Breaking News

ਵੀਡੀਉ – ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਦੇ ਦਰਬਾਰ ਸਾਹਿਬ ਬਾਰੇ ਘਟੀਆ ਬੋਲ

ਜਨਾਬ ਅੰਮ੍ਰਿਤਸਰ ਲੋਕ ਦਰਬਾਰ ਸਾਹਿਬ ‘ਚ ਮੱਛੀਆਂ ਦੇਖਣ ਜਾਂ ਸੈਰ ਸਪਾਟਾ ਕਰਨ ਲਈ ਨਹੀਂ, ਸਿਫ਼ਤੀ ਦੇ ਘਰੋਂ ਰੂਹਾਨੀ ਸ਼ਾਂਤੀ ਤੇ ਸਤਿਗੁਰ ਦੀਆਂ ਦਾਤਾਂ ਲੈਣ ਜਾਂਦੇ ਹਨ। ਬੁੱਢੇ ਹੋ ਗਏ, ਅਜੇ ਇਹੀ ਪਤਾ ਨਹੀਂ ਲੱਗਾ? ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਨਾਲ ਉਨ੍ਹਾਂ ਨੇ …

Read More »

ਕਿਰਪਾ ਵਾਲੇ ਨਿਰਮਲ ਬਾਬਾ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਨੂੰ ਮਿਲੀ ਸਜ਼ਾ

ਲੁਧਿਆਣਾ: ਕਿਰਪਾ ਵਾਲੇ ਨਿਰਮਲ ਬਾਬਾ ਦੇ ਨਾਲ ਸਾਲ 2012 ‘ਚ ਕਰੌਬ 1.07 ਕਰੋੜ ਰੁਪਏ ਦੀ ਠੱਗੀ ਹੋਈ ਹੈ। ਜਿਸ ਦਾ ਇਲਜ਼ਾਮ ਪੌਸ਼ ਇਲਾਕੇ ਸਾਉਥ ਸਿਟੀ ਦੇ ਇੰਦਰਜੀਤ ਆਨੰਦ ‘ਤੇ ਆਇਆ ਸੀ ਜਿਸ ਨੂੰ ਅਦਾਲਤ ਵੱਲੋਨ ਦੋਸ਼ੀ ਕਰਾਰ ਹੋਣ ਤੋਂ ਬਾਅਦ ਜੱਜ ਸ਼ਿਵਾਨੀ ਗਰਗ ਨੇ ਤਿੰਨ ਸਾਲ ਦੀ ਸਜ਼ਾ ਦਾ ਐਲਾਨ …

Read More »

ਜੇਐਨਯੂ ‘ਤੇ ਪੋਸਟਾਂ ਪਾਉਣ ਵਾਲਿਉ, ਹਿੰਮਤ ਹੈ ਤਾਂ ਐਧਰ ਪੰਗਾ ਲਉ

ਜੇ ਇਹ ਖਬਰ ਕਿਸੇ ਲੋਕਤੰਤਰ ਨੂੰ ਮੰਨਣ ਵਾਲੇ ਮੁਲਕ ਦੀ ਹੁੰਦੀ, ਜਿਥੇ ਮਨੁੱਖੀ ਅਧਿਕਾਰਾਂ ਅਤੇ ਨਿਆਂ ਦਾ ਰਾਜ ਹੁੰਦਾ ਤਾਂ ਇਹ ਖਬਰ ਲੱਗਣ ਸਾਰ ਸੂਬੇ ਦਾ ਮੁੱਖ ਮੰਤਰੀ ਅਸਤੀਫਾ ਦੇ ਦਿੰਦਾ। ਇਲਜਾਮ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੇ ਆਪਣੇ ਰੁਤਬੇ ਅਤੇ ਪਹੁੰਚ …

Read More »

