Breaking News

ਜਰਮਨ ਚਾਂਸਲਰ ਨੇ ਕਸ਼ਮੀਰ ਮੁੱਦੇ ਤੇ ਲਾਇਆ ਭਾਰਤ ਤੇ ਤਵਾ

ਭਾਰਤ ਦੌਰੇ ‘ਤੇ ਆਈ ਜਰਮਨੀ ਦੀ ਚਾਂਸਲਰ ਏਂਗੇਲਾ ਮਰਕਲ ਨੇ ਭਾਰਤ ਸ਼ਾਸਿਤ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉੱਥੇ ਦੇ ਵਸਨੀਕਾਂ ਦੀ ਹਾਲਤ ਬਾਰੇ ਟਿੱਪਣੀ ਕੀਤੀ ਹੈ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਨ੍ਹਾਂ ਕਿਹਾ, ”ਕਸ਼ਮੀਰ ਦੇ ਲੋਕ ਜਿਸ ਹਾਲਾਤ ਵਿੱਚ ਰਹਿ ਰਹੇ ਹਨ ਉਹ ਠੀਕ ਨਹੀਂ ਹਨ ਅਤੇ ਇਹ …

Read More »

ਕਰਤਾਰਪੁਰ ਲਾਂਘੇ ਨੂੰ ਕਮਾਈ ਦਾ ਜ਼ਰੀਆ ਨਾ ਬਣਾਉ – ਸੁਖਬੀਰ ਦੀ ਇਮਰਾਨ ਖਾਨ ਨੂੰ ਅਪੀਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਲਈ ਲਗਭਗ 1400 ਰੁਪਏ ਦੀ ਫੀਸ ਨੂੰ ‘ਬਹੁਤ ਜ਼ਿਆਦਾ’ ਦੱਸਿਆ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗਲਿਆਰੇ ਨੂੰ ਮਾਲੀਏ ਦਾ ਸਰੋਤ ਨਾ ਬਣਾਉਣ ਕਿਉਂਕਿ ਇਹ ਯਾਤਰਾ ਲਈ ਹੈ। ਬਾਦਲ ਨੇ ਕਿਹਾ …

Read More »

ਸਤਵੰਤ ਸਿੰਘ ਨੇ ਹਸਪਤਾਲ ਵਿੱਚ ਗਰਜ਼ ਕੇ ਆਖਿਆ ਕਿ ਮੈਂ ਇੰਦਰਾ ਮਾਰ ਦਿੱਤੀ ਹੈ

31 ਅਤੂਬਰ 1984 ਨੂੰ ਪੌਣੇ 10 ਵਜੇ ਸਤਵੰਤ ਸਿੰਘ ਨੇ ਹਸਪਤਾਲ ਵਿੱਚ ਗਰਜ਼ ਕੇ ਆਖਿਆ ਕਿ ਮੈਂ ਇੰਦਰਾ ਮਾਰ ਦਿੱਤੀ ਹੈ ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ): 31 ਅਕਤੂਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਵੇਰੇ 9 ਵੱਜ ਕੇ 18 ਮਿੰਟ ‘ਤੇ ਗੋਲੀਆਂ ਮਾਰੀਆਂ ਗੀਆਂ ਤੇ ਉਨ੍ਹਾਂ ਨੂੰ 9 ਵੱਜ ਕੇ …

Read More »

ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ‘ਚ ਮੋਦੀ ਸਰਕਾਰ

ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਕਾਲੇ ਧਨ ਨੂੰ ਲੈ ਕੇ ਇਕ ਹੋਰ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। CNBC ਆਵਾਜ਼ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਨੁਸਾਰ, ਕਾਲੇ ਧਨ ਤੋਂ ਸੋਨਾ ਖਰੀਦਣ ਵਾਲਿਆਂ ‘ਤੇ ਲਗਾਮ ਲਗਾਉਣ ਲਈ ਸਰਕਾਰ ਇਕ ਵਿਸ਼ੇਸ਼ ਸਕੀਮ ਲਿਆ ਸਕਦੀ ਹੈ। ਸੂਤਰਾਂ ਦੁਆਰਾ ਦਿੱਤੀ ਗਈ ਜਾਣਕਾਰੀ …

Read More »

2050 ਤੱਕ ਸਮੁੰਦਰ ‘ਚ ਡੁੱਬ ਜਾਏਗੀ ਮੁੰਬਈ, ਸੈਟੇਲਾਇਟ ਤਸਵੀਰ ਆਈ ਸਾਹਮਣੇ

ਸਮੁੰਦਰ ਦਾ ਜਲ ਪੱਧਰ (Sea level) ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ 2050 ਤੱਕ ਦੁਨੀਆਂ ਦੇ ਕਿੰਨੇ ਸ਼ਹਿਰਾਂ ਨੂੰ ਪ੍ਰਭਾਵਿਤ ਕਰੇਗਾ, ਇਸ ਨੂੰ ਲੈ ਕੇ ਨਵੀਂ ਰਿਸਰਚ ਸਾਹਮਣੇ ਆਈ ਹੈ। ਰਿਸਰਚ ਮੁਤਾਬਿਕ ਪਾਣੀ ਦਾ ਪੱਧਰ ਵੱਧਣ ਨਾਲ ਦੁਨੀਆਂ ਭਰ ਦੇ 15 ਕਰੋੜ ਲੋਕ ਪ੍ਰਭਾਵਿਤ ਹੋਣਗੇ ਅਤੇ ਇਨ੍ਹਾਂ ਕੋਲ ਰਹਿਣ …

Read More »

ਪਾਕਿਸਤਾਨ ਵਿਚ ਲੱਗੀ ਟਰੇਨ ਨੂੰ ਅੱਗ, ਭਾਰਤੀ ਹਿੰਦੂਆਂ ਦੀਆਂ ਸ਼ਰਮਨਾਕ ਟਿੱਪਣੀਆਂ

ਭਾਰਤੀ ਚੈਨਲਾਂ ਵੱਲੋੰ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਰੇਲਗੱਡੀ ‘ਚ ਲੱਗੀ ਅੱਗ ‘ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਜਦੋਂ ਆਪਣੇ ਪੰਨਿਆਂ ਤੇ ਪਾਇਆ ਗਿਆ ਤਾਂ ਭਾਰਤੀਆਂ ਵੱਲੋਂ ਕੀਤੀਆਂ ਅਜਿਹੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ. ਪਾਕਿਸਤਾਨ ਵਿਚ ਕਰਾਚੀ-ਰਾਵਲਪਿੰਡੀ ਤੇਜਗਮ ਐਕਸਪ੍ਰੈਸ ਵਿਚ ਵੀਰਵਾਰ ਨੂੰ ਅੱਗ ਲੱਗ ਗਈ। ‘ਡਾਨ’ ਦੀ ਖ਼ਬਰ …

Read More »

ਖਬਰ ਪੰਜਾਬ ਦੀ ਹੀ ਹੈ -ਜਦੋਂ ਮਾਂ ਬਣੀ ਧੀ ਦੀ ਜੇਠਾਣੀ, ਮੰਦਿਰ ਚ ਕਰਾਇਆ ਧੀ ਦੇ ਜੇਠ ਨਾਲ ਵਿਆਹ

ਪਠਾਨਕੋਟ. ਵਟਸਐਪ, ਫੇਸਬੁੱਕ ਅਤੇ ਟਿਕ ਟੋਕ ਦੇ ਯੁੱਗ ਵਿਚ ਸਮਾਜ ਰਿਸ਼ਤਿਆਂ ਦੀਆਂ ਨਵੀਆਂ ਪਰਿਭਾਸ਼ਾਵਾਂ ਵੀ ਪੈਦਾ ਕਰ ਰਿਹਾ ਹੈ। ਪਿਆਰ ਮੁਹੱਬਤ ਰਿਸ਼ਤਿਆਂ ਦੀਆਂ ਕੰਧਾਂ ਨੂੰ ਤੋੜ ਕੇ ਪਰੰਪਰਾ ਅਤੇ ਸਭਿਆਚਾਰ ਦੀਆਂ ਕੰਧਾਂ ਨੂੰ ਤੋੜਦੇ ਵੇਖੇ ਜਾ ਰਹੇ ਹਨ. ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਸ਼ਹਿਰ ਦੇ ਖਾਨਪੁਰ ਵਿੱਚ ਸਾਹਮਣੇ ਆਇਆ ਹੈ। …

