Breaking News

ਭਾਈ ਘਨਈਆ ਤੋਂ ਉਡਦੇ ਤਾਬੂਤ ਤੱਕ, ਬਾਦਲ ਪਰਿਵਾਰ ਦੀ ਮੱਤ

ਬਠਿੰਡਾ ਵਿੱਚ ਥਰਮਲ ਪਲਾਂਟ ਅਤੇ ਨਹਿਰ ਦੇ ਵਿਚਾਲੇ ਇਕ ਥਾਂ ਤੋਂ ਸੜਕਾਂ ਪਾਟਦੀਆਂ ਨੇ। ਇਕ ਸੜਕ ਅਮ੍ਰਿਤਸਰ ਨੂੰ ਚਲੀ ਜਾਂਦੀ ਆ ਅਤੇ ਦੂਜੀ ਮੁਕਤਸਰ, ਅਬੋਹਰ ਵੱਲ। ਇਸੇ ਚੌਂਕ ਨੂੰ ਭਾਈ ਘਨਈਆ ਚੌਂਕ ਕਿਹਾ ਜਾਂਦਾ ਏ। ਇਸੇ ਜਗ੍ਹਾ ‘ਤੇ ਤਿੰਨ ਕੁ ਸਾਲ ਪਹਿਲਾਂ ਤੱਕ ਭਾਈ ਘਨਈਆ ਜੀ ਦੇ ਮੁਗਲਾਂ ਨੂੰ ਪਾਣੀ …

Read More »

ਮੋਦੀ ਦੇ ਡੇਢ ਲੱਖ ਦੇ ਚਸ਼ਮੇ ਦਾ ਉੱਡ ਰਿਹਾ ਮਜ਼ਾਕ

26 ਦਸੰਬਰ ਨੂੰ ਸੂਰਜ ਗ੍ਰਹਿਣ ਦੇ ਦੌਰਾਨ ਰਿੰਗ ਆਫ਼ ਫਾਇਰ ਦੇਖਣ ਦੇ ਇੱਛੁਕ ਲੋਕਾਂ ਦੀ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਰਹੇ। ਉਨ੍ਹਾਂ ਨੇ ਆਪਣੇ ਫੇਸਬੁੱਕ ਸਫ਼ੇ ’ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਲਿਖਿਆ, “ਕਈ ਭਾਰਤੀਆਂ ਵਾਂਗ ਸੂਰਜ ਗ੍ਰਹਿਣ ਬਾਰੇ ਮੈਂ ਵੀ ਉਤਸ਼ਾਹਿਤ ਸੀ। ਬਦਕਿਸਮਤੀ …

Read More »

ਅਖੇ ਨਵਜੋਤ ਸਿੱਧੂ ਫਿਰ ਵਿਵਾਦਾਂ ਵਿਚ – ਆਹ ਖਬਰ ਪੜ੍ਹ ਕੇ ਤੁਸੀਂ ਹੱਸ ਹੀ ਸਕਦੇ

ਨਵਜੋਤ ਸਿੰਘ ਸਿੱਧੂ ਅਗਸਤ 2018 ਵਿਚ ਆਪਣੇ ਦੋਸਤ ਇਮਰਾਨ ਖਾਨ ਨੇ ਸਹੁੰ ਚੁੱਕ ਸਮਾਗਮ ‘ਚ ਸ਼ਰੀਕ ਹੋਣ ਲਈ ਪਾਕਿਸਤਾਨ ਗਏ ਸਨ। ਇਸ ਦੌਰਾਨ ਸਿੱਧੂ ਨੇ ਪਾਕਿਸਤਾਨ ਫੇਰੀ ਨੂੰ ਨਿੱਜੀ ਦੌਰਾ ਦੱਸਿਆ ਸੀ ਪਰ ਹੁਣ RTI ਰਾਹੀਂ ਖੁਲਾਸਾ ਹੋਇਆ ਹੈ। ਦੱਸਣਯੋਗ ਹੈ ਕਿ ਜਦੋਂ ਨਵਜੋਤ ਸਿੰਘ ਮੰਤਰੀ ਦੇ ਅਹੁਦੇ ਉਤੇ ਸਨ। …

Read More »

