Breaking News

ਗੁਰੂ ਦੇ ਲੰਗਰ ਤੇ ਕਿੰਤੂ ਪ੍ਰੰਤ ਕਰਨ ਵਾਲੇ ਜ਼ਰੂਰ ਪੜ੍ਹਨ

ਇੱਕ ਤਬਕਾ ਹੁਣ ਗੁਰੂ ਦੇ ਲੰਗਰਾਂ ਤੇ ਕਿੰਤੂ ਪ੍ਰੰਤੂ ਕਰਨ ਲੱਗਿਆ ਹੈ। ਹਵਾਲੇ ਇਹ ਦਿੱਤੇ ਜਾਂਦੇ ਨੇ ਕੇ ਭਾਈ ਇਹ ਪੈਸਾ ਕਿਸੇ ਹੋਰ ਪਾਸੇ ਲਗਾ ਦਿਓ। ਉਹ ਭਾਈ ਜਿਸ ਦਾ ਜਿੰਨਾ ਸਰਦਾ ਹੁੰਦਾ ਉਹ ਓਨੀ ਓਨੀ ਹਰ ਪਾਸੇ ਸੇਵਾ ਕਰਦਾ। ਇਹ ਨਹੀਂ ਹੁੰਦਾ ਕੇ ਜੋੜ ਮੇਲ ਤੇ ਕਿਸੇ ਪਿੰਡ ਨੇ …

Read More »

ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬਾਬਾ ਬੁਢਾ ਜੀ ਬਾਰੇ ਕੀ ਕਿਹਾ

ਅਸੀਂ ਇਸ ਮਸਲੇ ਤੇ ਰਣਜੀਤ ਸਿੰਘ ਢਡਰੀਆ ਅਤੇ ਸਰਚਾਂਦ ਸਿੰਘ ਦੀ ਲਿਖਤ ਜੋ ਕਿ ਰਣਜੀਤ ਸਿੰਘ ਢਡੱਰੀਆਂ ਨੂੰ ਜਵਾਬ ਹੈ ਦੋਵੇ ਪਾਏ ਹਨ….ਤੁਸੀਂ ਕਿਸ ਨਾਲ ਸਹਿਮਤ ਹੋ..ਆਪਣੇ ਵਿਚਾਰ ਦਿਉ ਰਣਜੀਤ ਸਿੰਘ ਢੱਡਰੀਆਂ ਵਾਲਾ ਗੁਰ ਅਸਥਾਨਾਂ ਅਤੇ ਕੌਮ ‘ਚ ਵੱਡੇ ਕੌਮੀ ਰੁਤਬਿਆਂ ‘ਤੇ ਬਿਰਾਜਮਾਨ ਰਹੇ ਸਤਿਕਾਰਯੋਗ ਸ਼ਖ਼ਸੀਅਤਾਂ ਨਾਲ ਸੰਬੰਧਿਤ ਇਤਿਹਾਸ ਪ੍ਰਤੀ …

Read More »

ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਨਾਗਨੀ ਨਹੀ ਮਾਰੀ – ਰਣਜੀਤ ਸਿੰਘ ਢੱਡਰੀਆਂਵਾਲਾ

ਖ਼ਾਲਸਾ ਪੰਥ ਦੇ ਪ੍ਰਚਲਿਤ ਇਤਿਹਾਸ ਅਨੁਸਾਰ ਭਾਈ ਬਚਿੱਤਰ ਸਿੰਘ ਨੇ ਗੁਰੂ ਦਸਮੇਸ਼ ਜੀ ਦੇ ਥਾਪੜੇ ਦੀ ਬਖਸ਼ਿਸ਼ ਸਦਕਾ ਹਾਥੀ ਦੇ ਸਾਹਮਣੇ ਹੋ ਕੇ ਐਸਾ ਭਰਵਾਂ ਵਾਰ ਕੀਤਾ ਕਿ ਨਾਗਨੀ ਬਰਛਾ ਹਾਥੀ ਦੇ ਮੱਥੇ ਤੇ ਬੰਨੀਆਂ ਤਵੀਆਂ ਨੂੰ ਚੀਰ ਕੇ ਮੱਥੇ ਵਿਚ ਧੱਸ ਗਿਆ ਅਤੇ ਹਾਥੀ ਚੀਕਾਂ ਮਾਰਦਾ ਪਹਾੜੀ ਰਾਜਿਆਂ ਦੀ …

Read More »

ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਹਾਂਗਕਾਂਗ ਪੁਲੀਸ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਬਣੀ

ਸਰਹੱਦੀ ਖੇਤਰ ਦੇ ਸਹੂਲਤਾਂ ਤੋਂ ਸੱਖਣੇ ਪਿੰਡ ਭੁੱਚਰ ਖੁਰਦ ਦੇ ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਹਾਂਗਕਾਂਗ ਪੁਲੀਸ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਬਣ ਗਈ ਹੈ। ਵਿਭਾਗ ਦੇ ਅਧਿਕਾਰੀਆਂ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੁਖਦੀਪ ਕੌਰ ਨੂੰ ਆਪਣੀ ਮਰਿਆਦਾ ਦਾ ਸਤਿਕਾਰ ਕਰਨ ਦੀ ਆਗਿਆ ਦਿੱਤੀ ਹੈ। …

Read More »

ਬਾਹਰ ਬੈਠੇ ਸਿੱਖਾਂ ਦਾ ਭਾਰਤ ਦੀ ਅਜ਼ਾਦੀ ਵਿਚ ਯੋਗਦਾਨ

ਜਿਹੜੇ ਵੀਰ ਬਾਹਰ ਬੈਠੇ ਸਿੱਖਾਂ ਨੂੰ ਚੁੱਪ ਕਰਵਾਉਣ ਲਈ ਨਿਹੋਰੇ ਮਾਰਦੇ ਨੇ ਕਿ ਜੇ ਖਾਲਿਸਤਾਨ ਦੀ ਗੱਲ ਕਰਨੀ ਹੈ ਤਾਂ ਪੰਜਾਬ ਆ ਕੇ ਕਰੋ, ਉਹਨਾਂ ਵੀਰਾਂ ਨੂੰ ਆਪਣੀ ਬੁੱਧੀ ਦੇ ਵਿਕਾਸ ਲਈ Sikhs, Swamis, Students and Spies, ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ…. ਇਹ 460 ਪੇਜ਼ਾਂ ਦੀ ਕਿਤਾਬ ਅਮਰੀਕਾ ਦੀ University …

Read More »

ਆਪਣੇ ਹੀ ਪੰਜਾਬ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਰੋਕ

ਵਿਦਿਆਰਥੀਆਂ ਨੂੰ ਸਿੱਖੀ ਸਰੂਪ ਨਾਲ ਜੁੜਨ ਤੇ ਅਮ੍ਰਿਤ ਛਕਣ ਦੀ ਪ੍ਰੇਰਨਾ ਦੇਣ ਕਾਰਨ ਬਠਿੰਡਾ ਦੇ ਖਾਲਸਾ ਕਾਲਜ ਦੇ ਪਰਧਾਨ ਖਿਲਾਫ ਹਿੰਦੂ ਸਟਾਫ ਮੈਂਬਰਾਂ ਵਲੋਂ DC ਕੋਲ ਸ਼ਿਕਾਇਤ ਦਰਜ । ਨੋਟ: ਇਹ ਖਬਰ ਤੁਹਾਨੂੰ ਸਰਕਾਰੀ ਮੀਡੀਆ ਨੇ ਸਹੀ ਰੂਪ ਵਿੱਚ ਨਹੀਂ ਦਿਖਾਉਣੀ। ਵਿਦਿਆਰਥੀਆਂ ਨੂੰ ਸਿੱਖੀ ਸਰੂਪ ਨਾਲ ਜੁੜਨ ਤੇ ਅਮ੍ਰਿਤ ਛਕਣ …

