Breaking News

ਹਰਸਿਮਰਤ ਬਾਦਲ ਕਹਿੰਦੀ -ਸਵਾਲਾ ਦਾ ਸਮ੍ਹਾਂ ਨਹੀਂ, ਵੋਟਾਂ ਦਾ ਸਮ੍ਹਾ ਹੈ

ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅੱਜ ਬੇਅਦਬੀ ਤੇ ਉਸ ਨਾਲ ਜੁੜੇ ਗੋਲੀ ਕਾਂਡ ਬਾਰੇ ਕੀਤੇ ਗਏ ਇਕ ਸਵਾਲ ਨੇ ਭਾਜੜ ਪਾ ਦਿੱਤੀ। ਦਰਅਸਲ ਬੀਬੀ ਬਾਦਲ ਅੱਜ ਜਦ ਬਠਿੰਡਾ ਦੇ ਰੋਜ਼ ਗਾਰਡਨ ਵਿਚ ਸਨ ਤਾਂ ਉੱਥੇ ਮੌਜੂਦ ਕਲੈਪਿੰਗ ਕਲੱਬ ਦੇ ਸੀਨੀਅਰ ਮੈਂਬਰ ਤੇ …

Read More »

ਮਨਪ੍ਰੀਤ ਬਾਦਲ ਦੀ ਪਤਨੀ ਦਾ ਰੋਹਬ ਝਾੜਦੀ ਦਾ ਵੀਡੀਉ ਵਾਇਰਲ

ਮਨਪ੍ਰੀਤ ਬਾਦਲ ਦੀ ਪਤਨੀ ਦਾ ਰੋਹਬ ਝਾੜਦੀ ਦਾ ਵੀਡੀਉ ਵਾਇਰਲ..ਅੱਗੋ ਔਰਤਾਂ ਨੇ ਵੀ ਸੁਣਾਈਆਂ ਖਰੀਆ ਖਰੀਆਂ ਵੈਸੇ ਤਾਂ ਸਾਰੇ ਲੀਡਰ ਹੀ ਆਮ ਲੋਕਾਂ ਨੂੰ ਟਿੱਚ ਜਾਣਦੇ ਨੇ ਪਰ ਚੋਣਾ ਦੇ ਸਮੇਂ ਇਹ ਸਾਰੇ ਲੀਡਰ ਵੋਟਰਾਂ ਦੇ ਨਾਲ ਕੁੱਝ ਜ਼ਿਆਦਾ ਹੀ ਨਰਮੀ ਨਾਲ ਪੇਸ਼ ਆਉਂਦੇ ਨੇ। ਪਰ ਕੁੱਝ ਲੀਡਰ ਅਜਿਹੇ ਵੀ …

Read More »

ਕੈਲਗਰੀ (ਕੈਨੇਡਾ) ਵਿੱਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੇ ਬਾਹਰ ਚੱਲੀਆਂ ਗੋਲੀਆਂ

ਕੈਲਗਰੀ (ਕੈਨੇਡਾ) ਵਿੱਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੇ ਬਾਹਰ ਚੱਲੀਆਂ ਗੋਲੀਆਂ,ਪੁਲਿਸ ਕਰ ਰਹੀ ਹੈ ਜਾਂਚ ਹਮੇਸ਼ਾ ਦੀ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਸ਼ੋਅ ਗੋਲੀਬਾਰੀ ਲੜਾਈ ਝਗੜੇ ਤੋਂ ਬਿਨਾਂ ਨਹੀਂ ਗਿਆ । ਕੱਲ ਰਾਤ ਕੈਲਗਰੀ ਦੇ ਮੈਗਨੋਲੀਆ ਹਾਲ ਦੇ ਲਾਗੇ ਗੋਲੀਆਂ ਚੱਲੀਆਂ ਹਨ ਜਿੱਥੇ ਸਿੱਧੂ ਦਾ ਪ੍ਰੋਗਰਾਮ ਚੱਲ ਰਿਹਾ ਸੀ ਦੋਸ਼ੀ ਹਾਲੇ …

Read More »

ਭਾਰਤੀ ਅਦਾਲਤ ਨੇ 56 ਸਾਲਾ ਵਕੀਲ ਦੇ 14 ਸਾਲ ਦੀ ਨਾਬਾਲਗ ਨਾਲ ਵਿਆਹ ਨੂੰ ਜ਼ਾਇਜ਼ ਠਹਿਰਾਇਆ

ਬੰਬੇ ਹਾਈ ਕੋਰਟ ਨੇ 56 ਸਾਲ ਦੇ ਇਕ ਵਕੀਲ ਦੇ 14 ਸਾਲ ਦੀ ਨਾਬਾਲਗ ਨਾਲ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। ਇਸ ਕੁੜੀ ਨੇ 18 ਸਾਲ ਦੀ ਹੋਣ ਉਤੇ ਆਪਣੇ ਪਤੀ ਨਾਲ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਸੀ। ਅਦਾਲਤ ਦਾ ਕਹਿਣਾ ਸੀ ਕਿ ਸਮਾਜ ਵਿਚ ਕੋਈ ਵੀ ਉਸ ਨੂੰ ਸਵੀਕਾਰ …

Read More »

ਰਾਤ ਨੂੰ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦੀ ਇਹ TV ਅਦਾਕਾਰਾ, ਸਾਹਮਣੇ ਆਈ ਵੀਡੀਓ

