Breaking News

ਕਨੇਡਾ ਵਲੋਂ ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਕਰਨ ਦੇ ਸੰਕੇਤ

ਕੈਨੇਡਾ ਸਰਕਾਰ ਨਵੇਂ ਇਮੀਗਰਾਂਟਾਂ ਨੂੰ ਉਨ੍ਹਾਂ ਛੋਟੇ ਸ਼ਹਿਰਾਂ ‘ਚ ਵਸਾਉਣ ਦੇ ਰੌਂਅ ‘ਚ ਹੈ, ਜਿੱਥੇ ਕਾਮਿਆਂ ਦੀ ਲੋੜ ਹੈ, ਵਸੋਂ ਘੱਟ ਹੈ ਪਰ ਕੋਈ ਜਾ ਕੇ ਜਾਂ ਰਹਿ ਕੇ ਰਾਜ਼ੀ ਨਹੀਂ। ਅਗਲੀ ਇਮੀਗਰੇਸ਼ਨ ਨੀਤੀ ਕੁਝ ਅਜਿਹੀ ਬਣਨ ਦੇ ਸੰਕੇਤ ਮਿਲੇ ਹਨ ਕਿ ਸ਼ਹਿਰੀ ਸਰਕਾਰ ਜਾਣੀਕਿ ਮਿਊਂਸਪੈਲਿਟੀ ਮੰਗ ਕਰ ਸਕੇਗੀ ਕਿ …

Read More »

ਤੁਸੀਂ ਨੇਪਾਲੀ ਲੱਗਦੀਆਂ- 2 ਕੁੜੀਆਂ ਦਾ ਪਾਸਪੋਰਟ ਬਣਾਉਣ ਤੋਂ ਕੀਤਾ ਇਨਕਾਰ, ਮੰਗੇ ਨਾਗਰਿਕਤਾ ਸਬੂਤ

ਚੰਡੀਗੜ੍ਹ ਦੇ ਪਾਸਪੋਰਟ ਦਫਤਰ ਨੇ ਅੰਬਾਲਾ ਦੀ ਰਹਿਣ ਵਾਲੀਆਂ ਦੋਹਾਂ ਭੈਣਾਂ ਦਾ ਪਾਸਪੋਰਟ ਬਣਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਨੇਪਾਲੀ ਹੋ ਅਤੇ ਆਪਣੇ ਨਾਲ ਸਿਟੀਜ਼ਨਸ਼ਿਪ ਦੇ ਪਰੂਫ ਪੇਪਰ ਲਿਆਓ। ਇਸ ਵਜ੍ਹਾ ਕਰਕੇ ਤੁਹਾਡਾ ਪਾਸਪੋਰਟ ਨਹੀਂ ਬਣਾਇਆ ਜਾ ਰਿਹਾ। ਇਕ ਭੈਣ ਨੇ ਏਐਨਆਈ ਨੂੰ ਦੱਸਿਆ ਕਿ …

Read More »

ਕਨੇਡਾ – ਸਰੀ ਵਿਚ ਫਿਰ ਪੰਜਾਬੀਆਂ ਵਲੋਂ ਨਾਮ ਰੋਸ਼ਨ ਕਰਨ ਦੀ ਵੀਡੀਉ ਵਾਇਰਲ

ਪੰਜਾਬੀਆਂ ਦੀ ਨਵੇਂ ਸਾਲ ਦੇ ਮੌਕ ਤੇ ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ -ਮਾਮਲਾ ਕੈਨੇਡਾ ‘ਚ ਮਾਪੇ ਸਪਾਂਸਰ ਕਰਨ ਦਾ-2020 ‘ਚ ਅਪਲਾਈ ਕਰਨਾ ਅਜੇ ਸੰਭਵ ਨਹੀਂ ਟੋਰਾਂਟੋ, 1 ਜਨਵਰੀ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਪੱਕੇ ਬਾਸ਼ਿੰਦਿਆਂ ਵਲੋਂ ਆਪਣੇ ਵਿਦੇਸ਼ਾਂ ‘ਚ ਰਹਿੰਦੇ ਮਾਪਿਆਂ/ਦਾਦਕਿਆਂ/ਨਾਨਕਿਆਂ ਨੂੰ ਪੱਕੇ ਤੌਰ ‘ਤੇ ਅਪਲਾਈ ਕਰਨ …

Read More »

