Breaking News

ਜਾਣੋ ਕੋਣ ਹਨ ਵਿਸਾਖੀ ਤੇ ਨਗਰ ਕੀਰਤਨ ਦੌਰਾਨ ਨਾਚ ਗਾਣਾ ਭੰਗੜਾ ਪਵਾਉਣ ਵਾਲੇ

ਅੱਜ ਵੈਨਕੂਵਰ ਇਲਾਕੇ ‘ਚ ਚਲਦੇ ਰੇਡੀਓ 1600 ਏ. ਐਮ. ‘ਤੇ ਹੋਸਟਾਂ ਆਸ਼ਿਆਨਾ ਅਤੇ ਕੁਲਜੀਤ ਕੌਰ ਵਲੋਂ ਵੈਨਕੂਵਰ ‘ਚ ਨਗਰ ਕੀਰਤਨ ਦੇ ਰੂਟ ‘ਤੇ ਕੀਰਤਨ ਦੀ ਸਟੇਜ ਨਾਲ ਪਾਏ ਭੰਗੜੇ ਨੂੰ ਜਾਇਜ਼ ਠਹਿਰਾਇਆ ਗਿਆ। ਇੱਥੇ ਹੀ ਬੱਸ ਨਹੀਂ, ਇਸ ਵੀਡੀਓ ਨੂੰ ਸ਼ੇਅਰ ਕਰਨ ਲਈ ਮੇਰੇ ‘ਤੇ ਰੱਜ ਕੇ ਤਵਾ ਵੀ ਲਾਇਆ …

Read More »

ਯੂ.ਪੀ ਦੇ ਸੀਤਾਪੁਰ ਚ ਸਿੱਖ ਤੇ ਹਮਲਾ

15 अप्रैल की रात को करीब 11:30 बजे बलजीत सिंह अपने दो साथियों के साथ परई रायपुर मोड के पास अपनी कंबाइन लेकर गेहूं काटने जा रहे थे ! रास्ते में भट्ठा मालिक राम कुमार शुक्ला की इंटों भरी ट्राली ने कंबाइन का रास्ता रोकने की कोशिश की जिससे ट्राली …

Read More »

ਜਦੋਂ ਚੌਂਕੀਦਾਰ ਸੱਚਮੁੱਚ ਇਮਾਨਦਾਰ ਹੋਵੇ…………

ਚੌਂਕੀਦਾਰ ਇਮਾਨਦਾਰ ਹੈ ਇਹ ਫਿਕਰਾ 2014 ਲੋਕ ਸਭਾ ਚੋਣਾਂ ਵੇਲੇ ਤੋਂ ਚਰਚਾ ਵਿਚ ਹੈ। ਨਵੇਂ ਚੌਂਕੀਦਾਰ ਕਿੰਨਾ ਇਮਾਨਦਾਰ ਹੈ ਅਤੇ ਉਸਨੇ ਕਿ ਕੀਤਾ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ। ਪਰ ਇਥੇ ਇੱਕ ਹੋਰ ਚੌਂਕੀਦਾਰ ਦੀ ਗੱਲ ਕੀਤੀ ਜਾ ਰਹੀ ਹੈ ਜਿਸਦੇ ਕੰਮਾਂ ਨੇ ਪੂਰੀ ਦੁਨੀਆ ਦਾ ਧਿਆਨ ਖਿਚਿਆ …

Read More »

ਕਾਰ ਨਹਿਰ ਵਿਚ ਡਿੱਗਣ ਨਾਲ 4 ਨੌਜੁਆਨਾ ਦੀ ਮੌਤ

ਫ਼ਾਜ਼ਿਲਕਾ-ਮਲੋਟ ਰੋਡ ‘ਤੇ ਗੰਗ ਕਨਾਲ ਨਹਿਰ ਵਿਚ ਕਾਰ ਡਿੱਗਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ। ਗੋਤਾ ਖੋਰਾਂ ਨੇ ਜੀਸੀਬੀ ਦੇ ਮਦਦ ਨਾਲ ਕਾਰ ਤੇ ਲਾਸ਼ਾਂ ਬਾਹਰ ਕੱਢ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਗੁਰਲਾਲ, ਲਾਲਾ ਤੇ ਸਾਧ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੇ ਵਿਚਾਲੇ ਦੱਸੀ …