ਬਾਲੀਵੁੱਡ ਦੇ ਦਿੱਗਜ ਅਦਾਕਾਰ ਬੋਮਨ ਇਰਾਨੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡਈ ਸੋਸ਼ਲ ਮੀਡੀਆ ਉੱਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਬੋਮਨ ਇੱਕ ਆਟੋ ਵਿੱਚ ਸਫਰ ਕਰ ਰਹੇ ਹਨ, ਜਿਸਨੂੰ ਇੱਕ ਔਰਤ ਡਰਾਈਵ ਕਰ ਰਹੀ ਹੈ। ਬੋਮਨ ਨੇ …

Read More »

ਤਾਜ਼ਾ ਖੁਲਾਸਾ – ਸ਼੍ਰੋਮਣੀ ਕਮੇਟੀ ‘ਚ ਵੀ ਭਰਤੀ ਲਈ ਚੱਲ਼ਦੀ ਰਿਸ਼ਵਤ

ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਭਰਤੀ ਕਰਾਉਣ ਲਈ ਵੀ ਰਿਸ਼ਵਤ ਚੱਲਦੀ ਹੈ। ਇਹ ਖੁਲਾਸਾ ਲੋਕਾਂ ਦੀਆਂ ਧੜਾਧੜ ਆਈਆਂ ਸ਼ਿਕਾਇਤਾਂ ਮਗਰੋਂ ਹੋਆ ਹੈ। ਸ਼੍ਰੋਮਣੀ ਕਮੇਟੀ ਕੋਲ ਭੇਜੀਆਂ ਗਈਆਂ ਇਨ੍ਹਾਂ ਸ਼ਿਕਾਇਤਾਂ ਵਿੱਚ ਸ਼ਰੇਆਮ ਭਰਤੀ ਦੇ ਨਾਂ ਨਾਂ ’ਤੇ ਲੋਕਾਂ ਕੋਲੋਂ ਪੈਸੇ ਲੈਣ ਦੇ ਇਲਜ਼ਾਮ ਲਾਏ ਗਏ ਹਨ। ਸ਼੍ਰੋਮਣੀ ਕਮੇਟੀ …

Read More »

ਭਾਰਤ ਮਹਾਨ-ਉੱਚੀ ਜਾਤ ਵਾਲੇ ਲੋਕਾਂ ਸਾਹਮਣੇ ਕੁਰਸੀ ‘ਤੇ ਬੈਠ ਕੇ ਖਾਣਾ ਖਾਣ ‘ਤੇ ਦਲਿਤ ਦੀ ਹੱਤਿਆ

ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਚੀ ਜਾਤ ਦੇ ਕੁਝ ਲੋਕਾਂ ਨੇ ਵਿਆਹ ਸਮਾਗਮ ‘ਚ ਕੁਰਸੀ ‘ਤੇ ਬੈਠ ਕੇ ਖਾਣ ਖਾਣ ਵਾਲੇ ਇਕ ਦਲਿਤ ਨੌਜਵਾਨ ਦੀ ਕਥਿਤ ਤੌਰ ‘ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। …

Read More »

ਰੂਸੀ ਜਹਾਜ਼ ਨੂੰ ਅੱਗ ਅਸਮਾਨੀ ਬਿਜਲੀ ਨਾਲ ਲੱਗੀ

ਰੂਸ ਦੇ ਮਾਸਕੋ ‘ਚ ਹਵਾਈ ਅੱਡੇ ‘ਤੇ ਹੋਏ ਜਹਾਜ਼ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਰੂਸ ਦੀ ਜਾਂਚ ਕਮੇਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਉੱਥੋਂ ਦੇ ਸਥਾਨਕ ਮੀਡੀਆ ਮੁਤਾਬਿਕ ਮਾਸਕੋ ਅੰਤਰਰਾਜੀ ਜਾਂਚ ਵਿਭਾਗ ਕਮੇਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਹਾਦਸੇ …

Read More »

ਹੋਸ਼ਿਆਰਪੁਰ – ਬੇਰਹਿਮੀ ਨਾਲ ਕੀਤੀ ਨੌਜਵਾਨ ਦੀ ਕੁੱਟਮਾਰ

ਇਕ ਪੁਰਾਣੀ ਕਹਾਵਤ ਹੈ ਕਿ ਕਰੇ ਕੋਈ ਅਤੇ ਭਰੇ ਕੋਈ। ਇਹ ਗੱਲ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਅਵਤਾਰ ਨਾਂ ਦਾ ਨੌਜਵਾਨ ਆਪਣੇ ਮਿੱਤਰ ਦੇ ਕਹਿਣ ‘ਤੇ ਉਸ ਦੇ ਨਾਲ ਕਿਸੇ ਹੋਰ ਲੋਕਾਂ ਮਿਲਣ ਲਈ ਗਿਆ ਪਰ ਉਥੇ ਪਹੁੰਚਦੇ ਹੀ ਮਿੱਤਰ ਤਾਂ ਭੱਜ ਗਿਆ ਅਤੇ ਅਵਤਾਰ ਉਨ੍ਹਾਂ ਲੋਕਾਂ ਦੇ ਹੱਥ …

Read More »

ਸੇਲਜ਼ਗਰਲ ਨੂੰ ਗੋਲੀ ਮਾਰਨ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ: ਕੁਝ ਘੰਟੇ ਪਹਿਲਾਂ ਜਲੰਧਰ ਦੇ ਲਵਲੀ ਆਟੋਜ਼ ਸ਼ੋਅਰੂਮ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਆਪ ਖ਼ੁਦਕੁਸ਼ੀ ਕਰ ਲਈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੇ ਨੇ ਪ੍ਰੇਮ ਸਬੰਧਾਂ ਕਾਰਨ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਲੜਕੀ ਨੂੰ ਗੋਲੀ ਮਾਰੀ ਤੇ ਖੁਦ ‘ਤੇ ਵੀ ਗੋਲੀਆਂ ਚਲਾ …

Read More »