Home / ਅੰਤਰ ਰਾਸ਼ਟਰੀ / ਮਸ਼ਹੂਰ ਭਾਰਤੀ ਪ੍ਰੋਫੈਸਰ ਵੱਲੋਂ ਔਰਤਾਂ ਬਾਰੇ ਘਟੀਆ ਟਿੱਪਣੀ

ਮਸ਼ਹੂਰ ਭਾਰਤੀ ਪ੍ਰੋਫੈਸਰ ਵੱਲੋਂ ਔਰਤਾਂ ਬਾਰੇ ਘਟੀਆ ਟਿੱਪਣੀ

(ਦਿੱਲੀ) ਭਾਰਤ ਦੇ ਸੂਬੇ ਕੇਰਲਾ ਦੇ ਮਸ਼ਹੂਰ ਪ੍ਰੋਫੈਸਰ ਅਤੇ ਹਿੰਦੂ ਸਕਾਲਰ ਡਾਕਟਰ ਰਜਿਤ ਕੁਮਾਰ ਨੇ ਬੀਤੇ ਦਿਨੀਂ ਿੲੱਕ ਟੀ.ਵੀ ਪ੍ਰੋਗਰਾਮ ਦੋਰਾਨ ਔਰਤਾਂ ਬਾਰੇ ਵਿਵਾਦਿਤ ਟਿੱਪਣੀ ਕਰਦਿਆਂ ਕਿਹਾ ਕਿ ” ਜੋ ਕੁੜੀਆਂ/ਔਰਤਾ ਜੀਨਜ ਆਦਿ ਪਾਉੰਦੀਆਂ ਹਨ ਉਹ ਟਰਾਂਸਜੈਂਡਰ (ਹਿੱਜੜਿਆਂ) ਨੂੰ ਜਨਮ ਦਿੰਦੀਆਂ ਹਨ ” । ਿੲਹੋ ਜਿਹਾ ਗੈਰ ਜ਼ੁੰਮੇਵਾਰਨਾਂ ਅਤੇ ਘਟੀਆ ਬਿਆਨ ਦੇਣ ਕਾਰਨ ਭਾਰਤ ਸਮੇਤ ਿੲੰਟਰਨੈਸ਼ਲ ਪੱਧਰ ਤੇ ਲੋਕਾਂ ਵੱਲੋਂ ਿੲਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਕੇਰਲ ਸਰਕਾਰ ਨੇ ਉਕਤ ਪ੍ਰੋਫੈਸਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰ ਪ੍ਰੋਸਫੈਰ ਆਪਣੇ ਬਿਆਨ ਨੂੰ ਸਹੀ ਠਹਿਰਾਉਣ ਲਈ ਹਿੰਦੂ ਸੰਸਕਿ੍ਤੀ ਦੇ ਹਵਾਲੇ ਪੇਸ਼ ਕੀਤੇ ਗਏ ।

ਿੲਸ ਤੋਂ ਪਹਿਲਾ ਵੀ ਪ੍ਰੌ. ਰਜਿਤ ਕੁਮਾਰ ਵੱਲੋਂ ਔਰਤਾ ਖਿਲਾਫ ਭੱਦੀ ਬਿਆਨਬਾਜੀ ਕੀਤੀ ਜਾ ਚੁੱਕੀ ਹੈ ।

Check Also

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦਾ ਸਿਰ ਕਲਮ

ਦੋ ਪੰਜਾਬੀਆਂ ਨੂੰ ਸਾਊਦੀ ਅਰਬ ਵਿਚ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ …