Breaking News

ਵੀਡੀਉ – ਜਦੋਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬਣੀ ‘ਕਮੇਡੀ ਸ਼ੋਅ’

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਸੰਸਦ ਵਿਚ ਤਾਂ ਜ਼ਰੂਰ ਸਰਗਰਮ ਨਜ਼ਰ ਆਉਂਦੇ ਹਨ, ਪਰ ਇਹ ਤਸਵੀਰਾਂ ਸੰਸਦ ਦੀਆਂ ਨਹੀਂ ਬਲਕਿ ਚੰਡੀਗੜ੍ਹ ਦੀਆਂ ਹਨ, ਜਿੱਥੇ ਕੁਝ ਸੰਸਦ ਵਰਗਾ ਮਾਹੌਲ ਹੀ ਨਜ਼ਰ ਆਇਆ। ਮੌਕਾ ਸੀ ਆਮ ਆਦਮੀ ਪਾਰਟੀ ਕੋਰ ਕਮੇਟੀ ਦੀ ਬੈਠਕ ਦਾ, ਜਿੱਥੇ ਮਾਨ …

Read More »

ਅਮਰੀਕਾ : ਸ਼ਨੀਵਾਰ ਦੀ ਸੁਪਰ ਸੇਲ ‘ਚ ਹੋਈ ਮਾਰਾ-ਮਾਰੀ

ਵਾਸ਼ਿੰਗਟਨ – ਕ੍ਰਿਸਮਸ ਦੇ ਦਿਨ ਤੋਂ ਪਹਿਲਾਂ ਅਮਰੀਕਾ ‘ਚ ਚੱਲ ਰਹੀ ਸੁਪਰ ਸੈਚਰਡੇਅ ਦੌਰਾਨ ਲੋਕਾਂ ਨੇ ਜਿੱਥੇ ਰਿਕਾਰਡ ਤੋੜ ਸੌਂਪਿੰਗ ਕੀਤੀ। ਜਿਸ ‘ਚ ਕਰੀਬ 34.4 ਬਿਲੀਅਨ ਡਾਲਰ (ਕਰੀਬ 24.5 ਖਰਬ ਰੁਪਏ) ਦੀ ਸੇਲ ਹੋਈ ਹੈ। ਇੰਨੇ ਪੈਸੇ ਲੋਕਾਂ ਨੇ ਵਾਲਮਾਰਟ, ਐਮਾਜ਼ੋਨ, ਕੋਸਟਕੋ ਅਤੇ ਟਾਰਗੈੱਟ ਵਰਗੀਆਂ ਕੰਪਨੀਆਂ ਤੋਂ ਸਮਾਨ ਖਰੀਦਣ ‘ਤੇ …

Read More »

ਗੰਗੂ ਬ੍ਰਾਹਮਣ ਨਹਿਰੂ ਖਾਨਦਾਨ ਦਾ ਵਡੇਰਾ ਸੀ?

ਗੰਗੂ, ਦੀਵਾਨ ਸੁੱਚਾ ਨੰਦ ਅਤੇ ਨਵਾਬ ਸ਼ੇਰ ਖਾਨ ਮਲੇਰਕੋਟਲਾ ਬੀਤੇ ਦਿਨਾਂ ‘ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣਾ, ਸਰਸਾ ਕੰਢੇ ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ …

Read More »

ਸਿੱਖ ਨੌਜਵਾਨ ਸੋਨੇ ਦੀ ਸਿਆਹੀ ਨਾਲ ਲਿੱਖ ਰਿਹੈ ਸ੍ਰੀ ਗੁਰੂ ਗ੍ਰੰਥ ਸਾਹਿਬ

ਬਠਿੰਡਾ : ਬਠਿੰਡਾ ਦੇ ਭਗਤਾ ਭਾਈਕਾ ਦੇ ਰਹਿਣ ਵਾਲੇ ਨੌਜਵਾਨ ਅਧਿਆਪਕ ਮਨਕਿਰਤ ਸਿੰਘ ਨੇ ਸੋਨੇ ਦੀ ਸਿਆਹੀ ਨਾਲ ਪੁਰਾਤਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਸੰਕਲਪ ਲਿਆ ਹੈ। ਮਨਕਿਰਤ ਪੁਰਾਣੇ ਸਮੇਂ ਵਿਚ ਲੜੀਵਾਰ ਤਰੀਕੇ ਨਾਲ ਗੁਰਬਾਣੀ ਲਿੱਖ ਰਹੇ ਹਨ ਅਤੇ ਰੋਜ਼ਾਨਾ 6 ਘੰਟੇ ਵਿਚ ਦੋ ਅੰਗ (ਪੰਨੇ) ਲਿੱਖਦੇ …

Read More »

ਪੱਤਰਕਾਰਾਂ ਨਾਲ ਉਲਝ ਪਏ ਭਗਵੰਤ ਮਾਨ, ਵੇਖੋ ਵੀਡੀਓ

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਭਗਵੰਤ ਮਾਨ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਉਲਝ ਗਏ ਤੇ ਸਵਾਲਾਂ ਤੋਂ ਟਲਦੇ ਹੋਏ ਉਥੋਂ ਖਿਸਕ ਗਏ। ਦਰਅਸਲ, ਪੱਤਰਕਾਰਾਂ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ। ਇਸ ਤੋਂ ਬਾਅਦ ਮਾਨ ਗੁੱਸੇ ਹੋ ਗਏ ਤੇ ਇਕ ਪੱਤਰਕਾਰ ਨੂੰ ਖੜ੍ਹੇ ਹੋ …

Read More »