ਉੱਡਦੇ ਜਹਾਜ਼ ਦਾ ਮੁੱਕਣ ਵਾਲਾ ਸੀ ਤੇਲ

ਉੱਡਦੇ ਜਹਾਜ਼ ਦਾ ਮੁੱਕਣ ਵਾਲਾ ਸੀ ਤੇਲ, ਪਾਇਲਟ ਨੇ ਮਸਾਂ ਬਚਾਈ ਮੁਸਾਫਿਰਾਂ ਦੀ ਜਾਨ ਮੱਧ ਪ੍ਰਦੇਸ਼ ਵਿਚ ਸਰਕਾਰ ਨੇ ਅਬਾਦਕਾਰ ਸਿੱਖ ਉਜਾੜੇ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਮੁੰਬਈ ਰੋਡ ‘ਤੇ ਸ਼ਿਵਪੁਰੀ ਦੇ ਨਾਲ ਪੈਂਦੇ ਸ਼ਿਓਪੁਰ ਦੀ ਤਹਿਸੀਲ ਕਰਹਾਲ ਦੇ ਪਿੰਡਾਂ ‘ਚ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਅਬਾਦਕਾਰ …

Read More »

ਦਿਓਲ ਪਰਿਵਾਰ ‘ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼

ਪੁਣੇ ਦਿ ਅਦਾਲਤ ਨੇ ਜ਼ਮੀਨੀ ਮਾਮਲੇ ਵਿਚ ਦਿਉਲ ਪਰਿਵਾਰ ਨੂੰ ਪੇਸ਼ ਹੋਣ ਦੇ ਹੁਕਮ ਸੁਣਾਏ ਹਨ। ਨਿੱਜੀ ਸਕੂਲਾਂ ‘ਚ ਪੜ੍ਹਾਇਆ ਜਾਵੇ ਗੀਤਾ ਦਾ ਪਾਠ : ਗਿਰੀਰਾਜ ਸਿੰਘ ਬੈਗੂਸਰਾਏ— ਆਪਣੇ ਬਿਆਨਾਂ ਨੂੰ ਲੈ ਕੇ ਚਰਚਿਤ ਕੇਂਦਰੀ ਮੰਤਰੀ ਅਤੇ ਬਿਹਾਰ ਦੇ ਬੇਗੂਸਰਾਏ ਤੋਂ ਭਾਜਪਾ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ …

Read More »

ਮਜੀਠਾ ਵਿਚ ਹੋਈ ਵੱਡੀ ਵਾਰਦਾਤ- ਬਿਕਰਮ ਮਜੀਠੀਆ ਦੇ ਨਜ਼ਦੀਕੀ ਨੂੰ..

ਮਜੀਠਾ, 2 ਜਨਵਰੀ (ਜਗਤਾਰ ਸਿੰਘ ਸਹਿਮੀ) – ਮਜੀਠਾ ਹਲਕੇ ਦੇ ਪਿੰਡ ਉਮਰ ਦੇ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਉਮਰਪੁਰਾ ਜੋ ਗੁਰਦਆਰਾ ਤੋਂ ਮੱਥਾ ਟੇਕ ਕੇ ਘਰ ਆ ਰਹੇ ਸਨ ਤਾਂ ਉਸ ਦੌਰਾਨ ਅਣਪਛਾਤੇ ਵਿਅਕਤੀਆਂ ਵਲੋਂ ਮਾਰ ਦੇਣ ਦੀ ਖਬਰ ਹੈ। ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਉਮਰਪੁਰਾ ਬਿਕਰਮ ਮਜੀਠੀਆ ਦੇ ਨਜ਼ਦੀਕੀ …

Read More »

ਆਸਟ੍ਰੇਲੀਆ ‘ਚ ਅੱਗ ਨਾਲ 7 ਮੌਤਾਂ, 200 ਘਰ ਤਬਾਹ

ਕੈਨਬਰਾ, 1 ਜਨਵਰੀ (ਏਜੰਸੀ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਜੰਗਲਾਂ ‘ਚ ਲੱਗੀ ਅੱਗ ਨਾਲ ਹਾਲਾਤ ਬਹੁਤ ਗੰਭੀਰ ਹੋ ਗਏ ਹਨ | ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸੋਮਵਾਰ ਤੋਂ ਅਜੇ ਤੱਕ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਚੁੱਕੀ ਹੈ | ਬੀ.ਬੀ.ਸੀ. …

Read More »

