ਯੂ.ਪੀ : ਹਸਪਤਾਲ ਵਿੱਚ ਚਾਰ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ

By November 5, 2018


(ਪੰਜਾਬ ਸਪੈਕਟਰਮ ਨਿਊਜ ਬਿੳਰੋ- ਦਿੱਲੀ) ਿੲੱਥੋ ਦੀ ਰਾਜਧਾਨੀ ਲਖਨਊ ਤੋਂ 200 ਕਿੱਲੋਮੀਟਰ ਦੂਰ ਿੲੱਕ ਸ਼ਹਿਰ ਦੇ ਸਥਾਨਿਕ ਹਸਪਤਾਲ ਵਿੱਚ ਭਰਤੀ 4 ਸਾਲਾ ਬੱਚੀ ਨਾਲ ਪੰਜ ਦੇ ਕਰੀਬ ਦਰਿੰਦਿਆਂ ਵੱਲੋਂ ਬਲਾਤਕਾਰ ਕਰਨ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਉਕਤ ਬੱਚੀ ਨੂੰ ਸੱਪ ਦੇ ਡੱਸਣ ਕਾਰਨ ਿੲਲਾਜ ਵਾਸਤੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ।

ਔਰਤਾ ਦੀ ਸੁੱਰਖਿਆ ਦੇ ਮਾਮਲੇ ਵਿੱਚ ਭਾਰਤ ਜੰਗ ਪ੍ਰਭਾਵਿਤ ਦੇਸ਼ਾਂ ਅਫ਼ਗ਼ਾਨਿਸਤਾਨ, ਿੲਰਾਕ, ਸੀਰੀਆ ਆਦਿ ਤੋਂ ਵੀ ਪਿੱਛੇ ਹੈ, ਕੁਝ ਸਮਾਂ ਪਹਿਲਾ ਅਮਰੀਕਾ ਦੀ ਿੲੱਕ ਸੰਸਥਾ ਵੱਲੋਂ ਕੀਤੇ ਸਰਵੇ ਅਨੁਸਾਰ ਭਾਰਤ ਨੂੰ ਦੁਨੀਆਂ ਭਰ ਵਿੱਚ ਔਰਤਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਐਲਾਨਿਆ ਗਿਆ ਸੀ ।




Tags: , , ,