Breaking News

ਨਸ਼ੇ ਚ ਟੱਲੀ ਪੰਜਾਬੀ -ਇਹ ਪੰਜਾਬ ਦੀ ਨਹੀਂ ਅਮਰੀਕਾ ਦਾ ਵਾਇਰਲ ਵੀਡੀਉ ਹੈ

ਪੰਜਾਬ ਤੋਂ ਤੁਸੀਂ ਰੋਜ਼ ਡਰੱਗ ਉਵਰਡੋਜ਼ ਨਾਲ ਹੁੰਦੀਆ ਮੌਤਾ ਦੀਆ ਖਬਰਾਂ ਪੜਦੇ ਹੋ। ਪਰ ਇਹ ਵੀਡੀਉ ਅਮਰੀਕਾ ਦੀ ਹੈ। ਨਸ਼ਾ ਪੰਜਾਬੀਆਂ ਨੂੰ ਕਿਸ ਕਦਰ ਖਤਮ ਕਰ ਰਿਹਾ ਵੀਡੀਉ ਦੇਖ ਕੇ ਪਤਾ ਲੱਗੂ। ਉਧਰ ਜੇਕਰ ਅੰਕੜਿਆ ‘ਤੇ ਗੌਰ ਕਰੀਏ ਤਾਂ ਪੰਜਾਬ ਵਿੱਚ ਸ਼ੱਕੀ ਡਰੱਗਜ਼ ਨਾਲ ਸਬੰਧਤ ਮੌਤਾਂ ਇਸ ਸਾਲ ਲਗਪਗ ਦੁੱਗਣੀਆਂ …

Read More »

ਦੇਖੋ ਕਿਵੇਂ ਚੱਲਦੀ ਬੱਸ ਵਿਚ ਡਿੱਗੇ ਵਿਦਿਆਰਥੀ-ਹਾਲ ਦੇਖ ਲਉ ਆਪੇ ਕਿੱਦਾ ਲੱਦੇ ਸੀ

ਚੇਨਈ ਵਿੱਚ ਤੇ ਵਿਦਿਆਰਥੀਆਂ ਨਾਲ ਭਰੀ ਇੱਕ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਈ। ਦਰਅਸਲ, ਕੁੱਝ ਵਿਦਿਆਰਥੀ ਬੱਸ ਡੇ ਦੌਰਾਨ ਬੱਸ ਦੀ ਛੱਤ ‘ਤੇ ਚੜ੍ਹ ਕੇ ਹੰਗਾਮ ਕਰਨ ਦੇ ਨਾਲ ਨਾਅਰੇ ਲਗਾਉਣ ਲੱਗੇ। ਅਚਾਨਕ ਵਿਦਿਆਰਥੀ ਬੱਸ ਦਾ ਬ੍ਰੇਕ ਲੱਗਣ ਕਾਰਨ ਹੇਠਾਂ ਡਿੱਗ ਪਏ। ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਵੀ ਸੱਟਾਂ …

Read More »

ਹਾਰਡ ਕੌਰ ਨੇ ਕੀਤਾ RSS ਦਾ ਪਰਦਾਫਾਸ਼- ਹਿੰਦੂਆਂ ਤੇ ਹਿੰਦੂਤਵੀ ਮੀਡੀਏ ਦੀ ਪੂਛ ਨੂੰ ਲੱਗੀ ਅੱਗ

ਬਾਲੀਵੁੱਡ ਗਾਇਕਾ ਹਾਰਡ ਕੌਰ ਨੇ ਇੰਸਟਾਗਰਾਮ ‘ਤੇ ਆਪਣੇ ਨਾਂ ਵਰਗੀ ‘ਸਖਤ’ ਪੋਸਟ ਪਾ ਕੇ ਆਰ ਐਸ ਐਸ ਮੁਖੀ ਮੋਹਣ ਭਾਗਵਤ ਨੂੰ 26/11 ਦੇ ਮੁੰਬਈ ਹਮਲੇ ਸਮੇਤ ਭਾਰਤ ‘ਚ ਹੁੰਦੇ ਦਹਿਸ਼ਤੀ ਹਮਲਿਆਂ ਦਾ ਮੁੱਖ ਦੋਸ਼ੀ ਗਰਦਾਨਿਆ ਹੈ ਅਤੇ ਯੋਗੀ ਅਦਿੱਤਿਆਨਾਥ ਨੂੰ ‘ਭਗਵਾਂ ਬਲਤਾਕਾਰੀ’ ਕਿਹਾ ਹੈ।ਉਸਦੀ ਪੋਸਟ ‘ਤੇ ਗਾਲ੍ਹਾਂ ਕੱਢਣ ਵਾਲਿਆਂ ਨੂੰ …

