Breaking News

20 ਸਾਲਾ ਦੇ ਨੌਜਵਾਨ ਨੇ 60 ਸਾਲ ਦੀ ਵਿਧਵਾ ਨਾਲ ਕਰਵਾਇਆ ਵਿਆਹ

ਕਹਿੰਦੇ ਹਨ ਕਿ ਪਿਆਰ ਅੰਨਾ ਹੁੰਦਾ ਹੈ ਇਸ ਗੱਲ੍ਹ ਨੂੰ ਸੱਚ ਕਰ ਦਿਖਾਇਆ ਹੈ ਉੱਤਰਪ੍ਰਦੇਸ਼ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਰਾਕੇਸ਼ ਨੇ ਆਪਣੇ ਤੋਂ ਤਿੰਨ ਗੁਣਾ ਮਹਿਲਾ ਦੇ ਨਾਲ ਵਿਆਹ ਕੀਤਾ ਹੈ। ਹੁਣ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਲਤ ਨੰਬਰ ਤੇ ਗੱਲਬਾਤ ਦਾ ਸਿਲਸਿਲਾ ਕੁਝ ਇਸ …

Read More »

ਪੁਲਿਸ ਚੌਕੀ ‘ਤੇ ਬੰ ਬ ਸੁੱਟਣ ਦਾ ਮਾਮਲਾ – RSS ਅੱ ਤ ਵਾ ਦੀ ਗ੍ਰਿਫਤਾਰ

ਕੇਰਲ ਪੁਲਿਸ ਨੇ ਆਰਐੱਸਐੱਸ ਦੇ ਵਰਕਰ ਪ੍ਰਬੇਸ਼ ਨੂੰ ਗ੍ਰਿਫ ਤਾ ਰ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਆਰਐੱਸਐੱਸ ਵਰਕਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਆਰਐੱਸਐੱਸ ਵਰਕਰ ’ਤੇ ਕੰਨੂਰ ’ਚ ਆਰਐੱਸਐੱਸ ਦਫਤਰ ਕੋਲ ਪੁਲਿਸ ਚੌਕੀ ਤੇ ਬੰ ਬ ਸੁੱ ਟਣ ਦਾ ਇਲਜ਼ਾਮ ਹੋਣ …

Read More »

ਸ਼ਾਹਰੁਖ ਖਾਨ ਕਹਿੰਦਾ ਮੈਨੂੰ ਸਵਾਲ ਪੁੱਛੋ — ਲੋਕੀ ਕਹਿੰਦੇ CAA ਬਾਰੇ ਬੋਲ…ਤੇ ਫਿਰ ਜਵਾਬ ..

ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਨੇ ਜਦੋਂ ਟਵਿੱਟਰ ‘ਤੇ #AskSrk ਦੇ ਨਾਲ ਲਿਖਿਆ ਕਿ ਮੈਨੂੰ ਸਵਾਲ ਪੁੱਛੋ ਤੇ ਮੈਂ 20 ਕੁ ਸਵਾਲ ਲਵਾਂਗਾ…ਫ਼ਿਰ ਮੈਂ ਖ਼ੁਦ ਦਾ ਸਾਹਮਣਾ ਕਰਾਂਗਾ ਤੇ ਸ਼ਾਇਦ ਸ਼ੇਵ ਵੀ ਕਰ ਲਵਾਂ। CAA-NRC-NPR ਬਾਰੇ ਸ਼ਾਹਰੁਖ਼ ਨੂੰ ਸਵਾਲ ਪੁੱਛੇ ਤਾਂ ਕੋਈ ਜਵਾਬ ਨਾ ਆਇਆ..ਹਸੀਬਾ ਅਮੀਨ ਨੇ ਪੁੱਛਿਆ, ”CAA-NRC-NPR ਅਤੇ ਮੁਲਕ …

Read More »

ਜਾਣੋ ਸੁਭਾਸ਼ ਚੰਦਰ ਬੋਸ ਦੀ ਪ੍ਰੇਮ ਕਹਾਣੀ

ਸਾਲ 1934 ਸੀ। ਸੁਭਾਸ਼ ਚੰਦਰ ਬੋਸ ਉਸ ਵੇਲੇ ਆਸਟਰੀਆ ਦੀ ਰਾਜਧਾਨੀ ਵਿਏਨਾ ਵਿੱਚ ਸਨ। ਉਸ ਸਮੇਂ ਤੱਕ ਉਨ੍ਹਾਂ ਦੀ ਪਛਾਣ ਕਾਂਗਰਸ ਦੇ ਯੋਧੇ ਦੇ ਰੂਪ ਵਿੱਚ ਹੋਣ ਲੱਗੀ ਸੀ।’ਸਵਿਨਯ ਅਵੱਗਿਆ ਅੰਦੋਲਨ’ ਦੌਰਾਨ ਜੇਲ੍ਹ ਵਿੱਚ ਬੰਦ ਸੁਭਾਸ਼ ਚੰਦਰ ਬੋਸ ਦੀ ਤਬੀਅਤ ਫਰਵਰੀ, 1932 ਵਿੱਚ ਖਰਾਬ ਹੋਣ ਲੱਗੀ ਸੀ। ਇਸ ਤੋਂ ਬਾਅਦ …

Read More »

ਇਸ਼ਕ ਵਿਚ ਗਵਾਈ ਜਾਨ – ਤਿੰਨ ਬੱਚਿਆਂ ਦੀ ਮਾਂ ਪ੍ਰੇੇਮੀ ਨਾਲ ਭੱਜ ਰਹੀ ਸੀ….ਫਿਰ

ਫਾਜ਼ਿਲਕਾ/ਮੰਡੀ ਰੋੜਾਂਵਾਲੀ, 22 ਜਨਵਰੀ,ਪਰਮਜੀਤ ਸਿੰਘ/ਜਗਮੀਤ ਸੰਧੂ-ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਿੱਚ ਵਿਆਹੀ ਤੇ ਤਿੰਨ ਬੱਚਿਆਂ ਦੀ ਮਾਂ ਨੂੰ ਆਪਣੇ ਇਸ਼ਕ ਵਿੱਚ ਜਾਨ ਗਵਾਉਣੀ ਪਈ ਹੈ। ਬੀਤੀ ਰਾਤ ਕਥਿਤ ਪ੍ਰੇਮੀ ਮੁਖਤਿਆਰ ਸਿੰਘ ਉਰਫ ਮੁੱਖਾ ਪਿੰਡ ਭੜੋਲੀ ਵਾਲਾ ਤੋਂ ਆ ਕੇ ਔਰਤ ਨੂੰ ਸਹੁਰੇ ਪਿੰਡ ਤੋਂ ਆਪਣੀ ਸਵਿਫਟ ’ਚ ਭਜਾ ਕੇ ਲਿਜਾ ਰਿਹਾ …

Read More »

ਵੀਡੀਉ-ਐਸ਼ੋ ਆਰਾਮ ‘ਤੇ ਮਾਂ-ਧੀ ਨੇ ਉਡਾਏ 15 ਲੱਖ

ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਦਿਲ ਦ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ-ਧੀ ਨੇ ਆਪਣੇ ਖਰਚਿਆਂ ਕਾਰਨ ਚੜ੍ਹਿਆ 15 ਲੱਖ ਦਾ ਕਰਜ਼ਾ ਉਤਾ ਰਨ ਲਈ ਐਨਆਰਆਈ ਪਤੀ ਦਾ ਕ ਤਲ ਕਰ ਦਿੱਤਾ। ਪੁਲਿਸ ਮੁਤਾਬਕ ਪਿੰਡ ਖਟਕੜ ਕਲਾਂ ‘ਚ 16 ਜਨਵਰੀ ਦੀ ਰਾਤ ਨੂੰ ਐਨਆਰਆਈ ਬਲਬੀਰ ਸਿੰਘ ਦਾ ਕ …

Read More »

