Breaking News
Home / ਮੁੱਖ ਖਬਰਾਂ / ਰਾਜਾ ਵੜਿੰਗ ਵਲੋਂ AAP ਲੀਡਰ ਖਰੀਦੇ ਜਾਣ ਦਾ ਵੀਡੀਉ ਹੋਇਆ ਵਾਇਰਲ

ਰਾਜਾ ਵੜਿੰਗ ਵਲੋਂ AAP ਲੀਡਰ ਖਰੀਦੇ ਜਾਣ ਦਾ ਵੀਡੀਉ ਹੋਇਆ ਵਾਇਰਲ

ਬੁਢਲਾਡਾ ਤੋਂ AAP ਆਗੂ ਟਿੰਕੂ ਪੰਜਾਬ ਨੂੰ ਕਾਂਗਰਸ ਚ ਸ਼ਾਮਿਲ ਕਰਾਉਣ ਘਰ ਪਹੁੰਚੇ ਰਾਜਾ ਵੜਿੰਗ ਤੇ ਅੰਜੂ ਬਾਲਾ। 50 ਹਜਾਰ ਰੁਪਏ ਰਿਸ਼ਵਤ ਦਿੰਦੇ ਹੋਈ ਵੀਡੀਉ ਵਾਇਰਲ, ਟਿੰਕੂ ਭੜਕਿਆ। ਪੂਰੀ ਵੀਡਿਉ ਦੇਖ ਕੇ ਆਪਣੇ ਵਿਚਾਰ ਦਿਉ। ਇਹ ਵੀਡਿਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ।ਕਾਂਗਰਸ ਵੱਲੋਂ ਬਠਿੰਡਾ ਤੋਂ ਉਮੀਦਵਾਰ ਐਲਾਨੇ ਅਮਰਿੰਦਰ ਰਾਜਾ ਵੜਿੰਗ ਚੋਣ ਪ੍ਰਚਾਰ ਵਿਚ ਜੁਟ ਗਏ ਹਨ। ਅੱਜ ਕਲ੍ਹ ਰਾਜਾ ਵੜਿੰਗ ਰੋਜ਼ ਚਰਚਾ ਵਿਚ ਰਹਿੰਦੇ ਹਨ ਕਦੇ ਗਰੀਬਾਂ ਦੇ ਘਰ ਖਾਣਾ ਖਾਣ ਕਰਕੇ ਤੇ ਕਦੇ ਹੁਣ ਇਸ ਨਵੇਂ ਕਾਂਡ ਕਰਕੇ। ਉਨ੍ਹਾਂ ਨੇ ਬਠਿੰਡਾ ਦੇ ਪਿੰਡ ਬਾਦਲ ਵਿਚ ਮਜ਼ਦੂਰ ਦੇ ਘਰ ਵਿਚ ਰਾਤ ਗੁਜ਼ਾਰੀ ਤੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿਚ ਉਹ ਇਕ ਘਰ ਵਿਚ ਮੰਜੇ ਉਤੇ ਬੈਠੇ ਹਨ। ਇਸ ਤੋਂ ਇਲਾਵਾ ਥੱਲੇ ਬੈਠ ਕੇ ਖਾਣਾ ਵੀ ਖਾ ਰਹੇ ਹਨ।

ਇਸ ਦੇ ਨਾਲ ਹੀ ਰਾਜਾ ਵੜਿੰਗ ਬਾਰੇ ਖਬਰ ਦੇਖੋ ਇਕ ਤੇ ਉਸ ਬਾਰੇ ਵਿਚਾਰ ਦਿਉ। ਖਬਰ ਇਸ ਤਰ੍ਹਾਂ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ (ਵਿਧਾਇਕ) ਵਲੋਂ ਕਰੀਬ 5 ਹਜ਼ਾਰ ਕਾਂਗਰਸ ਵਰਕਰਾਂ ਦੇ ਵੱਡੇ ਇਕੱਠ ਨਾਲ ਪਿੰਡ ਭਾਗੀਵਾਂਦਰ ਤੋਂ ਤਲਵੰਡੀ ਸਾਬੋ ਤੱਕ ਢੋਲ-ਢਮੱਕੇ ਨਾਲ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ | ਰੋਡ ਸ਼ੋਅ ਦੀ ਅਗਵਾਈ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਬਠਿੰਡਾ ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਕਰ ਰਹੇ ਸਨ |

Check Also

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਦਾ ਕੁ ਟਾ ਪਾ

ਰਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ …

%d bloggers like this: