Home / ਅੰਤਰ ਰਾਸ਼ਟਰੀ / ਹੁਣ ਵੇਦ-ਮੰਤਰਾਂ ਦਾ ਸਹਾਰਾ ਲੈ ਕੇ ਚੀਨ ਨੂੰ ਹਰਾਵੇਗਾ ਭਾਰਤ, RSS ਵੱਲੋਂ ਪੰਜ ਵਾਰੀ ਹਰ ਭਾਰਤੀ ਨੂੰ ਮੰਤਰ ਪੜਨ ਦੀ ਅਪੀਲ ।

ਹੁਣ ਵੇਦ-ਮੰਤਰਾਂ ਦਾ ਸਹਾਰਾ ਲੈ ਕੇ ਚੀਨ ਨੂੰ ਹਰਾਵੇਗਾ ਭਾਰਤ, RSS ਵੱਲੋਂ ਪੰਜ ਵਾਰੀ ਹਰ ਭਾਰਤੀ ਨੂੰ ਮੰਤਰ ਪੜਨ ਦੀ ਅਪੀਲ ।

(ਦਿੱਲੀ) ਚੀਨ ਵੱਲੋਂ ਆਏ ਦਿਨ ਭਾਰਤ ਦੇ ਤਿੱਬਤ ਨਾਲ ਲੱਗਦੇ ਖੇਤਰਾਂ ਵਿੱਚ ਦਖਲਅੰਦਾਜੀ ਵੱਧ ਦੀ ਜਾ ਰਹੀ ਹੈ, ਕੁਝ ਸਮਾਂ ਪਹਿਲਾ ਚੀਨੀ ਸੈਨਿਕਾਂ ਵੱਲੋਂ ਬਾਰਡਰ ਨੇੜੇ ਭਾਰਤੀ ਫੌਜੀਆਂ ਨਾਲ ਕੁੱਟ ਮਾਰ ਕਰਨ ਦੀਆਂ ਖ਼ਬਰਾਂ ਤੇ ਵੀਡੀਓਜ ਵੀ ਸਾਹਮਣੇ ਆਈਆ ਸਨ, ਅਜਿਹੇ ਮਹੌਲ ਵਿੱਚ ਕੱਟੜਵਾਦੀ ਹਿੰਦੂ ਸਗਠੰਨ ਆਰ.ਐਸ. ਐਸ ਨੇ ਸਾਰੇ ਭਾਰਤੀਆਂ ਨੂੰ ਅਪੀਲ ਕਰਦਿਆ ਕਿਹਾਂ ਕੋ ਉਹ ਆਪਣੀ ਪ੍ਰਾਰਥਨਾ ਸ਼ੁਰੂ ਕਰਨ ਤੋਂ ਤੇਤੀ ਕਰੌੜ ਦੇਵੀ ਦੇਵਤਿਆਂ ਨੂੰ ਧਿਆ ਕੇ ਪਹਿਲਾ ਪੰਜ ਵਾਰ ਕਹਿਣ ਕਿ, “ਕੈਲਾਸ਼ ਹੇਮਾਲਿਆ ਔਰ ਤਿੱਬਤ ਚੀਨ ਅਸੁਰੀ ਸ਼ਕਤੀਓਂ ਸੇ ਮੁਕਤ ਹੋਂ” ਿੲਸ ਮੰਤਰ ਦਾ ਜਾਪ ਕਰਨ ਨਾਲ ਦੈਵੀ ਸ਼ਕਤੀਆਂ ਪ੍ਰਗਟ ਹੋਣਗੀਆ ਤੇ ਚੀਨ ਦਾ ਸਰਬ-ਨਾਂਸ਼ ਹੋ ਜਾਵੇਗਾ, ਿੲਹਨਾਂ ਵਿਚਾਰਾਂ ਦਾ ਪ੍ਰਗਟਾਵਾ RSS ਦੇ ਮੁੱਖ ਪ੍ਰਚਾਰਕ ਤੇ ਰਾਸ਼ਟਰੀ ਕਮੇਟੀ ਮੈਂਬਰ ਿੲੰਦਰੇਸ਼ ਕੁਮਾਰ ਨੇ ਕੀਤਾ ।

ਿੲਸ ਵਿਸ਼ੇ ਉੱਤੇ ਭਾਰਤੀ ਨਿਊਜ ਚੈਨਲ ਆਜ ਤੱਕ ਵੱਲੋਂ ਪ੍ਰਕਾਸ਼ਿਤ ਰਿਪੋਰਟ

ਕੁਮਾਰ ਅਨੁਸਾਰ ਭਾਰਤ ਿੲੱਕ ਹਿੰਦੂ ਰਾਸ਼ਟਰ ਹੈ ਤੇ ਆਦਿ ਕਾਲ ਦੇ ਸਮੇਂ ਵੇਦ ਮੰਤਰਾਂ ਦਾ ਓਟ ਆਸਰਾ ਲੈ ਅਨੇਕਾਂ ਵਾਰ ਭਾਰਤ ਦੇ ਹਿੰਦੂ ਰਾਜਿਆਂ ਨੇ ਦੁਸ਼ਮਣ ਨੂੰ ਸ਼ਿਕਸ਼ਤ ਦਿੱਤੀ ਹੈ, ਿੲਸੇ ਕਾਰਨ ਭਾਰਤ ਪੁਰਾਣੇ ਸਮੇਂ ਵਿੱਚ ਿੲੱਕ ਮਜ਼ਬੂਤ ਦੇਸ਼ ਸੀ, ਕੁਮਾਰ ਸਾਂ ਕਹਿਣਾ ਸੀ ਹੁਣ ਲੋਕ ਆਪਣੀਆ ਪੁਰਾਣੀਆ ਪਰੰਪਰਾਵਾਂ ਨੂੰ ਭੁੱਲ ਰਹੇ ਹਨ ਤਾਂ ਹੀ ਭਾਰਤ ਕੰਮਜੋਰ ਹੋ ਰਿਹਾ ਹੈ ਪਰ ਹੁਣ ਹਿੰਦੂ ਮੁੜ ਿੲੱਕ ਸ਼ਕਤੀ ਦੇ ਰੂਪ ਵਿੱਚ ਉਭਰਨਗੇ ।

Check Also

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦਾ ਸਿਰ ਕਲਮ

ਦੋ ਪੰਜਾਬੀਆਂ ਨੂੰ ਸਾਊਦੀ ਅਰਬ ਵਿਚ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ …