Breaking News

ਮੇਰਾ ਘਰਵਾਲਾ ਵੀ ਪੰਜਾਬੀ – ਪ੍ਰਿਯੰਕਾ ਗਾਂਧੀ

ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰਿਅੰਕਾ ਗਾਂਧੀ ਬਠਿੰਡਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਫ਼ਤਿਹ ਬੁਲਾ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਉਸ ਦਾ ਘਰਵਾਲਾ ਪੰਜਾਬੀ ਹੈ ਤੇ ਉਹ ਪੰਜਾਬੀਆਂ ਦੀ ਅਣਖ ਤੇ ਦਲੇਰੀ ਬਾਰੇ ਬੜੀ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ …

Read More »

ਮੋਹਾਲੀ ਵਿਚ ਨੌਜੁਆਨ ਨੂੰ ਰਾਡ ਨਾਲ ਕੁੱਟਣ ਵਾਲੀ ਪੁਲਿਸ ਅਫਸਰ ਦੀ ਧੀ ਬਾਰੇ ਖੁਲਾਸੇ

ਚੰਡੀਗੜ੍ਹ: ਸ਼ਹਿਰ ਦੇ ਮਸ਼ਹੂਰ ਟ੍ਰਿਬਿਊਨ ਚੌਕ ਇਲਾਕੇ ਨੇੜੇ ਸੜਕ ‘ਤੇ ਕੁੜੀ ਮੁੰਡੇ ਦੀ ਲੜਾਈ ਇੰਨੀ ਵੱਧ ਗਈ ਕਿ ਕੁੜੀ ਨੇ ਮੁੰਡੇ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਹੈ। ਪੁਲਿਸ ਨੇ ਦੋਵਾਂ ਦੇ ਵਾਹਨ ਜ਼ਬਤ ਕਰਕੇ ਕੇਸ ਦਰਜ ਕਰ ਲਿਆ …

Read More »

ਸਿੱਖ ਫੌਜੀ ਨੇ ਬਿਮਾਰ ਕਸ਼ਮੀਰੀ ਬੱਚੇ ਨੂੰ ਖੁਆਇਆ ਆਪਣਾ ਖਾਣਾ

ਸ੍ਰੀਨਗਰ ਵਿਚ ਤਾਇਨਾਤ ਸੀ.ਆਰ.ਪੀ.ਐਫ. ਹੌਲਦਾਰ ਇਕਬਾਲ ਸਿੰਘ ਨੇ ਆਪਣਾ ਦੁਪਹਿਰ ਦਾ ਖਾਣਾ ਵਿਚ ਇਕ ਬਿਮਾਰ ਤੇ ਅਪਾਹਜ ਬੱਚੇ ਨੂੰ ਛਕਾ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖ਼ੂਬ ਵਾਇਰਲ ਹੋ ਗਿਆ ਹੈ। ਲੋਕਾਂ ਵੱਲੋਂ ਇਸ ਜਵਾਨ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਇਕਬਾਲ ਸਿੰਘ ਨੂੰ ਇਸ ਕੰਮ …

Read More »

ਧੀ ਨਾਲ ਛੇੜਛਾੜ ਰੋਕਣ ਤੇ ਪਿਤਾ ਦਾ ਕਤਲ, ਲੋਕ ਖੜੇ ਤਮਾਸ਼ਾ ਦੇਖਦੇ ਰਹੇ

ਦਿੱਲੀ ‘ਚ ਸੋਮਵਾਰ ਰਾਤ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ਉਤੇ ਕੁਝ ਨੌਜਵਾਨਾਂ ਨੇ ਪਿਉ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਬਸਈ ਦਾਰਾਪੁਰ ‘ਚ ਰਹਿਣ ਵਾਲੇ ਧਰੁਵ ਰਾਜ ਤਿਆਗੀ (51) ਦੀ ਬੇਟੀ ਨਾਲ ਕੁਝ ਨੌਜਵਾਨਾਂ ਨੇ ਰਾਤ ਛੇੜਛਾੜ ਕਰਦੇ ਹੋਏ ਟਿੱਪਣੀਆਂ ਕੀਤੀਆਂ। ਲੜਕੀ ਦੇ ਪਿਤਾ ਤੇ ਭਰਾ ਨੇ …

Read More »

ਨਵਜੋਤ ਸਿੱਧੂ ਨੇ ਕਿਹਾ – ‘ਭੱਜ ਬਾਦਲਾ ਭੱਜ, ਸਿੱਧੂ ਆਉਂਦੈ, ਜਲੇਬੀ ਵਾਂਗੂ ‘ਕੱਠਾ ਕਰਕੇ ਜਾਵਾਂਗਾ’

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਬਠਿੰਡਾ ਵਿਚ ਰਾਜਾ ਵੜਿੰਗ ਦੇ ਹੱਕ ਵਿਚ ਰੈਲੀ ਵਿਚ ਹਿੱਸਾ ਲੈ ਕੇ ਬਾਦਲਾਂ ਨੂੰ ਖੁੱਲ੍ਹ ਕੇ ਰਗੜੇ ਲਾਏ। ਸਿੱਧੂ ਨੇ ਪੰਜਾਬ ਵਿਚ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀ ਵਿਚ ਪਹਿਲੀ ਵਾਰ ਹਿੱਸਾ ਲਿਆ। ਸਿੱਧੂ ਨੇ ਕਿਹਾ ਕਿ ਉਹ ਆਪਣੇ ਰਹਿਬਰ ਪ੍ਰਿਅੰਕਾ ਗਾਂਧੀ …

Read More »

ਹੁਣ ਇਸ਼ਕ ਕਰਨ ਵਾਲਿਆਂ ਦੀ ਖੈਰ ਨਹੀਂ-ਮੁਕਤਸਰ ਦੇ ਪਿੰਡ ਨੇ ਕੀਤਾ ਇਹ ਫੈਸਲਾ

ਫਰੀਦਕੋਟ: ਮੁਕਤਸਰ ਨੇੜਲੇ ਪਿੰਡ ਵੱਟੂ ਦੇ ਵਾਸੀਆਂ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ। ਪਿੰਡ ਵਾਲਿਆਂ ਨੇ ਗੁਰਦੁਆਰੇ ਵਿੱਚ ਇਕੱਠ ਕਰਕੇ ਮਤਾ ਪਾਸ ਕੀਤਾ ਕਿ ਇਸ਼ਕ ਕਰਨ ਵਾਲਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਬਾਈਕਾਟ ਦੇ ਨਾਲ-ਨਾਲ ਪ੍ਰੇਮੀ ਜੋੜਿਆਂ …

Read More »

ਜੱਗੀ ਜੌਹਲ ਦੇ ਹੱਕ ‘ਚ ਸੰਸਾਰ ਭਰ ਵਿਚ ਜਾਗਰੂਕਤਾ ਮੁਹਿੰਮ ਜਾਰੀ

ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀ ਜੇਲ੍ਹ ਵਿਚ ਸੜ ਰਹੇ ਜੱਗੀ ਜੌਹਲ ਦੀ ਰਿਹਾਈ ਲਈ ਮੁਹਿੰਮ ਚੱਲ ਰਹੀ ਹੈ | ਸਿਡਨੀ ਦੇ ਸਿੱਖ ਫੈਡਰੇਸ਼ਨ ਆਫ਼ ਆਸਟ੍ਰੇਲੀਆ ਅਤੇ ਯੂਨਾਈਟਿਡ ਸਿੱਖ ਫੈੱਡਰੇਸ਼ਨ ਆਸਟ੍ਰੇਲੀਆ ਦੇ ਸਾਂਝੇ ਸਹਿਯੋਗ ਨਾਲ ਜੱਗੀ ਜੌਹਲ ਦੇ ਮਾਮਲੇ ਪ੍ਰਤੀ ਸੰਗਤ ਨੂੰ ਜਾਗਰੂਕ ਕੀਤਾ | ਇਸ ਮੌਕੇ ਬੁਲਾਰਿਆਂ ਨੇ ਕਿਹਾ …

Read More »

ਚੰਡੀਗੜ੍ਹ ਕੂਚ ਕਰ ਰਹੇ ਕਿਸਾਨਾਂ ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ

ਮੋਹਾਲੀ ਬਾਰਡਰ ’ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ, ਚੰਡੀਗੜ ਵੱਲ ਵਧ ਰਹੇ ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ, ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ, ਕਿਸਾਨ ਅਜੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ….. ਚੰਡੀਗੜ੍ਹ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ …

Read More »

ਭਗਵੰਤ ਮਾਨ ਨੇ ਡਿਫਾਲਟਰ -2 ਗਾਣੇ ਤੇ ਕੀਤਾ ਨਾਚ

ਡਿਫਾਲਟਰ -2 ਕੈਪਟਨਾਂ ਅਤੇ ਬਾਦਲਾਂ ਦੀ ਸਿਆਸਤ ਦੇ ਬਦਲ ‘ਚ ਆਏ ਗੈਂਗਸਟਰਾਂ ਦੇ ਗਾਣਿਆਂ ‘ਤੇ ਨੱਚਣ ਵਾਲੇ ਸਿਆਸਤਦਾਨ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਵੱਲੋਂ ਗੋਦ ਲਏ ਪਿੰਡ ਬੇਨੜਾ ਵਿੱਚ ਮਾਨ ਦਾ ਸਖ਼ਤ ਵਿਰੋਧ ਹੋਇਆ ਹੈ। ਸੰਗਰੂਰ ਸੀਟ ਤੋਂ ਆਪ ਦੇ ਉਮੀਦਵਾਰ ਮਾਨ ਜਦੋਂ ਧੂਰੀ ਵਿੱਚ ਰੋਡ ਸ਼ੋਅ …

Read More »

ਕੀ ਮੈਂ ਸ਼ਕਲ ਤੋਂ ਖ਼ਾਲਿਸਤਾਨੀ ਲਗਦਾ ਹਾਂ – ਕੇਜਰੀਵਾਲ

“ਭਗਵੰਤ ਮਾਨ ਨੂੰ ਤੁਸੀਂ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਸੀ ਜੋ ਕਿ ਦੇਸ ਭਰ ਵਿੱਚ ਇੱਕ ਰਿਕਾਰਡ ਹੈ। ਇਸ ਵਾਰ ਪਿਛਲਾ ਰਿਕਾਰਡ ਵੀ ਤੋੜ ਦਿਓ।” ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਅਪੀਲ ਅੱਜ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸਵੇਰ ਦੀ ਸੈਰ ਕਰ ਰਹੇ ਲੋਕਾਂ …

Read More »