Breaking News

ਜੈਪੁਰ ਤੇ ਸਿੱਖਾਂ ਦੀ ਜਿੱਤ

#ਸਿੱਖ_ਇਤਿਹਾਸ ਦੇ #ਅਣਛੋਹੇ_ਪੰਨੇ – ੧ 18ਵੀਂ ਸਦੀ ਦੇ ਮਹਾਨ ਸਿੱਖ ਇਤਿਹਾਸ ਵਾਰੇ ਸਾਨੂੰ ਅਕਸਰ ਇਹ ਦੱਸਿਆ ਜਾਂਦਾ ਕਿ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਝੁਲਾ ਦਿੱਤਾ ਸੀ ਜਾਂ ਇਹ ਕਿਹਾ ਜਾਂਦਾ ਕਿ ਸਿੱਖਾਂ ਨੇ ਦਿੱਲੀ ਤੱਕ ਰਾਜ ਕੀਤਾ। ਪਰ ਇਤਿਹਾਸ ਦੇ ਪੰਨਿਆਂ ਨੂੰ ਫਰੋਲਦਿਆਂ ਸਿੱਖ ਰਾਜ ਦਾ ਇੱਕ …

Read More »

ਜਦੋਂ ਸਿੱਖਾਂ ਨੇ “ਲਾਲ ਕਿਲੇ” ਤੇ ਖਾਲਸਾਈ ਪਰਚਮ ਲਹਿਰਾ ਕੇ ਦਿੱਲੀ #ਫ਼ਤਿਹ ਕੀਤੀ

ਸਿੱਖ ਇਤਿਹਾਸ ਦੇ #ਅਣਗੌਲੇ_ਪੰਨੇ -੪ ਦੇਖਿਓ ਕਿਤੇ ਰੌਲੇ ਰੱਪੇ’ਚ ਆਪਣਾ #ਇਤਿਹਾਸ ਹੀ ਨਾ ਭੁੱਲ ਜਾਇਓ : ਅੱਜ ਦੇ ਦਿਨ ਸਾਡੇ ਪੁਰਖ਼ਿਆਂ ਨੇ “ਲਾਲ ਕਿਲੇ” ਤੇ ਖਾਲਸਾਈ ਪਰਚਮ ਲਹਿਰਾ ਕੇ ਦਿੱਲੀ #ਫ਼ਤਿਹ ਕੀਤੀ ਸੀ 11 ਮਾਰਚ 1783 ਨੂੰ ਸਰਦਾਰ ਬਘੇਲ ਸਿੰਘ ਦੀ ਅਗਵਾਈ’ਚ ਲੱਗਭਗ 30,000 ਹਥਿਆਰਬੰਦ ਸਿੱਖਾਂ ਨੇ ਦਿੱਲੀ ਤੇ ਫ਼ਤਿਹ …

Read More »

ਕਿਤੇ ਅਸੀੰ ਭਾਰਤੀ ਸਟੇਟ ਦੇ ਜ਼ੁਲਮਾਂ ਨੂੰ ਭੁੱਲ ਨਾ ਜਾਈਏ

4 ਅਪ੍ਰੈਲ 1983: ਪੰਜਾਬ ਪੁਲਿਸ ਵਲੋਂ “ਰਸਤਾ ਰੋਕੋ” ਧਰਨੇ ਦੌਰਾਨ ਪਾਠ ਕਰ ਰਹੇ 26 #ਸਿੱਖ_ਸ਼ਹੀਦ ਕੀਤੇ ਗੲੇ ਸਨ ਅਕਾਲੀ ਦਲ ਨੇ ਅਪਣੀਆਂ ਮੰਗਾਂ ਦੇ ਹੱਕ ਵਿਚ ਰੋਸ ਜ਼ਾਹਰ ਕਰਨ ਵਾਸਤੇ 4 ਅਪ੍ਰੈਲ 1983 ਦੇ ਦਿਨ ‘ਰਸਤਾ ਰੋਕੋ’ ਹੜਤਾਲ ਦਾ ਐਲਾਨ ਕੀਤਾ ਹੋਇਆ ਸੀ। ਇਸ ਦਿਨ ਉਨ੍ਹਾਂ ਨੇ ਪੁਰ-ਅਮਨ ਤਰੀਕੇ ਨਾਲ …

Read More »

ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ‘ਚ ਬਗਾਵਤ ਕਰਨ ਲਈ ਰੂਸ ਤੋਂ ਮੱਦਦ ਮੰਗੀ ਸੀ

