Breaking News

ਜਦੋਂ ਸਿੰਘਾਂ ਨੇ ਦਿੱਲੀ ਜਿੱਤੀ

ਲ਼ਾਲ ਕਿਲ੍ਹੇ ਅੰਦਰ ਮੱਚੇ ਗਰਦੋ ਗੁਬਾਰ ਵਿੱਚ ਸਿੱਖਾਂ ਨੇ ਦਿੱਲੀ ਦਾ ਤਖਤ ਲੱਭ ਲਿਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਉਸ ਉੱਤੇ ਬਿਠਾ ਕੇ ਕੁਝ ਸਿੱਖ ਉਸ ਦੇ ਸਿਰ ਤੇ ਮੋਰ ਦੇ ਖੰਭਾਂ ਦਾ ਚਉਰ ਝੁਲਾਉਨ ਲੱਗ ਪਏ ਅਤੇ ਉਸ ਨੂੰ ਰਾਜ ਤਿਲਕ ਲਾਉਣ ਲੱਗੇ ਹੀ ਸਨ ਕਿ ਲਲਕਾਰੇ ਮਾਰਦਾ …

Read More »

ਨਕੋਦਰ ਬੇਅਦਬੀ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਨੇ: ਬਾਦਲ

ਬੇਅਦਬੀ ਮਾਮਲਿਆਂ ’ਚ ਬੁਰੀ ਤਰ੍ਹਾਂ ਘਿਰੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਪੰਥਕ ਧਿਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਕੋਦਰ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ। ਉਹ ਅੱਜ ਕਰਤਾਰਪੁਰ ਵਿਚ ਚੋਣ ਰੈਲੀ ਤੋਂ ਬਾਅਦ ਪੱਤਰਕਾਰਾਂ …

Read More »

ਮੋਦੀ ਰਾਜ ਵਿਚ ਘੱਟ ਗਿਣਤੀਆਂ ਦਾ ਜਿਊਣਾ ਦੁੱਬਰ ਹੋਇਆ-ਅਮਰੀਕਾ

ਅਮਰੀਕਾ ਦੀ ਰਿਪੋਰਟ ਆਈ ਆ ਕਿ ਮੋਦੀ ਸਰਕਾਰ ਚ ਘੱਟ ਗਿਣਤੀਆਂ ਦਾ ਜਿਓਣਾਂ ਦੁੱਭਰ ਹੋਇਆ ਪਿਆ ਆ ਤੇ ਘੱਟ ਗਿਣਤੀਆਂ ਖ਼ਤਰੇ ਚ ਹਨ.. ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ‘ਤੇ ਆਧਾਰਿਤ ਇਕ ਅਮਰੀਕੀ ਰਿਪੋਰਟ ‘ਚ ਮੰਗਲਵਾਰ ਨੂੰ ਕਿਹਾ ਗਿਆ ਕਿ ਭਾਰਤ ‘ਚ 2017 ‘ਚ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੀ ਹਿੰਸਾ ਕਾਰਨ ਘੱਟ ਗਿਣਤੀ ਵਾਲੇ …

Read More »

ਅਨੰਦਪੁਰ ਦਾ ਮਤਾ ਕਿੱਥੇ ਗਿਆ ?

ਹੁਣ ਅਸੀਂ ਕਦੇ ਨਹੀਂ ਸੁਣਿਆ ਕਿ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਮਤਾ ਲਾਗੂ ਕਰਨ ਦੀ ਗੱਲ ਕੀਤੀ ਹੋਵੇ । ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਧਰਮ ਯੁੱਧ ਮੋਰਚਾ ਲੱਗਾ , ਫੇਰ ਤੀਜਾ ਘੱਲੂਕਾਰਾ ਹੋਇਆ । ਲੱਖਾਂ ਬੇਗੁਨਾਹ ਮਾਰੇ ਗਏ ਬੀਬੀਆਂ ਦੀ ਬੇਪੱਤੀ ਹੋਈ । ਲੋਕ ਘਰੋਂ ਬੇਘਰ ਹੋਏ , ਸਾਡੀ …

Read More »

ਮੋਦੀ ਨੇ ਭਾਰਤੀ ਸਟੇਟ ਵਲੋਂ ਪੰਜਾਬ ‘ਚ ਸਿੱਖਾਂ ਦਾ ਘਾਣ ਕਬੂਲਿਆ

ਆਮ ਦਿਨਾਂ ‘ਚ ਇੱਕ ਦੂਜੇ ਦੇ ਪਰਦੇ ਢਕਣ ਵਾਲੇ ਭਾਰਤੀ ਲੀਡਰ ਚੋਣ ਬੁਖ਼ਾਰ ਦੌਰਾਨ ਕਈ ਵਾਰ ਮੂੰਹੋਂ ਸੱਚ ਬੋਲ ਜਾਂਦੇ ਹਨ। ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਬਾਰੇ ਟਵੀਟ ਕਰਦਿਆਂ ਮੋਦੀ ਕੋਲੋਂ ਵੀ ਅਜਿਹਾ ਹੋਇਆ ਹੈ। ਹਾਲਾਂਕਿ ਇਹ ਉਸਨੇ ਕਿਹਾ ਸਿੱਖ ਵੋਟਾਂ ਹਾਸਲ ਕਰਨ ਲਈ ਹੈ ਪਰ ਇਹ ਟਵੀਟ ਸਿੱਖਾਂ ਲਈ …

Read More »

ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ਰ ਕੰਟਰੋਲ ਹੁੰਦਾ- ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰਾਗਿਆ

ਹਿੰਦੂਤਵਾ ਅੱਤਵਾਦੀ ਅਤੇ ਮਾਲੇਗਾਂਓ ਬੰਬ ਧਮਾਕਿਆਂ ਦੀ ਦੋਸ਼ੀ RSS ਆਗੂਸਾਧਵੀ ਪ੍ਰਾਗਿਆ ਨੇ ਦਾਅਵਾ ਕੀਤਾ ਹੈ ਕਿ ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ੈਰ ਕੰਟਰੋਲ ਹੋ ਜਾਂਦਾ ਹੈ।ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਦੋ ਬੰਬ ਧਮਾਕਿਆਂ ਤੋਂ ਬਾਅਦ ਸਾਧਵੀ ਪ੍ਰਗਿਆ ਨੂੰ ਮੁਲਜ਼ਮ ਬਣਾਇਆ ਗਿਆ ਸੀ।ਇਸ ਧਮਾਕੇ ਵਿੱਚ 6 ਲੋਕਾਂ …

Read More »

1984 ਸਿੱਖ ਕਤਲੇਆਮ ਵਾਲੇ ਬਿਆਨ ’ਤੇ ਸੈਮ ਪਿਤ੍ਰੌਦਾ ਨੇ ਮੰਗੀ ਮਾਫ਼ੀ

ਸੀਨੀਅਰ ਕਾਂਗਰਸੀ ਆਗੂ ਸੈਮ ਪਿਤ੍ਰੌਦਾ ਨੇ ਕੱਲ੍ਹ 1984 ਸਿੱਖ ਕਤਲੇਆਮ ਬਾਰੇ ਦਿੱਤੇ ਬਿਆਨ ‘ਹੂਆ ਤੋ ਹੂਆ’ ਲਈ ਮਾਫ਼ੀ ਮੰਗ ਲਈ। ਉਨ੍ਹਾਂ ਕਿਹਾ ਦਰਅਸਲ, ਉਹ ਇਸ ਬਾਰੇ ਵਿਚਾਰ ਕਰਨ ਲਈ ਨਹੀਂ ਆਏ ਸਨ। ਸ੍ਰੀ ਪਿਤ੍ਰੌਦਾ ਨੇ ਕਿਹਾ ਕਿ – ‘ਮੈਂ ਭਾਜਪਾ ਸਰਕਾਰ ਦੀ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਵਿਚਾਰ–ਵਟਾਂਦਰਾ ਕਰਨ …

Read More »

ਰਾਹੁਲ ਗਾਂਧੀ ਦਾ 1984 ਸਿੱਖ ਕਤਲੇਆਮ ਤੇ ਬਿਆਨ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਦੇ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਮੁਆਫੀ ਮੰਗਣੀ ਚਾਹੀਦੀ ਹੈ। ਪਿਤਰੋਡਾ ਵਰਤਮਾਨ ਸਰਕਾਰ ਨੂੰ ਉਸ ਦੇ ਪੰਜ ਸਾਲਾਂ ਦੇ ਕਾਰਜ ਕਾਲ ਦੀ ਕਾਰਗੁਜ਼ਾਰੀ ਬਾਰੇ ਘੇਰ ਰਹੇ ਸਨ ਤੇ ਕਹਿ ਰਹੇ …

Read More »

ਆਇਰਲੈਂਡ ‘ਚ ਲੱਗੀ ਕਲਾਈਮੇਟ ਐਮਰਜੰਸੀ

ਡਬਲਿਨ— ਆਇਰਲੈਂਡ ਦੀ ਸੰਸਦ ਨੇ ਜਲਵਾਯੂ ਐਮਰਜੰਸੀ ਐਲਾਨ ਕਰ ਦਿੱਤੀ ਹੈ। ਬ੍ਰਿਟੇਨ ਤੋਂ ਬਾਅਦ ਅਜਿਹਾ ਕਦਮ ਚੁੱਕਣ ਵਾਲਾ ਇਹ ਸੰਸਾਰ ਦਾ ਦੂਜਾ ਦੇਸ਼ ਬਣ ਗਿਆ ਹੈ। ਵਾਤਾਵਰਣ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੀ ਸਵੀਡਿਸ਼ ਲੜਕੀ ਥੁਨਬਰਗ ਨੇ ਇਸ ਨੂੰ ਬਹੁਤ ਚੰਗੀ ਖਬਰ ਦੱਸਿਆ ਤੇ ਫੈਸਲਾ ਦੀ ਸ਼ਲਾਘਾ ਕੀਤੀ। ਵੀਰਵਾਰ ਰਾਤ …

Read More »

ਇਸ ਕਿਰਲੀ ਦੀ ਕੀਮਤ ਹੈ 40 ਲੱਖ – ਜਾਣੋ ਕਿਉਂ

ਨਵੀਂ ਦਿੱਲੀ : ਭਾਰਤ ‘ਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ, ਜਿੱਥੇ ਛਿਪਕਲੀ ਨਹੀਂ ਹੁੰਦੀ। ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਸ ਛਿਪਕਲੀ ਦੀ ਕੀਮਤ 40 ਲੱਖ ਰੁਪਏ ਹੋ ਸਕਦੀ ਹੈ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਗੀਕੋ ਨਾਮੀ ਇੱਕ ਅਜਿਹੀ ਹੀ ਛਿਪਕਲੀ ਹੈ, ਜਿਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ …

Read More »