Read More »

ਟਰੂਡੋ ਦੇ ਸੁਰੱਖਿਆ ਚ ਤਾਇਨਾਤ ਮੁਲਾਜ਼ਮ ਜੁੱਤੀਆਂ ਤੇ ਕਵਰ ਪਾ ਕੇ ਗੁਰਦੁਆਰਾ ਸਾਹਿਬ ਗਏ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਅੱਜ ਵੈਨਕੂਵਰ ਦੇ ਨਗਰ ਕੀਰਤਨ ‘ਚ ਸ਼ਾਮਲ ਹੋਏ ਤਾਂ ਉਨ੍ਹਾਂ ਪਹਿਲਾਂ ਰੌਸ ਸਟਰੀਟ ਗੁਰਦੁਆਰਾ ਸਾਹਿਬ ਜੋੜੇ ਲਾਹ ਕੇ ਮੱਥਾ ਟੇਕਿਆ ਤੇ ਬੜੇ ਅਦਬ ਸਤਿਕਾਰ ਨਾਲ ਸੰਗਤ ‘ਚ ਬੈਠੇ। [su_youtube_advanced url=”https://www.youtube.com/watch?v=E-5D3jX3woI&feature=youtu.be”] ਪਰ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਕੁਝ ਮੁਲਾਜ਼ਮ ਸਣੇ ਜੁੱਤੀਆਂ ਦੀਵਾਨ ਹਾਲ ‘ਚ …

Read More »

ਨਵੀਂ ਸਾਜਿਸ਼ – ਬਲਾਤਕਾਰੀ ਸੋਦਾ ਸਾਧ ਦੇ ਚੇਲੇ ਚੋਰੀ ਛਿਪੇ ਜੇਲ ਕੋਲ ਇੱਕਠੇ ਹੋਣ ਲੱਗੇ

ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਰਾਮਚੰਦ ਛੱਤਰਪਤੀ ਦੀ ਹੱਤਿਆ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ ਬੇਸ਼ਕ ਆਪਣੀ ਪੈਰੋਲ ਅਰਜੀ ਵਾਪਸ ਲੈ ਲਈ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਦੇ ਅੰਨ੍ਹੇ ਭਗਤਾਂ ਦਾ ਰੋਹਤਕ ਜੇਲ੍ਹ ਦੇ ਨੇੜੇ ਪਹੁੰਚਣ ਲੱਗੇ ਹਨ। ਹਲਾਂਕਿ ਪੁਲਿਸ ਨੇ ਬੋਰਡ ਲਗਾ ਕੇ ਜੇਲ੍ਹ ਦੇ ਨੇੜੇ ਤੇੜੇ ਫੋਟੋਗ੍ਰਾਫੀ ਤੇ …

Read More »

ਘਰਵਾਲੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹਿਰਾਸਤ ‘ਚ ਲਿਆ ਪਤੀ, ਹਵਾਲਾਤ ‘ਚ ਕੀਤੀ ਖ਼ੁਦਕੁਸ਼ੀ

ਲੁਧਿਆਣਾ: ਸ਼ਹਿਰ ਦੇ ਲਾਗਲੇ ਲਾਢੋਵਾਲ ਪੁਲਿਸ ਥਾਣੇ ਵਿੱਚ ਅੱਜ ਉਸ ਵੇਲੇ ਮਾਹੌਲ ਸਹਿਮ ਭਰਿਆ ਹੋ ਗਿਆ, ਜਦੋਂ ਵਿਅਕਤੀ ਨੇ ਥਾਣੇ ਵਿੱਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 37 ਸਾਲਾ ਸਰੂਪ ਵਜੋਂ ਹੋਈ ਹੈ, ਜਿਸ ਨੂੰ ਉਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ‘ਤੇ ਹਿਰਾਸਤ ਵਿੱਚ ਲਿਆ …