ਪ੍ਰਸਿੱਧ ਅਭਿਨੇਤਰੀ ਨੇ ਪਰਿਵਾਰ ਦੇ ਖਿਲਾਫ ਜਾ ਕੇ ਕੀਤਾ ਵਿਆਹ- ਜਾਣੋ ਕਿਉਂ ਨਰਾਜ਼ ਸੀ ਪਰਿਵਾਰ- ਵੀਡੀਉ

ਨਾਲੇ ਕਹਿੰਦੇ ਸਿੱਖ ਹਿੰਦੂਆਂ ਵਿਚੋਂ ਨਿਕਲੇ- ਫਿਰ ਹਿੰਦੂ ਕੁੜੀ ਵਲੋਂ ਸਿੱਖ ਨਾਲ ਵਿਆਹ ਕਰਾਉਣ ਤੇ ਇਤਰਾਜ਼ ਕਿਉਂ? ਮਸ਼ਹੂਰ ਟੀਵੀ ਸੀਰੀਅਲ ‘ ਯੇ ਰਿਸ਼ਤਾ ਕਿਆ ਕਹਿਲਾਤਾ ਹੈ ” ਫੇਮ ਅਦਾਕਾਰਾ ਦਿਵਿਆ ਭਟਨਾਗਰ ਨੇ ਆਪਣੇ ਬੁਆਏਫ੍ਰੈਂਡ ਗਗਨ ਨਾਲ ਵਿਆਹ ਕਰਵਾ ਲਿਆ ਹੈ। ਦਿਵਿਆ ਦਾ ਵਿਆਹ ਮੁੰਬਈ ਦੇ ਇੱਕ ਗੁਰੁਦਵਾਰਾ ਵਿੱਚ ਪਰਿਵਾਰ ਦੀ …

Read More »

ਨਾਸਾ ਜਾਣ ਵਾਲੀ ਲੜਕੀ ਜਯਾਲਕਸ਼ਮੀ ਦੇ ਸ਼ੰਘਰਸ਼ ਦੀ ਕਹਾਣੀ

ਇਹ ਕਹਾਣੀ ਹੈ ਤਮਿਲਨਾਡੂ ਦੀ ਕੁੜੀ ਕੇ. ਜਯਾਲਕਸ਼ਮੀ ਦੀ। ਇਸ ਬੱਚੀ ਦਾ ਬਾਪ ਟੱਬਰ ਤੋਂ ਅੱਡ ਰਹਿੰਦਾ ਹੈ। ਉਹ ਕਦੇ-ਕਦੇ ਮਾੜੇ-ਮੋਟੇ ਪੈਸੇ-ਪੂਸੇ ਘੱਲ ਦਿੰਦਾ ਹੈ ਤੇ ਨਹੀਂ ਵੀ। ਜਯਾਲਕਸ਼ਮੀ ਗਿਆਰਵੀਂ ਦੀ ਸਾਇੰਸ ਦੀ ਵਿਦਿਆਰਥਣ ਹੈ ਤੇ ਨਾਲ਼ ਕਾਜੂ ਵੇਚ ਕੇ ਘਰ ਚਲਾਉਣ ‘ਚ ਹਿੱਸਾ ਪਾਉਂਦੀ ਏ। ਇਕ ਰੋਜ਼ ਕੈਰਮ ਮੈਚ …

Read More »

ਘਰ ਵਿਚ ਹੀ ਬੰਦੀ ਬਣ ਕੇ ਰੱਖੀ ਹੋਈ ਸੀ ਨੂੰਹ

ਇਕ ਵਾਰ ਇਹ ਕਹਾਣੀ ਹੀ ਜ਼ਰੂਰ ਪੜ੍ਹੋ ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕੇ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕੇ “ਕੋਈ ਖੁਸ਼ੀ ਦੀ ਖਬਰ …

Read More »

ਅਕਾਲੀ ਦਲ 1920 ‘ਚ ਬਣਿਆ ਅਤੇ 2020 ‘ਚ ਖਤਮ : ਭਗਵੰਤ ਮਾਨ

‘ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਦੋਗਲਾ ਵਤੀਰਾ ਅਪਣਾਇਆ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਲੀਮੈਂਟ ਮੈਂਬਰ ਭਗਵੰਤ ਸਿੰਘ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੀ ਕੁਰਸੀ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ …

Read More »

ਕੈਨੇਡਾ ਦੀ ਇਸ ਨਦੀ ‘ਚ ਵਹਿੰਦਾ ਹੈ ਸੋਨਾ

ਡਾਵਸਨ ਸਿਟੀ – ਨਵੀਆਂ-ਨਵੀਆਂ ਥਾਂਵਾਂ ਦੇ ਬਾਰੇ ‘ਚ ਜਾਣਨਾ ਅਤੇ ਘੁੰਮਣਾ ਹਮੇਸ਼ਾ ਹੀ ਇਕ ਚੰਗਾ ਸ਼ੌਂਕ ਮੰਨਿਆ ਗਿਆ ਹੈ। ਕੁਝ ਲੋਕਾਂ ਦੇ ਇਸੇ ਸ਼ੌਂਕ ਕਾਰਨ ਸਾਨੂੰ ਅਜਿਹੀਆਂ ਥਾਂਵਾਂ ਦੀ ਜਾਣਕਾਰੀ ਵੀ ਮਿਲ ਜਾਂਦੀ ਹੈ, ਜਿਥੇ ਹਰ ਵਿਅਕਤੀ ਦਾ ਜਾਣਾ ਮੁਮਕਿਨ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੈਨੇਡਾ ਦੀ ਡਾਵਸਨ ਸਿਟੀ …

Read More »