ਗੁਰਦਾਸਪੁਰ ਤੋਂ MP ਸੰਨੀ ਦਿਓਲ ‘ਲਾਪਤਾ’, ਲੱਗੇ ਪੋਸਟਰ

ਗੁਰਦਾਸਪੁਰ ਰੇਲਵੇ ਸਟੇਸ਼ਨ ਉਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਦੇ ਪੋਸਟਰ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਦੇ ਲੋਕਾਂ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਉਤੇ ਭਰੋਸਾ ਦਿਖਾਉਂਦੇ ਹੋਏ ਉਹਨਾਂ ਨੂੰ …

Read More »

ਦੇਖੋ ਡਰਾਮਾ ਤੇ ਹੱਸੋ – ਸਲਮਾਨ ਖਾਨ ਨੇ ਰਵਾ ਦਿੱਤੀ ਸ਼ਹਿਨਾਜ਼ ਗਿੱਲ

ਵਿਵਾਦਿਤ ਸ਼ੋਅ ਬਿੱਗ ਬੌਸ 13 ਚ ਪਿਛਲੇ ਸਾਰੇ ਸੀਜ਼ਨਾਂ ਤੋਂ ਕੁਝ ਜਿਆਦਾ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿੱਗ ਬੌਸ 13 ਚ ਕਾਫੀ ਕੁਝ ਨਵਾਂ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਵਾਰ ਫਿਰ ਤੋਂ ਬਿੱਗ ਬੌਸ ਦੇ ਘਰ ’ਚ ਨਵਾਂ ਦੇਖਣ ਨੂੰ ਮਿਲਣ ਵਾਲਾ ਹੈ। …

Read More »

ਪਰਮਿੰਦਰ ਢੀਂਡਸਾ ਤੋਂ ਸੁਣੋ ਆਖਿਰ ਕੋਣ ਹੈ ਸਿਰਸਾ ਮੁਆਫੀ ਦਾ ਜ਼ਿੰਮੇਵਾਰ

ਬੇਅਦਬੀ ਦੇ ਮਾਮਲੇ ‘ਚ ਪਰਮਿੰਦਰ ਢੀਂਡਸਾ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ‘ਚ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਗਲਤੀ ਮੰਨਣ ਦੇ ਨਾਲ ਕੁਝ ਘਟਦਾ ਨਹੀਂ ਹੈ, ਸਗੋਂ ਇਸ ਨਾਲ ਲੋਕਾਂ ਦਾ ਗੁੱਸਾ ਠੰਡਾ ਹੋਵੇਗਾ ਅਤੇ ਪਾਰਟੀ ਵੀ ਮਜ਼ਬੂਤ ਹੋਵੇਗੀ। ਪਰਮਿੰਦਰ ਸਿੰਘ …

Read More »

ਬ੍ਰਿਟੇਨ: ਭਾਰਤੀ ਮੂਲ ਦੇ ਪੁਲਸ ਅਧਿਕਾਰੀ Hitesh Lakhani ਨੂੰ ਝੂਠੀ ਗਵਾਈ ਦੇ ਦੋਸ਼ ‘ਚ ਹੋਈ ਜੇਲ

ਲੰਡਨ- ਬ੍ਰਿਟੇਨ ਵਿਚ ਇਕ ਵਿਅਕਤੀ ਨੂੰ ਪੰਜ ਸਾਲਾ ਬੱਚੀ ਦੇ ਸ਼ੋਸ਼ਣ ਕਰਨ ਦੇ ਝੂਠੇ ਮਾਮਲੇ ਵਿਚ ਫਸਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਪੁਲਸ ਕਾਂਸਟੇਬਲ Hitesh Lakhani ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੈਟ੍ਰੋਪੋਲਿਟਨ ਪੁਲਸ ਅਧਿਕਾਰੀ ਹਿਤੇਸ਼ ਲਖਾਨੀ ਨੇ ਪੱਛਮੀ ਲੰਡਨ ਵਿਚ ਸਥਾਨਕ ਅਥਾਰਟੀ ਲਈ ਸੜਕ ਦੀ ਸਫਾਈ …

Read More »

