ਪਰਮੀਸ਼ ਵਰਮਾ ‘ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈ ਗੋਲੀ

By April 14, 2018 0 Comments


ਸਿੰਗਰ ਪਰਮੀਸ਼ ਵਰਮਾ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ। ਜਿਸ ਕਾਰਨ ਉਹ ਹਸਪਤਾਲ ਵਿਚ ਭਰਤੀ ਕਰਾਏ ਗਏ ਹਨ, ਰਿਪੋਰਟਾਂ ਮੁਤਾਬਿਕ ਉਹ ਖ਼ਤਰੇ ਤੋਂ ਬਾਹਰ ਹਨ। ਇਹ ਘਟਨਾ ਬੀਤੀ ਰਾਤ ਮੁਹਾਲੀ ਵਿਖੇ ਵਾਪਰੀ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ।

Posted in: ਪੰਜਾਬ