ਕਸ਼ਮੀਰੀ ਮਿਲੀਟੈਂਟਸ ਵਲੋਂ ਕੀਤੇ ਹਮਲੇ ਵਿੱਚ ਚਾਰ ਭਾਰਤੀ ਸੁਰੱਖਿਆ ਕਰਮੀਆਂ ਦੀ ਮੌਤ

By December 12, 2018



ਸ੍ਰੀਨਗਰ, 11 ਦਸੰਬਰ – ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ ‘ਚ ਭਾਰਤੀ ਹਕੂਮਤ ਖਿਲਾਫ਼ ਲੜ ਰਹੇ ਕਸ਼ਮੀਰੀ ਮਿਲੀਟੈਂਟਸ ਵਲੋਂ ਪੁਲਿਸ ਪੋਸਟ ‘ਤੇ ਹੋਏ ਹਮਲੇ ‘ਚ ਮਰਨ ਵਾਲੇ ਭਾਰਤੀ ਪੁਲਿਸ ਅਧਿਕਾਰੀਆਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ। ਇਸ ਤੋਂ ਇਲਾਵਾ ਮਿਲੀਟੈਂਟਸ ਪੁਲੀਸ ਤੇ ਹਮਲਾ ਕਰਨ ਉਪਰੰਤ ਪੁਲੀਸ ਦੇ ਹਥਿਆਰ ਖੋਹ ਕੇ ਫਰਾਰ ਹੋ ਗਏ ।




Tags: , , , , ,