ਭਾਰਤੀ ਹਿਤੇਸ਼ ਮਧੂ ਭਾਈ ਪਟੇਲ ਨੇ ਅਮਰੀਕੀਆਂ ਨਾਲ ਧੋਖਾਧੜੀ ਕਰਨ ਦਾ ਦੋਸ਼ ਕਬੂਲਿਆ

ਵਾਸ਼ਿੰਗਟਨ, 10 ਜਨਵਰੀ (ਏਜੰਸੀ)-ਇਕ ਭਾਰਤੀ ਨਾਗਰਿਕ ਨੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕਾਲ ਸੈਂਟਰ ਘੁਟਾਲੇ ‘ਚ ਸ਼ਾਮਿਲ ਹੋਣ ਦਾ ਦੋਸ਼ ਕਬੂਲ ਕਰ ਲਿਆ ਹੈ | ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਤੇਸ਼ ਮਧੂ ਭਾਈ ਪਟੇਲ ਨੇ ਕਾਲ ਸੈਂਟਰਾਂ ਦੇ ਸੰਚਾਲਨ ਤੇ ਉਨ੍ਹਾਂ ਦੇ ਵਿੱਤ ਪੋਸ਼ਣ ‘ਚ ਅਹਿਮ …

Read More »

ਵਿਗਿਆਨਕ ਤੌਰ ’ਤੇ ਵੀ ਇੱਕੋ-ਗੋਤ ਵਿੱਚ ਵਿਆਹ ਨਹੀਂ ਕੀਤੇ ਜਾਣੇ-ਮਨੋਹਰ ਲਾਲ ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇੱਕੋ-ਗੋਤ ਵਿੱਚ ਵਿਆਹ ਖ਼ਿਲਾਫ਼ ਸਟੈਂਡ ਨੂੰ ਲੈ ਕੇ ਸੂਬੇ ਵਿੱਚ ਸਰਗਮ ਖਾਪ ਪੰਚਾਇਤਾਂ ਦੀ ਹਮਾਇਤ ਵਿੱਚ ਸਾਹਮਣੇ ਆਏ ਹਨ।ਖਾਪ ਤੇ ਹਰਿਆਣੇ ਦੇ ਹੋਰ ਭਾਈਚਾਰਕ ਸੰਗਠਨ ਅਕਸਰ ਰਵਾਇਤ ਦੇ ਅਧਾਰ ‘ਤੇ ਇੱਕ ਗੋਤ ਵਿੱਚ ਹੋਣ ਵਾਲੇ ਵਿਆਹਾਂ ਦੇ ਖ਼ਿਲਾਫ਼ ਫ਼ੈਸਲੇ ਲੈਂਦੀਆਂ ਰਹਿੰਦੀਆਂ ਹਨ। ਦਿ …

Read More »

ਹਿੰਦੂ ਕੁੜੀ ਪ੍ਰੇਮ ਕੁਮਾਰੀ ਨੇ ਮੁਸਲਮਾਨ ਆਸ਼ਿਕ ਖਾਤਿਰ ਸਿੱਖ ਮੰਗੇਤਰ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ

ਦੋਵਾਂ ਦਾ ਵਿਆਹ 28 ਜਨਵਰੀ ਨੂੰ ਤੈਅ ਹੋਇਆ ਸੀ। ਪੁਲਿਸ ਨੇ ਰਿਪੋਰਟ ਵਿਚ ਕਿਹਾ ਹੈ ਕਿ ਪਰਮਿੰਦਰ ਤੇ ਪ੍ਰੇਮ ਕੁਮਾਰੀ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਸਨ। ਪਹਿਲਾਂ ਮੰਗਣੀ ਤੇ ਮਗਰੋਂ ਵਿਆਹ ਦੋਵਾਂ ਦੀ ਮਰਜ਼ੀ ਨਾਲ ਤੈਅ ਹੋਇਆ ਸੀ। ਜਦਕਿ ਮਗਰੋਂ ਲੜਕੀ ਦੀ ਆਪਣੀ ਇਕ ਦੋਸਤ ਦੇ ਭਰਾ ਨਾਲ ਦੋਸਤੀ …

Read More »