ਕਸ਼ਮੀਰ ਵਿੱਚ ਇਕ ਹੋਰ ਭਾਰਤੀ ਫੌਜੀ ਨੇ ਕੀਤੀ ਖੁਦਕੁਸ਼ੀ

By January 7, 2019


ਪ੍ਰਾਪਤ ਸੂਚਨਾ ਅਨੁਸਾਰ ਸੀਨੀਅਰ ਰਿਜ਼ਰਵ ਪੁਲਿਸ ਫੋਰਸ ਦਾ ਇੱਕ ਭਾਰਤੀ ਸਿਪਾਹੀ ਕਸ਼ਮੀਰ ਵਿੱਚ ਸ੍ਰੀਨਗਰ ਵਿੱਚ ਆਤਮ ਹੱਤਿਆ ਕਰ ਗਿਆ ।
ਸ੍ਰੀਨਗਰ ਦੇ ਪਾਂਥਾ ਚੌਂਕ ਇਲਾਕੇ ਵਿਚ ਇਕ ਕੈਂਪ ਵਿਚ ਆਪਣੇ ਦੋ ਸਾਥੀਆਂ ਨੂੰ ਜ਼ਖ਼ਮੀ ਕਰਨ ਦੇ ਬਾਅਦ ਉਹ ਆਪਣੇ ਆਪ ਨੂੰ ਗੋਲੀ ਮਾਰ ਲਈ ।

ਇਸ ਘਟਨਾ ਤੋ ਬਾਅਦ ਜਨਵਰੀ 2007 ਤੋਂ ਲੈ ਕੇ ਹੁਣ ਤੱਕ ਕਸ਼ਮੀਰ ਵਿੱਚ ਆਤਮ ਹੱਤਿਆ ਕਰਨ ਵਾਲੇ ਭਾਰਤੀ ਫੌਜੀਆਂ ਅਤੇ ਪੁਲਿਸ ਕਰਮੀਆਂ ਦੀ ਗਿਣਤੀ 418 ਹੋ ਗਈ ਹੈ ਅਤੇ ਿੲਹ ਗਿਣਤੀ ਲਗਾਤਾਰ ਵੱਧ ਰਹੀ ਹੈ ਿੲਸ ਦਾ ਕਾਰਨ ਹੈ ਕਿ ਸਰਕਾਰ ਦੀਆ ਨੀਤੀਆਂ ਅਤੇ ਵੱਡੇ ਅਫਸਰਾਂ ਦੇ ਵਾੜੀਏ ਤੋਂ ਤੰਗ ਆਏ ਭਾਰਤੀ ਫੋਜੀਆ ਵਿੱਚ ਨਿਰਾਸ਼ਾ ਵੱਧ ਰਹੀ ਹੈ, ਪਿਛਲੇ ਸਾਲ ਘਟੀਆ ਖਾਣਾ ਦੇਣ ਦੀ ਸ਼ਕਾਇਤ ਕਰਨ ਵਾਲੇ ਭਾਰਤੀ ਫੋਜੀ ਨੂੰ ਨੋਕਰੀ ਤੋਂ ਹੱਥ ਧੋਣੇ ਪਏ ਸਨ ।
Tags: , , , ,