Breaking News

10 ਮਹੀਨੇ ਦੀ ਬੱਚੀ ਨੂੰ ਲੈ ਕੇ ਹਾਫ ਮੈਰਾਥਨ ‘ਚ ਭੱਜੀ ਜੂਲੀਆ, ਬਣਾਇਆ ਵਰਲਡ ਰਿਕਾਰਡ

ਸੁਪਰ ਮੌਮ ਦਾ ਜਲਵਾ ਅਕਸਰ ਹੀ ਖੇਡ ਦੀ ਦੁਨੀਆ ਵਿਚ ਦੇਖਣ ਨੂੰ ਮਿਲਦਾ ਹੈ। ਬਾਕਸਿੰਗ ਰਿੰਗ ਵਿਚ ਭਾਰਤ ਦੀ ਸਟਾਰ ਮੁੱਕੇਬਾਜ਼ ਮੈਰੀਕਾਮ ਤਾਂ ਟੈਨਿਸ ਕੋਰਟ ਵਿਚ ਸੇਰੇਨਾ ਵਿਲੀਅਮਜ਼ ਨੇ ਆਪਣਾ ਦਮ ਦਿਖਾਇਆ ਹੈ। ਇਸੇ ਤਰ੍ਹਾਂ ਅਮਰੀਕਾ ਦੀ ਇਕ ਹੋਰ ਸੁਪਰ ਮੌਮ ਨੇ ਹਾਫ ਮੈਰਾਥਨ ਵਿਚ ਗੋਲਡ ਜਿੱਤ ਕੇ ਇਤਿਹਾਸ ਰਚਿਆ …

Read More »

ਹਾਈਫਾਈ ਢੰਗ ਨਾਲ ਆਇਆ ਸੀ ਵਿਆਹੁਣ ਪਰ ਦੇਸੀ ਸਟਾਈਟਲ ‘ਚ ਲਾੜੀ ਲੈ ਕੇ ਗਿਆ ਘਰ

ਨਵਾਂਸ਼ਹਿਰ — ਪੰਜਾਬ ਦੇ ਲੋਕ ਦੁਨੀਆ ‘ਚ ਆਪਣੇ ਅਨੋਖੇ ਸ਼ੌਕ ਲਈ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਅੱਜਕਲ੍ਹ ਵਿਆਹ ਕਰਕੇ ਦੇਸੀ ਸਟਾਈਲ ‘ਚ ਲਾੜੀ ਨੂੰ ਘਰ ਲੈ ਕੇ ਜਾਣ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਕੁਝ ਦਿਨ ਪਹਿਲਾਂ ਬਠਿੰਡਾ ‘ਚ ਲੜਕਾ ਆਪਣੀ ਲਾੜੀ ਨੂੰ ਸਾਈਕਲ ‘ਤੇ ਆਪਣੇ ਘਰ ਲੈ ਕੇ ਗਿਆ …

Read More »

ਅਮਰੀਕਾ ‘ਚ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ ‘ਤੇ ਹੋਵੇਗਾ ਡਾਕਘਰ ਦਾ ਨਾਂਅ

ਹਿਊਸਟਨ, 7 ਦਸੰਬਰ (ਏਜੰਸੀ)- ਟੈਕਸਾਸ ‘ਚ ਮਾਰੇ ਗਏ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਬਲੀਦਾਨ ਨੂੰ ਹਮੇਸ਼ਾ ਲਈ ਯਾਦ ਰੱਖਣ ਲਈ ਹਿਊਸਟਨ ਸਥਿਤ ਡਾਕਖਾਨੇ ਦਾ ਨਾਂਅ ਮਰਹੂਮ ਦੇ ਨਾਂਅ ‘ਤੇ ਰੱਖਣ ਲਈ ਇਕ ਬਿੱਲ ਅਮਰੀਕੀ ਕਾਂਗਰਸ ‘ਚ ਪੇਸ਼ ਕੀਤਾ ਗਿਆ | ਸੰਦੀਪ ਸਿੰਘ ਧਾਲੀਵਾਲ (42 ਸਾਲ) 10 ਹਜ਼ਾਰ ਤੋਂ …

