ਅਫ਼ਗ਼ਾਨ ਤਾਲਿਬਾਨ ਵੱਲੋਂ ਕੀਤੇ ਹਮਲਿਆਂ ਵਿੱਚ 35 ਦੇ ਕਰੀਬ ਸੁੱਰਖਿਆ ਕਰਮੀ ਹਲਾਕ

By November 15, 2018


(ਕਾਬੁਲ) – ਅਫ਼ਗ਼ਾਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਨੁਸਾਰ ਅਫ਼ਗ਼ਾਨਿਸਤਾਨ ਫਰਾਹ ਸੂਬੇ ‘ਚ ਤਾਜ਼ਾ ਤਾਲਿਬਾਨ ਲੜਾਕਿਆਂ ਵੱਲੋਂ ਅਫ਼ਗ਼ਾਨ ਫੋਰਸਾਂ ਅਤੇ ਨਾਟੋ ਅਲਾਇੰਸ ਖ਼ਿਲਾਫ਼ ਕੀਤੇ ਹਮਲਿਆਂ ਵਿਚ ਅਫ਼ਗ਼ਾਨਿਸਤਾਨ ਦੇ 35 ਸੁਰੱਖਿਆ ਬਲਾਂ ਦੀ ਮੌਤ ਹੋਈ ਹੈ ।
Tags: , , ,