13 ਅਪ੍ਰੈਲ 1978: ਅੰਮਿ੍ਤਸਰ ਸਾਹਿਬ ਵਿਖੇ ਪੰਜਾਬ ਅਤੇ ਭਾਰਤ ਸਰਕਾਰ ਦੀ ਸਹਿ ਤੇ ਸ਼ਹੀਦ ਕੀਤੇ 13 ਸਿੰਘਾਂ ਦੀ #ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

By April 13, 2018 0 Comments


ਇਹਨਾਂ 13 ਸਿੰਘਾਂ ਦੀ ਸ਼ਹਾਦਤ ਨੇ ਮੌਜ਼ੂਦਾ ਸਿੱਖ ਸੰਘਰਸ਼ ਨੂੰ ਜਨਮ ਦਿੱਤਾ,ਜਿਸ ਨੂੰ ਸਿਖ਼ਰ ਤੱਕ ਮਰਦ-ੲੇ -ਮੁਜ਼ਾਹਿਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਅਾਂ ਨੇ ਪਹੁੰਚਾੲਿਅਾ।1984 ੳੁਪਰੰਤ ਜੁਝਾਰੂ ਜਰਨੈਲ ਇਸ ਸੰਘਰਸ਼ ਦੀ ਅਗਵਾੲੀ ਕਰਦੇ ਹੋੲੇ ਸ਼ਹੀਦੀਅਾਂ ਪ੍ਰਾਪਤ ਕਰਦੇ ਗੲੇ ਅਤੇ ਇਹ ਸੰਘਰਸ਼ ਅੱਜ ਵੀ ਜਾਰੀ ਹੈ।

ਗੁਰੂ ਸਾਹਿਬ ਦੇ ਅਪਮਾਨ ਨੂੰ ਰੋਕਣ ਲਈ 1978 ਦੀ ਵਿਸਾਖੀ ਨੂੰ ਵਾਪਰੇ ਇਸ ਨਿਰੰਕਾਰੀ ਕਾਂਡ’ਚ ਅਖੰਡ ਕੀਰਤਨੀ ਜੱਥੇ ਦੇ 11 ਸਿੰਘ ਅਤੇ ਦੋ ਦਮਦਮੀ ਟਕਸਾਲ ਦੇ ਸਿੰਘ ਸਨ, ਇਸ ਤੋਂ ਇਲਾਵਾ 70 ਦੇ ਕਰੀਬ ਸਿੱਖ ਫੱਟੜ ਹੋਏ ਸਨ।

#ਸਤਵੰਤ_ਸਿੰਘ_ਗਰੇਵਾਲ
Tags: ,
Posted in: ਸਾਹਿਤ