Read More »

ਅੰਮ੍ਰਿਤਸਰ ’ਚ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਲੜਕੀ ਨੂੰ ਕੈਦ ਵਿਚੋਂ ਛੁਡਵਾਇਆ

ਅੰਮ੍ਰਿਤਸਰ ਵਿਚ ਵੇਰਕਾ ਦੇ ਪਿੰਡ ਧੂਪ ਸੜੀ ਵਿਚ ਅੱਜ ਪੁਲਿਸ ਨੇ ਇਕ ਘਰ ਵਿਚ ਛਾਪਾ ਮਾਰਿਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਇਸ ਘਰ ਵਿਚੋਂ ਜਬਰਜਸਤੀ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਪੁਲਿਸ ਨੇ ਘਰ ਵਿਚੋਂ ਇਕ ਲੜਕੀ ਨੂੰ ਕੈਦ ਵਿਚੋਂ ਛੁਡਵਾਇਆ, ਜਿਸ ਤੋਂ ਜਬਰਦਸਤੀ ਦੇਹ ਵਪਾਰ …

Read More »

ਦੇਖੋ ਕਿਹੜੇ ਕਿਹੜੇ ਖਾਲਿਸਤਾਨੀਆਂ ਨੇ ਮਾਣੀ ਭਾਰਤ ਸਰਕਾਰ ਦੀ ਮਹਿਮਾਨ ਨਿਵਾਜ਼ੀ

ਅਜੀਤ ਨੇ ਕੀਤਾ ਨਕਲੀ ਖਾਲਿਸਤਾਨੀਆਂ ਦਾ ਪਰਦਾਫਾਸ – ਪੜ੍ਹੋ ਅਜੀਤ ਦੀ ਖਬਰ :ਵਿਦੇਸ਼ੀਂ ਵਸੇ ਪੁਰਾਣੇ ਖਾੜਕੂਆਂ ‘ਤੇ ਮੋਦੀ ਸਰਕਾਰ ਨੇ ਪਾਏ ਡੋਰੇ ਜਲੰਧਰ, (6 ਦਸੰਬਰ,ਮੇਜਰ ਸਿੰਘ)-ਮੋਦੀ ਸਰਕਾਰ ਨੇ ਵਿਦੇਸ਼ਾਂ ‘ਚ ਭਾਰਤ ਵਿਰੋਧੀ ਲਾਬੀ ਨੂੰ ਬੇਅਸਰ ਕਰਨ ਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਨਾਂ ‘ਚੋਂ ਅਲਹਿਦਗੀ ਦੀ ਭਾਵਨਾ ਦੂਰ ਕਰਨ ਦੀ …

Read More »

ਸਰਦੀਆਂ ਵਿਚ ਇਸ ਨੂੰ ਰੋਜ਼ਾਨਾ ਖਾਓ, ਨੇੜੇ ਨਹੀਂ ਆਵੇਗੀ ਕੋਈ ਬਿਮਾਰੀ

ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਗੁੜ ਸਾਡੇ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸਦੇ ਨਾਲ, ਉਹ ਸਾਰੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਗੁੜ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ। ਜਿਵੇਂ ਕਿ ਇਸਦਾ ਨਾਮ ਹੈ …

Read More »