Read More »

ਵੱਟਸ ਐਪ ਨੇ ਕਿਹਾ ਇਸਰਾਈਲੀ ਕੰਪਨੀ ਰਾਹੀਂ ਕਈ ਭਾਰਤੀਆਂ ਦੀ ਹੋਈ ਜਾਸੂਸੀ, ਕਾਂਗਰਸ ਹੋਈ ਸਰਗਰਮ

ਨਵੀਂ ਦਿੱਲੀ, 31 ਅਕਤੂਬਰ – ਮੋਦੀ ਸਰਕਾਰ ‘ਤੇ ਕਾਂਗਰਸ ਨੇ ਇਕ ਵਾਰ ਫਿਰ ਹਮਲਾ ਸਾਧਿਆ ਹੈ। ਭਾਰਤੀ ਪੱਤਰਕਾਰਾਂ ਤੇ ਸਮਾਜਿਕ ਵਰਕਰਾਂ ਦੀ ਜਾਸੂਸੀ ਨਾਲ ਜੁੜੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਿਆ ਤੇ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਨੋਟਿਸ ਲਿਆ ਜਾਵੇ …

Read More »

ਮੂਸੇ ਆਲਾ ਬਨਾਮ ਟੁਪਾਕ ਬਨਾਮ ਫਰੈਡੀ ਲਿਮ

ਫੂਹੜ ਸੰਗੀਤ ਤੇ ਗਾਇਕੀ ਕੋਈ ਨਵੀਂ ਚੀਜ਼ ਨਹੀਂ ਪਰ ਜਦ ਇਹ ਦਾਅਵਾ ਹੋਣ ਲੱਗਦੈ ਕਿ ਕੋਈ ਲਫ਼ਜ਼, ਗੀਤ, ਸੰਗੀਤ ਕਿਸੇ ਫ਼ਿਰਕੇ, ਕਮਿਨਿਊਟੀ ਦੀ ਪਹਿਚਾਣ ਬਣਾ ਰਹੇ ਨੇ ਜਾਂ ਟਟੀਹਰੀ ਵੱਲੋਂ ਲੱਤਾਂ ਤੇ ਅਸਮਾਨ ਰੋਕਣ ਦੇ ਦਾਅਵੇ ਹੋਣ ਲੱਗਣ ਤਾਂ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਐ ਕਿ ਅਸਲ ਕੌਣ ਖੜਾ ਕਿੱਥੇ …

Read More »

ਲੁਧਿਆਣਾ ਦੇ 18 ਸਾਲਾਂ ਗੱਬਰੂ ਦੀ ਤਾਕਤ ਵੇਖ ਉੱਡਣਗੇ ਹੋਸ਼, ਬਣਾਇਆ ਵਰਲ੍ਡ ਰਿਕਾਰਡ

ਲੁਧਿਆਣਾ ਦਾ ਸ਼ਰਨਦੀਪ ਸਿੰਘ ਨਾਮ ਦਾ ਨੌਜਵਾਨ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਇਹ ਨੌਜਵਾਨ 40 ਧਨ ਦੀ ਫਾਇਰ ਬ੍ਰਿਗੇਡ ਦੀ ਗੱਡੀ ਖਿੱਚਣ ਦੀ ਹਿੰਮਤ ਰੱਖਦਾ ਹੈ। ਉਸ ਦੀ ਆਪਣੀ ਉਮਰ 18 ਸਾਲ ਹੈ ਅਤੇ ਵਜ਼ਨ 130 ਕਿੱਲੋ ਤੋਂ ਕੁਝ ਵੱਧ ਹੈ। ਸਰਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ …

Read More »