Read More »

ਮਾਮਲਾ ਸਿੱਖਾਂ ਦੀ ਜਾਸੂਸੀ ਕਰਨ ਦਾ- ਮਨਮੋਹਣ ਵੱਲੋਂ ਅਪਣੇ ‘ਤੇ ਲੱਗੇ ਦੋਸ਼ਾਂ ‘ਤੋਂ ਇਨਕਾਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨ ਵਿੱਚ ਸਰਗਰਮ ਸਿੱਖਾਂ ਦੀ ਭਾਰਤੀ ਇਜੰਸੀਆਂ ਲਈ ਜਾਸੂਸੀ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਮਨਮੋਹਣ ਸਿੰਘ ਨੇ ਅਪਣੇ ਫੇਸਬੁੱਕ ਖਾਤੇ ‘ਤੇ ਇੱਕ ਵੀਡੀਓ ਸੁਨੇਹਾ ਵਾਇਰਲ ਕਰ ਇਹ ਸਪੱਸਟੀਕਰਨ ਦਿੱਤਾ ਹੈ ਕਿ ਉਸਨੇ ਅਜਿਹਾ ਕੋਈ ਕੰਮ ਨਹੀ ਕੀਤਾ ਜਿਸ ਕਾਰਨ ਉਸਦਾ ਸਿਰ ਝੁੱਕ …

Read More »

ਬਾਦਲ ਦਲ ਦੀ ਸਟੇਜ ਤੋਂ ਢਾਢੀ ਵਾਰਾਂ ਦੀ ਥਾਂ ਚੱਲੇ ਭੜਕਾਊ ਦੋਗਾਣੇ ਗੀਤ

ਫ਼ਰੀਦਕੋਟ: ਫਰੀਦਕੋਟ ਲੋਕ ਸਭਾ ਤੋਂ ਬਾਦਲ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੇ ਹਲਕਾ ਜੈਤੋ ਪਹੁੰਚੇ। ਇਸ ਵਾਰ ਦੇ ਚੋਣ ਅਖਾੜੇ ਵਿਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਨੇ ਜੈਤੋ ਵਿੱਚ ਆਪਣੀ ਪਰੰਪਰਾ ਤੋੜ ਦਿੱਤੀ। …

Read More »

ਪੁਲਿਸ ਹੀ ਕਰ ਰਹੀ ‘ਚਿੱਟਾ’ ਸਪਲਾਈ! ਦੋ ਹੈੱਡ ਕਾਂਸਟੇਬਲਾਂ ਸਣੇ ਤਿੰਨ ਫੜੇ ਗਏ

ਪਟਿਆਲਾ: ਪੁਲਿਸ ਨੇ ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਦੋ ਹੈੱਡ ਕਾਂਸਟੇਬਲਾਂ ਸਮੇਤ ਕੁੱਲ ਤਿੰਨ ਵਿਅਕਤੀਆਂ ਨੂੰ ਜੇਲ੍ਹ ਵਿੱਚ ਨਸ਼ਾ ਪਹੁੰਚਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜੇਲ੍ਹ ਵਿੱਚ ਥੋੜ੍ਹੀ ਮਾਤਰਾ ਵਿੱਚ ਨਸ਼ਾ ਪਹੁੰਚਾਉਂਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਵਿਸ਼ਵ ਅਮਨ ਨਾਂ ਦੇ ਵਿਅਕਤੀ ਨੂੰ 50 ਗ੍ਰਾਮ ਹੈਰੋਇਨ …

Read More »