ਇਕ ਮਹੀਨੇ ‘ਚ 200 ਪੌਂਡ ਤੋਂ 1 ਲੱਖ 10 ਹਜ਼ਾਰ ਪੌਂਡ ਬਣਾਉਣ ਵਾਲਾ ਪੰਜਾਬੀ ਜਾਂਚ ਦੇ ਘੇਰੇ ‘ਚ

ਲੰਡਨ, 1 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਡਾਕਟਰੀ ਦੀ ਪੜ੍ਹਾਈ ਕਰ ਰਿਹਾ 20 ਸਾਲਾ ਪੰਜਾਬੀ ਮੂਲ ਦਾ ਵਿਦਿਆਰਥੀ ਗੁਰਵਿਨ ਸਿੰਘ ਨਵੇਂ ਸਾਲ ਦੇ ਪਹਿਲੇ ਦਿਨ ਹੀ ਉਸ ਵੇਲੇ ਚਰਚਾ ‘ਚ ਆਇਆ ਜਦੋਂ ਉਸ ਨੇ 200 ਪੌਾਡ ਤੋਂ ਇਕ ਮਹੀਨੇ ਦੌਰਾਨ ਹੀ 1 ਲੱਖ 10 ਹਜ਼ਾਰ ਪੌਾਡ ਬਣਾਉਣ ਦਾ ਦਾਅਵਾ ਕੀਤਾ …

Read More »

ਮੱਧ ਪ੍ਰਦੇਸ਼-ਹੋਰ ਸਿੱਖਾਂ ਦੇ ਘਰਾਂ ਤੇ ਫ਼ਸਲਾਂ ‘ਤੇ ਪ੍ਰਸ਼ਾਸਨ ਦੀ ਕਾਰਵਾਈ ਦਾ ਖ਼ਦਸ਼ਾ

ਜਲੰਧਰ, 1 ਜਨਵਰੀ (ਮੇਜਰ ਸਿੰਘ)-ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੀ ਤਹਿਸੀਲ ਤਰਹਾਲ ਦੇ ਦਰਜਨਾਂ ਪਿੰਡਾਂ ਵਿਚਲੇ ਕਰੀਬ ਪੰਜ ਦਹਾਕਿਆਂ ਤੋਂ ਇੱਥੇ ਆ ਕੇ ਸਿੱਖ ਕਿਸਾਨ ਸਰਕਾਰੀ ਕਰੋਪੀ ਕਾਰਨ ਇਸ ਵੇਲੇ ਭੈਅ ਤੇ ਦਹਿਸ਼ਤ ਹੇਠ ਦਿਨ ਬਤੀਤ ਕਰ ਰਹੇ ਹਨ | ਬੀਤੇ ਦਿਨੀਂ ਜਿਨ੍ਹਾਂ ਦਰਜਨ ਦੇ ਕਰੀਬ ਕਿਸਾਨਾਂ ਦੇ ਘਰ ਪੂਰੀ …

Read More »

ਟਰੂਡੋ ਸਰਕਾਰ ਨੇ ਕਿਹੜੇ ਇਮੀਗਰੇਸ਼ਨ ਪ੍ਰੋਗਰਾਮ ‘ਤੇ ਲਗਾਈ ਬ੍ਰੇਕ

ਕੈਨੇਡਾ ‘ਚ ਮਾਪਿਆਂ ਨੂੰ ਪੱਕੇ ਸੱਦਣ ਵਾਸਤੇ ਹਰ ਸਾਲ 1 ਜਨਵਰੀ ਨੂੰ ਆਨਲਾਈਨ ਅਰਜ਼ੀਆਂ ਲਈਆਂ ਜਾਂਦੀਆਂ ਹਨ। ਪਿਛਲੀ ਵਾਰ ਤਾਂ ਕੁਝ ਮਿੰਟਾਂ ‘ਚ ਹੀ ਮਿੱਥੀਆਂ ਅਰਜ਼ੀਆਂ ਭਰੀਆਂ ਗਈਆਂ ਤੇ ਬਹੁਤ ਸਾਰੇ ਲੋਕ ਨਿਰਾਸ਼ ਹੋ ਕੇ ਖਾਲੀ ਹੱਥ ਰਹਿ ਗਏ। ਇਸ ਵਾਰ ਹਾਲੇ ਤੱਕ ਸਰਕਾਰ ਨੇ ਫੈਸਲਾ ਹੀ ਨਹੀਂ ਕੀਤਾ ਕਿ …

Read More »