ਿੲੰਗਲੈਂਡ ਦੇ ਿੲੱਕ ਗੁਰਦੁਆਰਾ ਸਾਹਿਬ ਤੇ ਨਸਲੀ ਹਮਲਾ ਕਰਨ ਵਾਲੇ ਨੂੰ ਹੋਈ ਚਾਰ ਸਾਲ ਦੀ ਕੈਦ

By November 15, 2018


(ਗੁਰਜੋਤ ਸਿੰਘ- ਲੰਡਨ) ਇੰਗਲੈਂਡ ਦੇ ਇਡਨਬਰਗ ਸਥਿਤ ਇੱਕ ਗੁਰਦੁਆਰਾ ਸਾਹਿਬ ਉੱਤੇ ਨਸਲੀ ਹਮਲਾ ਕਰਦਿਆਂ ਇੱਕ ਸਿਰਫਿਰੇ ਵਿਅਕਤੀ ਵੱਲੋਂ ਕੁਝ ਮਹੀਨੇ ਪਹਿਲਾਂ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਿੲਆ ਸੀ, ਜਿਸ ਵਿੱਚ ਗੁਰੁਦੁਆਰਾ ਸਾਹਿਬ ਦੀ ਇਮਾਰਤ ਨੂੰ ਕੁਝ ਨੁਕਸਾਨ ਪਹੁੰਚਿਆ ਸੀ, ਕੁਝ ਸਮੇ ਬਾਅਦ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਅਦਾਲਤ ਵਿੱਚ ਕੇਸ ਚਲ ਰਿਹਾ ਸੀ, ਅੱਜ ਅਦਾਲਤ ਨੇ ਇਸਦਾ ਫੈਸਲਾ ਸੁਣਾਉਂਦੇ ਹੋਏ, ਉਕਤ ਵਿਅਕਤੀ ਨੂੰ ਦੋਸ਼ੀ ਮੰਨਦਿਆਂ ਚਾਰ ਸਾਲ ਦੀ ਸਜ਼ਾ ਸੁਣਾਈ ਹੈ ।
Tags: , , ,