ਭਾਰਤ ਲੋਕਤੰਤਰੀ ਦੇਸ਼ਾਂ ਦੀ ਸੂਚੀ ‘ਚ 10 ਸਥਾਨ ਹੇਠਾਂ ਤਿ ਲਕਿਆ

ਭਾਰਤ 2019 ਦੀ ਲੋਕਤੰਤਰੀ ਦੇਸ਼ਾਂ ਦੀ ਸੂਚੀ ਵਿੱਚ 10 ਸਥਾਨ ਤਿਲਕ ਕੇ 51ਵੇਂ ਨੰਬਰ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਇਸ ਸੂਚੀ ਵਿੱਚ 41ਵੇਂ ਨੰਬਰ ’ਤੇ ਸੀ। ਦਿ ਇਕੌਨਮਿਸਟ, ਇੰਟਲੀਜੈਂਸੀ ਯੂਨਿਟ ਮੁਤਾਬਕ ਇਸ ਦਾ ਕਾਰਨ ‘ਦੇਸ਼ ‘ਚ ਨਾਗਰਿਕਾਂ ਦੇ ਹੱਕਾਂ ਨੂੰ ਲੱਗਿਆ ਖੋ ਰਾ’ ਹੈ। ਇਹ ਸੂਚਕ ਅੰਕ …

Read More »

ਰਾਮੂਵਾਲੀਆ ਨੇ ਕ ਟ ਵਾਇਆ ਸੁਖਬੀਰ ਬਾਦਲ ਦਾ ਪੱਤਾ!

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕ ਰਾਰਾ ਝ ਟਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ …

Read More »

ਅਦਾਲਤ ਦੇ ਫੈਂਸਲੇ ਤੇ ਪ੍ਰਿੰਸ ਰੰਧਾਵਾ ਨੂੰ ਆਇਆ ਗੁੱਸਾ

ਚੰਡੀਗੜ੍ਹ: ਪੰਜਾਬੀ ਗਾਇਕ ਰਮੀ ਰੰਧਾਵਾ ਨੂੰ ਅਦਾਲਤ ਨੇ ਇੱਕ ਦਿਨ ਦੀ ਨਿਆ ਇਕ ਹਿਰਾ ਸਤ ਵਿੱਚ ਭੇਜ ਦਿਤਾ ਹੈ। ਬੀਤੇ ਦਿਨ ਪੰਜਾਬੀ ਗਾਇਕ ਰਮੀ ਰੰਧਾਵਾ ਤੇ ਉਸਦੇ ਭਰਾ ਨੂੰ ਪੁਲਿਸ ਨੇ 88 ਸੈਕਟਰ ਦੇ ਫਲੈਟਾਂ ਤੋਂ ਹਿਰਾ ਸਤ ‘ਚ ਲਿਆ ਸੀ ਅਤੇ ਐਸਡੀਐਮ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਸੀ। …

Read More »

15 ਸਾਲਾ ਪੰਜਾਬੀ ਨਾਬਾ ਲਗ ਕੁੜੀ ਨੂੰ ਭਈਆ ਭਜਾ ਕੇ ਲੈ ਗਿਆ….

ਮਕਸੂਦਾਂ, 22 ਜਨਵਰੀ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਦਸੰਬਰ ਨੂੰ ਗਦਈਪੁਰ ‘ਚ ਇਕ 15 ਸਾਲਾ ਨਾਬਾ ਲਗ ਲੜਕੀ ਨੂੰ ਬਹਿਲਾ-ਫੁਸਲਾ ਕੇ ਭਜਾਉਣ ਵਾਲੇ ਸ਼ਖ਼ਸ ਨੂੰ ਕਾ ਬੂ ਕਰ ਲਿਆ ਹੈ, ਜਿਸ ਦੀ ਪਛਾਣ ਸੁਨੀਲ ਪੁੱਤਰ ਪ੍ਰਹਲਾਦ ਵਾਸੀ ਯੂ.ਪੀ. ਹਾਲ ਵਾਸੀ ਰੰਧਾਵਾ ਮਸੰਦਾ ਦੇ ਤੌਰ ‘ਤੇ ਹੋਈ ਹੈ | …

Read More »