Read More »

ਅਵਤਾਰ ਸਿੰਘ ਮੱਕੜ ਦਾ ਹੋਇਆ ਦਿਹਾਂਤ

ਲੁਧਿਆਣਾ, 20 ਦਸੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ (78) ਦਾ ਅੱਜ ਗੁੜਗਾਉਂ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਜਿੰਨਾਂ ਦਾ ਅੰਤਿਮ ਸੰਸਕਾਰ 21 ਦਸੰਬਰ …

Read More »

ਨਾਗਰਿਕਤਾ ਬਿੱਲ – ਸੌਰਭ ਗਾਂਗੁਲੀ ਦੀ ਕੁੜੀ ਬੋਲੀ ਸੱਚ, ਹਿੰਦੂਤਵੀਆਂ ਕੱਟੜਪੰਥੀਆਂ ਦਾ ਹੋਇਆ ਬੁਰਾ ਹਾਲ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸੌਰਵ ਗਾਂਗੁਲੀ ਦੀ ਬੇਟੀ ਵੱਲੋਂ ਪ੍ਰਸਿੱਧ ਮਰਹੂਮ ਲੇਖਕ ਖੁਸ਼ਵੰਤ ਸਿੰਘ ਦੀ 2003 ਵਿਚ ਛਪੀ ਕਿਤਾਬ ਚੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਪੰਨਾ ਦਾ ਪੰਜਾਬੀ ਅਨੁਵਾਦ ਜੋ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ!!!!!!!! ”ਹਰੇਕ ਫਾਸ਼ੀਵਾਦੀ ਹਕੂਮਤ ਨੂੰ ਅਗੇ ਵਧਣ ਲਈ …

Read More »

ਨਿਆਣੇ ਜੰਮਣ ‘ਤੇ ਰੋਕ ਲਾਉਣ ਦੀ ਤਿਆਰੀ ‘ਚ ਮੋਦੀ-ਸ਼ਾਹ

ਚੰਡੀਗੜ੍ਹ: ਪੂਰਣ ਬਹੁਮਤ ਨਾਲ ਭਾਰਤੀ ਕੇਂਦਰੀ ਸੱਤਾ ‘ਤੇ ਕਾਬਜ਼ ਹੋ ਚੁੱਕੀ ਭਾਜਪਾ ਸਰਕਾਰ ਆਪਣੇ ਹਿੰਦੁਤਵ ਦੇ ਏਜੰਡੇ ਨੂੰ ਲਾਗੂ ਕਰਨ ਲਈ ਲਗਾਤਾਰ ਕਾਨੂੰਨ ਬਣਾ ਰਹੀ ਹੈ ਤੇ ਬੀਤੇ ਦਿਨੀਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵੱਡੇ ਪੱਧਰ ‘ਤੇ ਮੁਸਲਮਾਨਾਂ ਅਤੇ ਉੱਤਰ ਪੂਰਬੀ ਸੂਬਿਆਂ ਦੇ ਮੂਲ ਨਿਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਹੋ …

Read More »

ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਆਇਆ ਭੁਚਾਲ ,ਘਰਾਂ ‘ਚੋਂ ਬਾਹਰ ਨਿਕਲੇ ਲੋਕ

ਹੁਣੇ ਹੁਣੇ ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਆਇਆ ਭੁਚਾਲ ,ਘਰਾਂ ‘ਚੋਂ ਬਾਹਰ ਨਿਕਲੇ ਲੋਕ:ਚੰਡੀਗੜ੍ਹ : ਪੰਜਾਬ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਇਹ ਝਟਕੇ 5 ਵਜ ਕੇ 15 ਮਿੰਟ ਦੇ ਕਰੀਬ ਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ,ਪਟਿਆਲਾ ,ਜਲੰਧਰ ਹੁਸ਼ਿਆਰਪੁਰ , ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ ਵਿਚ …

Read More »