ਪੁਲਿਸ ਵਾਲੇ ਦੀ ਪਤਨੀ ਦੋ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਹੋਈ ਫਰਾਰ

ਬਿਹਾਰ ਦੇ ਬੇਤੀਆ (Bettiah)ਪ੍ਰੇਮ ਪ੍ਰਸੰਗ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪੁਲਿਸ ਮੁਲਾਜ਼ਮ ਦੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪੁਲਿਸ ਮੁਲਾਜ਼ਮ ਦੀ ਪਤਨੀ ਦਾ ਉਸ ਦੇ ਪ੍ਰੇਮੀ ਨਾਲ ਫਰਾਰ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ। ਜਾਣਕਾਰੀ ਦੇ ਅਨੁਸਾਰ, …

Read More »

ਅਫ਼ਗਾਨਿਸਤਾਨ ਟਿਕਾਨਾ ਹੈ ਪਾਕਿਸਤਾਨ ਨਿਸ਼ਾਨਾ ਹੈ

ਅਫ਼ਗਾਨਿਸਤਾਨ ਦਾ ਸਦਰ ਵੀ ਭਾਰਤ ਦਾ ਪਿੱਠੂ ਹੈ । ਇਸ ਦਾ ਆਮ ਤੌਰ ਤੇ ਪਤਾ ਲਗਦਾ ਰਹਿਦਾ ਹੈ । ਇਸ ਦਾ ਇਹ ਹਾਲ ਹੈ ਜਿੱਥੇ ਮੋਦੀ ਕਹਿਦਾ ਹੈ ਉਥੇ ਮੂਤਦਾ ਹੈ । ਇਸ ਨੇ ਵੀ ਅਫ਼ਗਾਨ ਕੌਮ ਨੂੰ ਮਾਨਸਿਕ ਤੌਰ ਤੇ ਬਿਮਾਰ ਕੀਤਾ ਹੈ । ਮੁੱਲਾ ਉਮਰ ਦੀ ਤਾਲਬਿਨ ਹਕੂਮਤ …

Read More »

ਨਾਗਰਿਕਤਾ ਬਿੱਲ- ਬੰਗਲਾਦੇਸ਼ ਨੇ ਇੰਡੀਆ ਦਾ ਭੰਨਿਆ ਬੂਥਾ

ਹਿੰਦੂਤਵਾ ਵਾਲੇ ਹਿੰਦੁਸਤਾਨ ਨੂੂੰ ਅਜ ਕਲ ਗ਼ੁਰਬਤ ਦਾ ਮਾਰਿਆ ਬੰਗਲਾਦੇਸ਼ ਵੀ ਵੰਗਾਰ ਰਿਹਾ ਹੈ | ਬਦੇਸ਼ੀਆਂ ਦੇ ਗ਼ੈਰਕਾਨੂੂੰਨੀ ਦਾਖਲੇ ਅਤੇ ਭਾਰਤੀ ਵਸਨੀਕਾਂ ਬਾਰੇ ਤਾਜ਼ਾ ਕਾਨੂੂੰਨਾਂ ਦੇ ਸੰਦਰਭ ਵਿਚ ਭਾਰਤ ਬੰਗਲਾਤੇਸ਼ ਦਾ ਨਾਂ ਸਭ ਤੋਂ ਉਪਰ ਬੋਲਦਾ ਹੈ | ਭਾਜਪਾ ਨੇ ਦਹਾਕਿਆਂ ਤੋਂ ਬੰਗਲਾਦੇਸ਼ੀਆਂ ਦੇ ਕਥਿਤ ਗ਼ੈਰਕਾਨੂੂੰਨੀ ਦਾਖਲੇ ਦੇ ਮੁੱਦੇ ਤੇ …

Read More »