ਅਮਰੀਕਾ ਵਿੱਚ ਸਾਬਕਾ ਸੈਨਿਕ ਵਿਭਾਗ ਨਾਲ 29 ਮਿਲੀਅਨ ਡਾਲਰ ਦੀ ਠੱਗੀ ਕਰਨ ਵਾਲਾ ਭਾਰਤੀ ਕਾਬੂ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਦੇ ਦੱਖਣੀ ਜਿਲ੍ਹੇ ਦੇ ਅਟਾਰਨੀ ਦਫਤਰ ਨੇ ਖੁਲਾਸਾ ਕੀਤਾ ਹੈ ਕਿ ਸੈਨ ਡਿਆਗੋ ਸਥਿੱਤ ਟੈਕਨੀਕਲ ਟਰੇਨਿੰਗ ਸਕੂਲ ‘ਬਲਿਊ ਸਟਾਰ ਲਰਨਿੰਗ’ ਦਾ ਮਾਲਕ ਨਿਮੇਸ਼ ਸ਼ਾਹ ਸਾਬਕਾ ਸੈਨਿਕਾਂ ਦੇ ਵਿਭਾਗ ਨਾਲ 29 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਟਾਰਨੀ ਜਨਰਲ ਦੇ …

Read More »

ਜਦੋਂ ਪਤੀ ਨੂੰ ਘਰਵਾਲੀ ‘ਤੇ ਹੋਇਆ ਸ਼ੱਕ ਤਾਂ ਘਰ ‘ਚ ਲਗਵਾਏ CCTV ਕੈਮਰੇ , ਫਿਰ ਦੇਖੋ ਕੀ ਹੋਇਆ

ਜਦੋਂ ਪਤੀ ਨੂੰ ਘਰਵਾਲੀ ‘ਤੇ ਹੋਇਆ ਸ਼ੱਕ ਤਾਂ ਘਰ ‘ਚ ਲਗਵਾਏ CCTV ਕੈਮਰੇ , ਰੰਗੀਨ ਪਤਨੀ ਦੀ ਖੁੱਲੀ ਪੋਲ:ਪਟਿਆਲਾ : ਪਟਿਆਲਾ ‘ਚ ਪਤੀ ਦੇ ਕੰਮ ‘ਤੇ ਜਾਣ ਤੋਂ ਬਾਅਦ ਪਤਨੀ ਵੱਲੋਂ ਦੇਹ ਵਪਾਰ ਦਾ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪਤੀ ਨੇ ਘਰ ‘ਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ …

Read More »

ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚੋਂ ਬਾਹਰ

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਸਾਲ 2020 ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚੋਂ ਅਪਣਾ ਨਾਂ ਵਾਪਸ ਲੈ ਲਿਆ ਹੈ। 55 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਅਪਣੀ ਪ੍ਰਚਾਰ ਮੁਹਿੰਮ ਸਬੰਧੀ ਗੱਲ ਕਰਦਿਆਂ ਟਵੀਟ ਕਰ ਕੇ ਜਾਣਕਾਰੀ ਦਿਤੀ। ਹੈਰਿਸ ਨੇ ਟਵਿੱਟਰ ‘ਤੇ ਦਸਿਆ,”ਮੈਂ ਅਫਸੋਸ ਨਾਲ …

Read More »

ਸ਼ਾਮਲਾਟ ‘ਤੇ ਅਕਾਲੀ ਦਲ ਵੀ ਡਟਿਆ, ਕੈਪਟਨ ਨੂੰ ਦਿੱਤੀ ਚੇਤਾਵਨੀ

ਚੰਡੀਗੜ੍ਹ: ਸ਼ਾਮਲਾਟ ਜ਼ਮੀਨਾਂ ਉਦਯੋਗਪਤੀਆਂ ਨੂੰ ਦੇਣ ਦਾ ਐਲਾਨ ਕਰਕੇ ਕੈਪਟਨ ਸਰਕਾਰ ਘਿਰਦੀ ਜਾ ਰਹੀ ਹੈ। ਖੱਬੇ ਪੱਖੀ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੁਣ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਫੈਸਲੇ ਖਿਲਾਫ ਡਟ ਗਏ ਹਨ। ਅਕਾਲੀ ਦਲ ਨੇ ਪੂਰੇ ਸੂਬੇ ਵਿੱਚ ਅੰਦੋਲਨ ਛੇੜਣ ਦਾ ਐਲਾਨ ਵੀ …

Read More »