ਬੀਜੇਪੀ ਦੇ ਹਿੰਦੂਵਾਦੀ ਆਗੂ ਤੇ ਬਲਾਤਕਾਰ ਦਾ ਮਾਮਲਾ ਦਰਜ

By November 19, 2018


(ਦਿੱਲੀ) ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਦੇ ਿੲੱਕ ਜਾਣੇ ਪਹਿਚਾਣੇ ਹਿੰਦੂਵਾਦੀ ਕਾਰਕੁੰਨ ਤੇ ਬੀਜੇਪੀ ਆਗੂ ਡਾਕਟਰ ਪਿਊਸ਼ ਸਕਸੈਨਾ ਉੱਤੇ ਿੲੱਕ ਲੜਕੀ ਨਾਲ ਅੱਠ ਸਾਲ ਤੱਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 22 ਸਾਲਾ ਲੜਕੀ ਵੱਲੋਂ ਪੁਲਿਸ ਨੂੰ ਕੀਤੀ ਸ਼ਕਾਇਤ ਵਿੱਚ ਦੱਸਿਆ ਗਿਆ ਕਿ ਉਕਤ ਲੀਡਰ ਪਿੱਛਲੇ 8 ਸਾਲ ਤੋਂ ਜਦੋਂ ਉਹ ਨਬਾਲਗ਼ ਸੀ ਉਦੋ ਤੋਂ ਲੜਕੀ ਨੂੰ ਡਰਾ ਧਮਕਾ ਕੇ ਆਪਣੀ ਹਵਸ ਪੂਰੀ ਕਰ ਰਿਹਾ ਸੀ ।ਲੜਕੀ ਨੇ ਦੱਸਿਆ ਕਿ ਉਕਤ ਲੀਡਰ ਵੱਲੋਂ ਉਸ ਸਰਕਾਰ ਤੇ ਪੁਲਿਸ ਤੱਕ ਉਪਰ ਤੱਕ ਪਹੁੰਚ ਹੋਣ ਦਾ ਡਰਾਵਾ ਦੇ ਕੇ ਕੁਕਰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ।
Tags: , , , ,