ਅਮਰੀਕਾ ਦੀ ਪੈਨਸੇਲਵੀਨੀਆ ਸਟੇਟ ਵੱਲੋਂ ਪਾਸ ਕੀਤਾ ਗਿਆ ਸਿੱਖ ਨਸਲਕੁਸ਼ੀ ਦਾ ਮਤਾ ਭਾਰਤ ਨੇ ਰੱਦ ਕਰਵਾਇਆ

By November 15, 2018


(ਨਿਊਯਾਕਰ) ਅਮਰੀਕਾ ਦੀ ਪੈਨਸੇਲਵੀਨੀਆ ਸਟੇਟ ਦੀ ਅਸੈਂਬਲੀ ਵੱਲੋਂ ਅਕਤੂਬਰ ਮਹੀਨੇ ਵਿੱਚ ਭਾਰਤ ਵਿੱਚ 1984 ਦੌਰਾਨ ਹੋਏ ਸਿੱਖਾਂ ਨੂੰ ਿੲੱਕ ਸੋਚੀ ਸਮਝੀ ਸਾਜਿਸ਼ ਤਹਿਤ ਨਸਲਕੁਸ਼ੀ ਮੰਨਦਿਆ ਮਤਾ ਪਾਸ ਕੀਤਾ ਗਿਆ ਸੀ, ਉਸ ਦਿਨ ਤੋਂ ਹੀ ਭਾਰਤ ਸਰਕਾਰ ਅਤੇ ਅਮਰੀਕਾ ਵਿੱਚ ਵਸਦੇ ਭਾਰਤੀਆਂ ਖ਼ਾਸ ਕਰ ਹਿੰਦੂ ਭਾਈਚਾਰੇ ਵੱਲੋਂ ਿੲਸ ਦਾ ਪੁਰ-ਜ਼ੋਰ ਵਿਰੋਧ ਕੀਤਾ ਜਾ ਰਿਹਾ ਸੀ ।

ਿੲਸ ਮਤੇ ਦੇ ਵਿਰੋਧ ਵਿੱਚ ਲਾਬੀ ਕਰਦਿਆਂ ਭਾਰਤੀ ਅਮਰੀਕਨ ਕੋਂਸਲ ਨੇ ਸਾਰੇ ਹਿੰਦੂ ਭਾਈਚਾਰੇ ਨੂੰ ਆਪਣੇ ਰਾਜਨੀਤਿਕ ਲੀਡਰਾਂ ਤੇ MP’s ਤੱਕ ਿੲਸ ਦਾ ਵਿਰੋਧ ਜਤਾਉਣ ਲੲ ਕਿਹਾ ਸੀ ਜਿਸ ਦੇ ਸਿੱਟੇ ਵਜੋਂ ਉਹਨਾਂ ਵੱਲੋਂ ਿੲਹ ਮਤਾ ਰੱਦ ਕਰਵਾਿੲਆ ਗਿਆ, ਿੲਸ ਮੌਕੇ ਤੇ ਬੋਲਦਿਆਂ ਭਾਰਤੀ ਅਮਰੀਕਨ ਕੌਂਸਲ ਦੇ ਆਗੂ ਨੇ ਕਿਹਾ ਕਿ ਿੲਹੋ ਜਿਹੇ ਭਾਰਤ ਵਿਰੋਧੀ ਮਤੇ ਪਾਸ ਕਰਵਾਉਣਾ ਖਾਲਿਸਤਾਨ ਪੱਖੀ ਸਿੱਖਾਂ ਦੀ ਚਾਲ ਹੈ, ਿੲਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਉਹਨਾਂ ਨੇ ਕਿਹਾ ਕਿ ਿੲਹੋ ਜਿਹੇ ਮਤੇ ਪਾਸ ਕਰਨ ਨਾਲ ਅਮਰੀਕਾ ਵਿੱਚ ਹਿੰਦੂ- ਸਿੱਖ ਕਮਿਉਨਿਟੀ ਵਿੱਚ ਤਣਾਅ ਪੈਦਾ ਹੋ ਸਕਦਾ ਹੈ ਿੲਸ ਲਾਲੀ ਸਰਕਾਰ ਨੂੰ ਅੱਗੇ ਤੋਂ ਿੲਹੋ ਜਿਹੇ ਮਸਲਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ।
Tags: , , ,