ਸਿੱਖ ਇਤਿਹਾਸ ਦੇ #ਅਣਗੌਲੇ_ਪੰਨ੍ਹੇ – ੧੩ ; ਅੱਜ ਦੇ ਦਿਨ #ਮਹਾਰਾਜਾ_ਦਲੀਪ_ਸਿੰਘ ਨੇ ਪੰਜਾਬ’ਚ ਬਗਾਵਤ ਕਰਨ ਲਈ ਰੂਸ ਤੋਂ ਮੱਦਦ ਮੰਗੀ ਸੀ ਬਿ੍ਟੇਨ’ਚ ਰਹਿ ਰਹੇ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਆਪਣੀ ਹੋਂਦ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਅੰਗਰੇਜ਼ਾਂ ਵੱਲੋਂ ਥੋਪਿਆ ਇਸਾਈ ਧਰਮ ਛੱਡ ਕੇ ਦੁਆਰਾ ਸਿੱਖ ਧਰਮ ਅਪਣਾ ਲਿਆ ਤਾਂ …

Read More »

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਨਾ ਕਿਸੇ ਨੂੰ ਡਰਾਉਣਾ ਅਤੇ ਨਾ ਕਿਸੇ ਤੋਂ ਡਰਨਾ ਖਾਲਸੇ ਦਾ ਇਹੀ ਸਿਧਾਂਤ ਰਿਹਾ, ਦਰਬਾਰ ਸਾਹਿਬ’ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਤੋੰ ਪਹਿਲਾਂ ਜਦੋੰ ਆਲੇ-ਦੁਆਲੇ ਦੀਆਂ ਉੱਚੀਆਂ ਇਮਾਰਤਾਂ ਉੱਤੇ CRPF ਅਤੇ BSF ਮੋਰਚਾਬੰਦੀ ਕਰੀ ਬੈਠੀ ਸੀ ਅਤੇ ਦਿਨੋਂ ਦਿਨ ਦਰਬਾਰ ਸਾਹਿਬ ਦੇ ਆਲੇ-ਦੁਆਲੇ ਘੇਰਾਬੰਦੀ ਤੰਗ ਕੀਤੀ ਜਾ ਰਹੀ ਸੀ, …

Read More »

ਮੁਦਕੀ ਦੀ ਜੰਗ ‘ਚ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਸੀ ਧੂੰਆਂ ਲਿਆ ਦਿੱਤਾ

ਸਿੱਖ ਇਤਿਹਾਸ ਦੇ ਪੰਨ੍ਹੇ – ੧੮ ; ਅੱਜ ਦੇ ਦਿਨ 18 ਦਸੰਬਰ 1845 ਨੂੰ #ਮੁਦਕੀ_ਦੀ_ਜੰਗ’ਚ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਸੀ ਧੂੰਆਂ ਲਿਆ ਦਿੱਤਾ 18 ਦਸੰਬਰ 1845 ਨੂੰ ਕੜਾਕੇ ਦੀ ਠੰਡ’ਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲਹੂ ਡੋਲਵੀ ਲੜਾਈ ਨੇ ਮੁਦਕੀ ਦੇ ਰੇਤਲੇ ਮੈਦਾਨ ਨੂੰ ਸਿੰਜ ਕੇ ਰੱਖ ਦਿੱਤਾ। ਇਹ ਸਿੱਖਾਂ ਅਤੇ …

Read More »

ਜਦੋਂ ਅੰਗਰੇਜ਼ਾਂ ਨੇ ਸਿੱਖਾਂ ਅੱਗੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਤਿਆਰੀ ਕਰ ਲਈ

ਸਿੱਖ ਇਤਿਹਾਸ ਦੇ ਪੰਨ੍ਹੇ – ੧੯ ; ਅੱਜ ਦੇ ਦਿਨ 21 ਦਸੰਬਰ 1845 ਨੂੰ #ਫੇਰੂ_ਸ਼ਹਿਰ_ਦੀ_ਜੰਗ’ਚ ਅੰਗਰੇਜ਼ਾਂ ਨੇ ਸਿੱਖਾਂ ਅੱਗੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਤਿਆਰੀ ਕਰ ਲਈ ਸੀ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਦੂਜੀ ਲੜਾਈ ਫੇਰੂ ਸ਼ਹਿਰ ਦੇ ਮੈਦਾਨ’ਚ 21 ਦਸੰਬਰ 1845 ਨੂੰ ਕੜਾਕੇ ਦੀ ਠੰਡ’ਚ ਹੋਈ। ਮੁਦਕੀ ਦੀ ਲੜਾਈ ਤੋੰ …

Read More »

ਕੀ ਗੁਰੂ ਸਾਹਿਬ ਕੇਵਲ ਮੁਸਲਮਾਨਾਂ ਖਿਲਾਫ਼ ਲੜੇ ?

ਸਿੱਖ ਇਤਿਹਾਸ ਦੇ ਪੰਨ੍ਹੇ – ੨੦; ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 14 #ਜੰਗਾਂ ਕਿਸ-ਕਿਸ ਦੇ ਖਿਲਾਫ਼ ਅਤੇ ਕਿਉਂ ਲੜੀਆਂ ? ਕੀ ਗੁਰੂ ਸਾਹਿਬ ਕੇਵਲ ਮੁਸਲਮਾਨਾਂ ਖਿਲਾਫ਼ ਲੜੇ ? ਪੂਰਾ ਪੜੋ : ਇਹ ਲੇਖ ਪੜ ਕੇ ਸਾਫ਼ ਹੋ ਜਾਵੇਗਾ ਕਿ ਜਿਸ ਤਰਾਂ ਪ੍ਰਚਾਰਿਆ ਜਾਂਦਾ ਹੈ ਗੁਰੂ ਸਾਹਿਬ ਦੀ ਲੜਾਈ …

Read More »

ਘੋੜਿਆਂ ਦੀਆਂ ਕਾਠੀਆਂ’ਤੇ ਰਹਿਣ ਵਾਲੇ~

ਸਯਾਦ ਮਹੁੰਮਦ ਲਤੀਫ਼ (1889’ਚ) “ਦਾ ਹਿਸਟਰੀ ਆਫ਼ ਪੰਜਾਬ” ‘ਚ ਲਿਖਦਾ ਹੈ ਜਦੋਂ ਨਾਦਰ ਸ਼ਾਹ ਨੇ ਸਵਾ ਲੱਖ ਫੌਜ ਅਤੇ ਤੋਪਖਾਨੇ ਨਾਲ ਦਿੱਲੀ ਦੇ ਤਖ਼ਤ ਤੇ ਬੈਠੇ ਮੁਹੰਮਦ ਸ਼ਾਹ ਨੂੰ ਪਾਣੀਪੱਤ ਦੇ ਮੈਦਾਨ’ਚ ਉਖਾੜ ਦਿੱਤਾ ਤਾਂ ਬਾਦਸ਼ਾਹ ਮੁਹੰਮਦ ਸ਼ਾਹ ਨੇ ਆਪਣਾ ਤਾਜ਼ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ ਪਰ ਨਾਦਰ …

Read More »

ਜਦੋਂ ਲੁਧਿਆਣੇ’ਤੇ ਕਬਜ਼ਾ ਕਰਕੇ ਅੰਗਰੇਜ਼ਾਂ ਨੂੰ ਭਾਜੜ ਪਾ ਦਿੱਤੀ

ਸਿੱਖ ਇਤਿਹਾਸ ਦੇ ਪੰਨ੍ਹੇ – ੨੧ ; ਅੱਜ ਦੇ ਦਿਨ (17 ਜਨਵਰੀ 1846) ਸਰਦਾਰ ਰਣਜੋਧ ਸਿੰਘ ਅਤੇ ਅਜੀਤ ਸਿੰਘ ਲਾਡਵਾ (ਕਰੋੜਸਿੰਘੀਆ) ਨੇ ਲੁਧਿਆਣੇ’ਤੇ ਕਬਜ਼ਾ ਕਰਕੇ ਅੰਗਰੇਜ਼ਾਂ ਨੂੰ ਭਾਜੜ ਪਾ ਦਿੱਤੀ ਸੀ ਹਿੰਦ-ਪੰਜਾਬ ਦੀ ਜੰਗ’ਚ ਮੁਦਕੀ ਅਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਤੋੰ ਬਾਅਦ ਬਿ੍ਟਿਸ਼ ਇੰਡੀਆ ਦੀ ਅੰਗਰੇਜ਼ ਅਤੇ ਭਾਰਤੀ ਫੌਜ ਬੁਰੀ …

Read More »