ਕਨੇਡਾ-ਵਿਦਿਆਰਥੀ ਗੁਰਦੁਆਰਾ ਸਾਹਿਬ ਤੋਂ ਲੈ ਸਕਦੇ ਹਨ ਮੁਫ਼ਤ ਟਿਫਨ ਸਰਵਿਸ

ਟਰਾਂਟੋ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰੈਕਸਡੇਲ ਗੁਰੂਦੁਆਰਾ ਸਾਹਿਬ ਵੱਲੋਂ ਕੀਤੀ ਗਈ ਬੇਹਤਰੀਨ ਪਹਿਲ ਟਰਾਂਟੋ ਦੇ ਰੈਕਸਡੇਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਚੰਗਾ ਫੈਸਲਾ ਲਿਆ ਹੈ । ਉਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਫਨ ਸਰਵਿਸ ਸ਼ੁਰੂ ਕੀਤੀ ਹੈ । ਵਿਦਿਆਰਥੀ 647-544-4448 ਤੇ ਕਾਲ ਕਰਕੇ ਖ਼ੁਦ ਨੂੰ ਰਜਿਸਟਰ …

Read More »

ਦੁਬਈ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ

ਦੁਬਈ, 25 ਦਸੰਬਰ – ਦੋ ਭਾਰਤੀ ਵਿਦਿਆਰਥੀਆਂ ਦੀ ਦੁਬਈ ‘ਚ ਸੜਕ ਹਾਦਸੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਰੋਹਿਤ ਕ੍ਰਿਸ਼ਨਾ ਕੁਮਾਰ (19) ਤੇ ਸ਼ਰਤ ਕੁਮਾਰ (21) ਵਜੋਂ ਹੋਈ। ਦੋਵਾਂ ਦਾ ਸਬੰਧ ਕੇਰਲਾ ਤੋਂ ਸੀ। ਕ੍ਰਿਸਮਸ ਪਾਰਟੀ ਤੋਂ ਵਾਪਸ ਮੁੜਦੇ ਵਕਤ ਇਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਰੋਹਿਤ ਕ੍ਰਿਸ਼ਨਾ ਕੁਮਾਰ …

Read More »

ਵੀਡੀਉ-ਪੱਤਰਕਾਰ ਨਾਲ ਤੂੰ ਤੂੰ ਮੈਂ ਮੈਂ ਤੋਂ ਬਾਅਦ ਭਗਵੰਤ ਮਾਨ ਨੇ ਕੀ ਕਿਹਾ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅੱਜ ਇਥੇ ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਆਪਾ ਖੋ ਬੈਠੇ ਤੇ ਉਹ ਪੱਤਰਕਾਰਾਂ ਨਾਲ ਉਲਝ ਪਏ | ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਅਕਾਲੀ ਦਲ ਲਗਾਤਾਰ ਪੰਜਾਬ …

Read More »

ਕੈਨੇਡਾ ਦੇ ਮੋਹਨ ਉਰਫ਼ ਜੈਰੀ ਆਹਲੂਵਾਲੀਆ ਦੇ ਆਲੀਸ਼ਾਨ ਘਰ ਨੂੰ ਪੁਲਿਸ ਨੇ ਪਾਇਆ ਘੇਰਾ

ਕੈਨੇਡਾ ਦੇ ਮੋਹਨ ਉਰਫ਼ ਜੈਰੀ ਆਹਲੂਵਾਲੀਆ ਦੇ ਆਲੀਸ਼ਾਨ ਘਰ ਨੂੰ ਹਥਿਆਰਬੰਦ ਪੁਲਿਸ ਨੇ ਪਾਇਆ ਘੇਰਾ, ਹੋਈ ਗ੍ਰਿਫਤਾਰੀ, ਮਨੁੱਖੀ ਤਸਕਰੀ ਤੇ ਹਮਲੇ ਦੇ ਲੱਗੇ ਦੋਸ਼ ਕੈਨੇਡਾ ਦੇ ਮੋਹਨ ਆਹਲੂਵਾਲੀਆ ਉਰਫ਼ ਜੈਰੀ ਨੂੰ ਉਸਦੇ ਵੱਡੇ ਅਤੇ ਆਲੀਸ਼ਾਨ ਘਰ ‘ਚੋਂ ਹੈਲਟਨ ਖੇਤਰੀ ਪੁਲਿਸ ਵੱਲੋਂ ਗ੍ਰਿਫਤਾਰ ਰਕ ਲਿਆ ਗਿਆ ਹੈ।ਹੈਲਟਨ ਖੇਤਰੀ ਪੁਲਿਸ ਨੇ ਪੁਸ਼ਟੀ …

Read More »