Breaking News

ਹਿੰਦੂ ਕੁੜੀ ਪ੍ਰੇਮ ਕੁਮਾਰੀ ਨੇ ਮੁਸਲਮਾਨ ਆਸ਼ਿਕ ਖਾਤਿਰ ਸਿੱਖ ਮੰਗੇਤਰ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ

ਦੋਵਾਂ ਦਾ ਵਿਆਹ 28 ਜਨਵਰੀ ਨੂੰ ਤੈਅ ਹੋਇਆ ਸੀ। ਪੁਲਿਸ ਨੇ ਰਿਪੋਰਟ ਵਿਚ ਕਿਹਾ ਹੈ ਕਿ ਪਰਮਿੰਦਰ ਤੇ ਪ੍ਰੇਮ ਕੁਮਾਰੀ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਸਨ। ਪਹਿਲਾਂ ਮੰਗਣੀ ਤੇ ਮਗਰੋਂ ਵਿਆਹ ਦੋਵਾਂ ਦੀ ਮਰਜ਼ੀ ਨਾਲ ਤੈਅ ਹੋਇਆ ਸੀ। ਜਦਕਿ ਮਗਰੋਂ ਲੜਕੀ ਦੀ ਆਪਣੀ ਇਕ ਦੋਸਤ ਦੇ ਭਰਾ ਨਾਲ ਦੋਸਤੀ …

Read More »

ਮਾਮਲਾ ਆਸਟ੍ਰੇਲੀਆ ਵਿਚ ਜੰਗਲਾਂ ਨੂੰ ਲੱਗੀ ਅੱਗ ਦਾ-ਹੋਰ ਵਿਗੜ ਸਕਦੇ ਹਨ ਹਾਲਾਤ

ਸਿਡਨੀ ਦੇ ਟਾਊਨ ਹਾਲ ਵਿਚ ਵਾਤਾਵਰਨ ਬਦਲਾਅ ਅਤੇ ਅੱਗ ਬੁਝਾਉਣ ਲਈ ਹੋਰ ਸਾਧਨਾਂ ਨੂੰ ਲੈ ਕੇ ਵਿਸ਼ੇਸ਼ ਇਕੱਠ ਹੋਇਆ | ਇਸ ਮੌਕੇ ਮਾਹੌਲ ਬਹੁਤ ਹੀ ਭਾਵੁਕ ਸੀ | ਲੋਕਾਂ ਨੇ ਹੱਥਾਂ ਵਿਚ ਵੱਖ-ਵੱਖ ਤਰ੍ਹਾਂ ਦੇ ਭਾਵੁਕ ਕਰਨ ਵਾਲੇ ਬੋਰਡ ਫੜੇ ਸਨ ਅਤੇ ਕਹਿ ਰਹੇ ਸਨ ਕਿ ਜਿਊਾਦੇ ਜਾਨਵਰ ਤੇ ਕੋਇਲੇ …

Read More »

ਕੈਨੇਡਾ ‘ਚ ਸੜਕ ਹਾਦਸੇ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ, ਭੈਣ ਦਾ ਫਰਵਰੀ ਚ ਵਿਆਹ ਹੋਣਾ ਸੀ

ਜੰਡਿਆਲਾ ਗੁਰੂ/ਨਵਾਂ ਪਿੰਡ, 11 ਜਨਵਰੀ (ਪਰਮਿੰਦਰ ਸਿੰਘ ਜੋਸਨ, ਜਸਪਾਲ ਸਿੰਘ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਲੰਘੇ ਦਿਨ ਆਪਣੇ ਜਨਮ ਦਿਨ ਮੌਕੇ ਟਰੱਕ ਹਾਦਸੇ ‘ਚ ਮਾਰੇ ਗਏ ਜੰਡਿਆਲਾ ਗੁਰੂ ਦੇ ਪਿੰਡ ਬਡਾਲਾ ਜੌਹਲ ਦੇ ਗੁਰਪ੍ਰੀਤ ਸਿੰਘ ਗੋਪੀ ਦੇ ਪਰਿਵਾਰਕ ਮੈਂਬਰਾਂ ਦਾ ਰੌ-ਰੌ ਕੇ ਬੁਰਾ ਹਾਲ ਹੈ। ਪਰਿਵਾਰ ਨੇ ਆਪਣੇ ਜਿਗਰ ਦੇ …

Read More »

ਉਹ ਵੀਡਿਓ ਜਦੋਂ ਈਰਾਨ ਨੇ ਯੂਕਰੇਨ ਦਾ ਯਾਤਰੀ ਜਹਾਜ਼ ਡੇਗਿਆ

ਯੂਕਰੇਨ ਦਾ ਯਾਤਰੀ ਜਹਾਜ਼ PS752 ਬੁੱਧਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ ‘ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ ਸਨ।ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ “ਗੈਰ-ਇਰਾਦਤਨ” ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ। ਸ਼ਨਿੱਚਰਵਾਰ ਸਵੇਰੇ ਜਾਰੀ …

Read More »

ਵੀਡੀਉ – ਅਕਾਲੀ ਦਲ ਨੇ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਮੁਅੱਤਲ ਕੀਤਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਦੋਵਾਂ ਦੇ ਵਿਵਹਾਰ ਦੀ ਜੁਆਬਦੇਹੀ ਲਈ ਉਹਨਾਂ ਨੂੰ ਦੋਸ਼-ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ।ਇਸ ਸੰਬੰਧੀ ਫੈਸਲਾ ਅੱਜ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ, ਜਿਸ …

Read More »