Read More »

ਮਾਪਿਆਂ ਦੀ ਲਾਪ੍ਰਵਾਹੀ-ਢਾਈ ਸਾਲਾ ਮਾਸੂਮ ਨੂੰ ਚਾਬੀ ਸਮੇਤ ਗੱਡੀ ਵਿਚ ਕੀਤਾ ਬੰਦ

ਅਨੰਦਪੁਰ ਸਾਹਿਬ ਵਿੱਚ ਇੱਕ ਦਿੱਲ ਕੰਬਾਊ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਬੱਚਾ ਕਰੇਟਾ ਗੱਡੀ ‘ਚ ਬੰਦ ਹੋਇਆ ਹੈ। ਹੱਦ ਇਹ ਹੋ ਗਈ ਕਿ ਦੋ ਘੰਟੇ ਤੱਕ ਢਾਈ ਸਾਲ ਦਾ ਬੱਚਾ ਬੰਦ ਰਿਹਾ। ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਘਰੋਂ ਦੂਜੀ ਚਾਬੀ ਲਿਆ ਕੇ ਬੱਚੇ ਨੂੰ ਬਾਹਰ …

Read More »

ਟਰੰਪ ਦਾ ਐਲਾਨ- ਗੈਰ ਕਾਨੂੰਨੀ ਇਮੀਗ੍ਰੇਂਟਸ ਨੂੰ ਅਗਲੇ ਹਫਤੇ ਕੱਢ ਦੇਵਾਂਗੇ ਬਾਹਰ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਗਲੇ ਹਫ਼ਤੇ ਤੋਂ ਲੱਖਾਂ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ਨੂੰ ਦੇਸ਼ ‘ਚੋਂ ਬਾਹਰ ਕੱਢਣਾ ਸ਼ੁਰੂ ਕਰੇਗਾ। ਟਰੰਪ ਨੇ ਟਵੀਟ ਕਰ ਕੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੈਰਸਮੈਂਟ ਏਜੰਸੀ ਦਾ ਹਵਾਲਾ ਦਿੰਦਿਆਂ ਕਿਹਾ, “ਅਗਲੇ ਹਫ਼ਤੇ ਆਈਸੀਈ ਲੱਖਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ …

Read More »

ਨਾਲ ਪੜ੍ਹਦੇ ਮੁੰਡੇ ਦੀ ਕਰਤੂਤ ਕਰਕੇ ਕੁੜੀ ਨੇ ਕੀਤੀ ਆਤਮਹੱਤਿਆ

ਬਰਨਾਲਾ: ਬਰਨਾਲਾ ‘ਚ ਇੱਕ 17 ਸਾਲਾ ਕੁੜੀ ਨੇ ਆਪਣੇ ਘਰ ਫਾਹਾ ਲੈ ਕੇ ਖੁਦ ਦੀ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕਾ ਦੇ ਘਰਦਿਆਂ ਨੇ ਆਪਣੀ ਧੀ ਅਰਸ਼ਦੀਪ ਕੌਰ ਨਾਲ ਪੜ੍ਹਨ ਵਾਲੀ ਉਸ ਦੀ ਸਹੇਲੀ ਸਮੇਤ ਇੱਕ ਹੋਰ ‘ਤੇ ਅਰਸ਼ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਹਨ। ਮ੍ਰਿਤਕਾ ਅਰਸ਼ਦੀਪ …

Read More »

ਭਾਰਤੀਆਂ ਨੇ ਸ੍ਰੀਦੇਵੀ ਦੀ ਕੁੜੀ ਦੀ ਇਸ ਵੀਡੀਉ ਤੇ ਕੀਤੇ ਗੰਦੇ ਗੰਦੇ ਕੋਮਿੰਟ

ਫਿਲਮ ‘ਧੜਕ’ ਤੋਂ ਸ਼੍ਰੀਦੇਵੀ ਦੀ ਬੇਟੀ ਨੇ ਬਾਲੀਵੁਡ ‘ਚ ਡੈਬਿਊ ਕੀਤਾ। ਆਪਣੀ ਡੈਬਿਊ ਫਿਲਮ ਨਾਲ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਨੇ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ। ਉਨ੍ਹਾਂ ਦੀ ਮਾਸੂਮੀਅਤ ਭਰੀ ਸਾਦਗੀ ਦਾ ਹਰ ਕੋਈ ਦੀਵਾਨਾ ਹੈ। ਸੋਸ਼ਲ ਮੀਡੀਆ ਉੱਤੇ ਜਾਨਵੀ ਦੀਆਂ ਇੱਕ ਤੋਂ ਵੱਧ ਇੱਕ ਸ਼ਾਨਦਾਰ ਤਸਵੀਰਾਂ …

Read More »

ਦੇਖੋ ਹਿੰਦੂਤਵੀ ਮੀਡੀਆ ਦੀ ਕਰਤੂਤ- ਸਿੱਖ ਕ੍ਰਿਮੀਨਲ ਅਤੇ ਪ੍ਰਗਇਆ ਠਾਕੁਰ ਨਹੀਂ

“ਪੁਲਿਸ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜੇਕਰ ਮੇਰੇ ਕੋਲੋਂ ਇੱਕ ਜਾਂ ਦੋ ਵਾਰ ਪੁਲਿਸ ਉੱਤੇ ਹਮਲੇ ਹੋ ਗਏ ਤਾਂ ਇਸ ਵਿਚ ਕੀ ਗ਼ਲਤ ਹੈ।”ਇਹ ਕਹਿਣਾ ਹੈ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਆਟੋ ਚਲਾਉਣ ਵਾਲੇ ਸਰਬਜੀਤ ਸਿੰਘ ਦਾ। ਸਰਬਜੀਤ ਸਿੰਘ ਉਹੀ ਆਟੋ ਡਰਾਈਵਰ ਹੈ ਜਿਸ …

Read More »

ਵੀਡੀਉ- ਨਸ਼ਈ ਕੁੜੀ ਨੇ ਸਿਰਫ 100 ਰੁਪਏ ਚ ਆਪਣੇ ਆਪ ਨੂੰ 5 ਮਰਦਾਂ ਕੋਲ ਵੇਚਿਆ

ਚੰਡੀਗੜ੍ਹ: ਨਸ਼ੇ ਦੀ ਆਦੀ ਮੁਟਿਆਰ ਆਪਣੀ ਤਲਬ ਪੂਰੀ ਕਰਨ ਲਈ 100 ਰੁਪਏ ਚਾਹੀਦੇ ਸਨ। ਪਰ ਨਸ਼ਾ ਖਰੀਦਣ ਲਈ ਉਸ ਕੋਲ ਇੰਨੇ ਪੈਸੇ ਨਹੀਂ ਸਨ ਤਾਂ ਉਸ ਨੇ ਆਪਣੀ ਇੱਜ਼ਤ ਦਾ ਸੌਦਾ ਕਰ ਲਿਆ। ਇਹੀ ਨਹੀਂ ਉਸ ਨੇ ਪੰਜ ਲੋਕਾਂ ਨਾਲ ਸੌਂ ਕੇ 100 ਰੁਪਏ ਇਕੱਠੇ ਕੀਤੇ ਤੇ ਫਿਰ ਨਸ਼ਾ ਕੀਤਾ। …

Read More »

3 ਸਾਲਾ ਬੱਚੀ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਪਿਉ ਨੂੰ ਮੌਤ ਤੱਕ ਕੈਦ

ਅਮਰੀਕਾ ਦੇ ਟੈਕਸਾਸ ਦੀ ਇਕ ਅਦਾਲਤ ਨੇ ਗੋਦ ਲਈ ਹੋਈ 3 ਸਾਲ ਦੀ ਬੇਟੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਵੈਸਲੇ ਮੈਥਿਊਜ਼ ਨੂੰ ਉਮਰ ਕੈਦ ਦੀ ਸੁਣਾਈ ਹੈ | ਡਲਾਸ ਅਦਾਲਤ ਦੇ ਹੁਕਮ ਮੁਤਾਬਿਕ ਵੈਸਲੇ ਮੌਤ ਤੱਕ ਜੇਲ੍ਹ ਰਹੇਗਾ | ਮੈਥਿਊਜ਼ ਨੂੰ 30 ਸਾਲ ਦੀ ਸਜ਼ਾ ਕੱਟਣ ਦੇ ਬਾਅਦ …

Read More »