਣ ਲਈ 6000 ਡਾਲਰ ਲੈਂਦਾ ਫਰਜ਼ੀ ਪੰਡਿਤ ਕਾਬੂ

ਕੇਨੈਡਾ ਚ ਇਕ ਟੀ ਵੀ ਅਧਾਰੇ ਵੱਲੋਂ ਸਟਿੰਗ ਅਪ੍ਰੇਸ਼ਨ ਕੀਤਾ ਗਿਆ ਜਿਸ ਤਹਿਤ ਉਹਨਾ ਨੇ ਇੱਕ ਫਰਜੀ ਪੰਡਿਤ ਕਾਬੂ ਕੀਤਾ ਉਸ ਪੰਡਿਤ ਕੋਲੋਂ ਮੌਕੇ ਤੇ 6000 ਡਾਲਰ ਪ੍ਰਾਪਤ ਕੀਤਾ ਗਿਆ । ਇਹ 6000 ਡਾਲਰ ਪੰਡਿਤ ਨੇ ਇਕ ਅੰਤਰਰਾਸ਼ਟਰੀ ਵਿਦਿਆਰਥਣ ਤੋਂ ਲਿਆ ਸੀ । ਵਿਦਿਆਰਥਣ ਨੂੰ ਪੰਡਤ ਨੇ ਕਿਹਾ ਸੀ ਕਿ …

Read More »

10 ਮਹੀਨੇ ਦੀ ਬੱਚੀ ਨੂੰ ਲੈ ਕੇ ਹਾਫ ਮੈਰਾਥਨ ‘ਚ ਭੱਜੀ ਜੂਲੀਆ, ਬਣਾਇਆ ਵਰਲਡ ਰਿਕਾਰਡ

ਸੁਪਰ ਮੌਮ ਦਾ ਜਲਵਾ ਅਕਸਰ ਹੀ ਖੇਡ ਦੀ ਦੁਨੀਆ ਵਿਚ ਦੇਖਣ ਨੂੰ ਮਿਲਦਾ ਹੈ। ਬਾਕਸਿੰਗ ਰਿੰਗ ਵਿਚ ਭਾਰਤ ਦੀ ਸਟਾਰ ਮੁੱਕੇਬਾਜ਼ ਮੈਰੀਕਾਮ ਤਾਂ ਟੈਨਿਸ ਕੋਰਟ ਵਿਚ ਸੇਰੇਨਾ ਵਿਲੀਅਮਜ਼ ਨੇ ਆਪਣਾ ਦਮ ਦਿਖਾਇਆ ਹੈ। ਇਸੇ ਤਰ੍ਹਾਂ ਅਮਰੀਕਾ ਦੀ ਇਕ ਹੋਰ ਸੁਪਰ ਮੌਮ ਨੇ ਹਾਫ ਮੈਰਾਥਨ ਵਿਚ ਗੋਲਡ ਜਿੱਤ ਕੇ ਇਤਿਹਾਸ ਰਚਿਆ …

Read More »

ਹਾਈਫਾਈ ਢੰਗ ਨਾਲ ਆਇਆ ਸੀ ਵਿਆਹੁਣ ਪਰ ਦੇਸੀ ਸਟਾਈਟਲ ‘ਚ ਲਾੜੀ ਲੈ ਕੇ ਗਿਆ ਘਰ

ਨਵਾਂਸ਼ਹਿਰ — ਪੰਜਾਬ ਦੇ ਲੋਕ ਦੁਨੀਆ ‘ਚ ਆਪਣੇ ਅਨੋਖੇ ਸ਼ੌਕ ਲਈ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਅੱਜਕਲ੍ਹ ਵਿਆਹ ਕਰਕੇ ਦੇਸੀ ਸਟਾਈਲ ‘ਚ ਲਾੜੀ ਨੂੰ ਘਰ ਲੈ ਕੇ ਜਾਣ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਕੁਝ ਦਿਨ ਪਹਿਲਾਂ ਬਠਿੰਡਾ ‘ਚ ਲੜਕਾ ਆਪਣੀ ਲਾੜੀ ਨੂੰ ਸਾਈਕਲ ‘ਤੇ ਆਪਣੇ ਘਰ ਲੈ ਕੇ ਗਿਆ …

Read More »