ਵੀਡੀਉ-ਬਰਤਾਨੀਆ ਦੇ ਸ਼ਾਹੀ ਰਾਜ ਘਰਾਣੇ ਦਾ ਅਹੁਦਾ ਛੱਡਣ ਤੋਂ ਬਾਅਦ ਕੈਨੇਡਾ ਪੁੱਜੀ ਮੇਘਨ

ਬਰਤਾਨੀਆ ਦੇ ਸ਼ਾਹੀ ਪਰਿਵਾਰ ‘ਚ ਅੱਜ-ਕੱਲ੍ਹ ਸਭ ਚੰਗਾ ਨਹੀਂ ਚੱਲ ਰਿਹਾ | ਛੋਟੇ ਰਾਜਕੁਮਾਰ ਹੈਰੀ ਅਤੇ ਉਸ ਦੀ ਧਰਮ ਪਤਨੀ ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਜੋਂ ਖ਼ੁਦ ਨੂੰ ਪਿੱਛੇ ਕਰਦਿਆਂ ਆਪਣੀ ਆਜ਼ਾਦ ਵਿੱਤੀ ਨਿਰਭਰਤਾ ਲਈ ਕੰਮ ਕਰਨ ਦਾ ਰਾਹ ਚੁਣਿਆ ਹੈ | ‘ਡਿਊਕ ਐਾਡ ਡਿਊਚ ਆਫ਼ ਸੁਸੈਕਸ’ …

Read More »

ਸੜਕ ਹਾਦਸੇ ‘ਚ ਨਵਵਿਆਹੇ ਜੋੜੇ ਸਮੇਤ 3 ਲੋਕਾਂ ਦੀ ਮੌਤ, 2 ਜ਼ਖ਼ਮੀ

ਮੋਗਾ/ਅਜੀਤਵਾਲ, 11 ਜਨਵਰੀ (ਗੁਰਤੇਜ ਸਿੰਘ/ਸ਼ਮਸ਼ੇਰ ਸਿੰਘ ਗ਼ਾਲਿਬ)-ਅੱਜ ਦੇਰ ਸ਼ਾਮ ਮੋਗਾ ਲੁਧਿਆਣਾ ਰੋਡ ‘ਤੇ ਹੋਏ ਇਕ ਸੜਕ ਹਾਦਸੇ ਵਿਚ ਤਿੰਨ ਜਾਣਿਆਂ ਦੀ ਮੌਤ ਤੇ ਦੋ ਜਾਣਿਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਰਾਏਕੋਟ ਨਿਵਾਸੀ ਜਸਪਾਲ ਸਿੰਘ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਆਪਣੀ ਸਾਲੀ ਪ੍ਰਦੀਪ …

Read More »

ਵੀਡੀਉ – ਐੱਨ. ਆਰ. ਆਈ. ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਮੁੱਕਰਿਆ ਸਿੱਧੂ ਮੂਸੇ ਵਾਲਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਕੈਨੇਡਾ ਸਿਟੀਜਨ ਮਹਿਲਾ ਨੇ ਮੋਗਾ ਦੇ ਐਨਆਰਆਈ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਉਸਨੂੰ ਫੋਨ ਤੇ Dhamki ਭਰੇ ਮੈਸੇਜ ਭੇਜਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਵਾਰ ਫਿਰ …

Read More »

GYM’ ਜਾਣ ਵਾਲਿਓ ਦੇਖਿਓ ਕਿਤੇ ‘ਪ੍ਰੋਟੀਨ’ ਦੇ ਨਾਂਅ ‘ਤੇ ਤੁਸੀਂ …

ਗੀ ਸਿਹਤ ਅਤੇ ਤੰਦਰੁਸਤ ਸਰੀਰ ਲਈ ਲੋਕ ਕਸਰਤ ਦੇ ਨਾਲ-ਨਾਲ ਜਿਮ ਵੀ ਜਾਂਦੇ ਹਨ। ਕੁਝ ਲੋਕਾਂ ਨੂੰ ਬਾਡੀ ਬਣਾਉਣ ਦੀ ਬਹੁਤ ਜਲਦੀ ਹੁੰਦੀ ਹੈ ਕਿ ਉਹ ਬਿਨਾਂ ਕਝ ਖਾਧੇ ਹੀ ਜਿਮ ਚਲੇ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸਰੀਰ ਦੋਨਾਂ ਨੂੰ ਹੀ ਨੁਕਸਾਨ ਹੁੰਦਾ ਹੈ। ਕੁਝ ਸਿਹਤ ਦੇ …

Read More »

ਬਾਬਾ ਚਰਨ ਸਿੰਘ ਕੇਸ- 28 ਸਾਲ ਲੜ੍ਹੀ ਕਾਨੂੰਨੀ ਲੜ੍ਹਾਈ, ਅਦਾਲਤ ਦੇ ਫੈਸਲੇ ਤੋਂ ਨਾਰਾਜ਼

ਜਨਵਰੀ-1992-93 ‘ਚ ਪੰਜਾਬ ਪੁਲਿਸ ਵਲੋਂ ਬਾਬਾ ਚਰਨ ਸਿੰਘ ਸਮੇਤ ਇਕੋ ਪਰਿਵਾਰ ਦੇ 6 ਜੀਆਂ ਕੇਸਰ ਸਿੰਘ, ਮੇਜਾ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ ਅਤੇ ਬਲਵਿੰਦਰ ਸਿੰਘ ਬਿੱਟੂ ਨੂੰ ਚੱਕ ਕੇ ਉਨ੍ਹਾਂ ‘ਤੇ ਤਸ਼ੱਦ ਕਰਨ ਮਗਰੋਂ ਲਾਪਤਾ ਕਰਨ ਦੇ ਮਾਮਲੇ ‘ਚ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਕਰਨੇਸ਼ ਕੁਮਾਰ ਵਲੋਂ ਕਈ ਸਾਲਾਂ …

Read More »