ਆਸਿਫਾ ਬਲਾਤਕਾਰ ਮਾਮਲੇ ਚ ਹਿੰਦੂਆਂ ਦੇ ਕੋਮਿੰਟ ਦੇਖ ਕੇ ਪਤਾ ਲੱਗੂ ਇਨ੍ਹਾਂ ਤੋਂ ਵੱਡੇ ਦਰਿੰਦੇ ਦੁਨੀਆ ਵਿਚ ਕੋਈ ਵੀ ਨਹੀ

By April 13, 2018 0 Comments


ਸ਼ਰਮ ਉਨਕੋ ਮਗਰ ਆਤੀ ਨਹੀਂ
ਜੰਮੂ ਦੇ ਕਠੂਆ ਚ 8 ਸਾਲ ਦੇ ਬੱਚੀ ਆਸਿਫ਼ਾ ਨਾਲ 8 ਦਿਨ ਮੰਦਿਰ ਚ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਕਤਲ ਕਰ ਦਿੱਤਾ। ਬੀਜੇਪੀ ਸਮਰਥਕ ਕੱਟੜ ਹਿੰਦੂਤਵੀ ਬਲਾਤਕਾਰ ਨੂੰ ਹਿੰਦੂ-ਮੁਸਲਿਮ ਫਿਰਕਾਪ੍ਰਸਤ ਸਿਆਸਤ ਚ ਰੰਗ ਰਹੇ ਨੇ। ਆਸਿਫ਼ਾ ਦੇ ਪਿਤਾ ਦਾ ਕਹਿਣਾ “ਉਹਨੂੰ ਤਾਂ ਅਜੇ ਆਪਣੇ ਹੱਥਾਂ ਪੈਰਾਂ ਦਾ ਨਹੀਂ ਪਤਾ ਸੀ ਕਿ ਕਿਹੜਾ ਸੱਜਾ ਤੇ ਕਿਹੜਾ ਖੱਬਾ। ਹਿੰਦੂ ਮੁਸਲਮਾਨ ਦਾ ਕੀ ਪਤਾ ਹੋਣਾ”….ਪਰ ਬੀਜੇਪੀ ਸਮਰਥਕਾਂ ਵਲੋਂ ਪੁਲੀਸ ਕਾਰਵਾਈ ਸਮੇਂ ਵੀ “ਜੈ ਸ਼੍ਰੀ ਰਾਮ” ਦੇ ਨਾਅਰੇ ਲਾਏ ਗਏ।
ਕੌੜਾ ਸੱਚ ਇਹ ਹੈ ਕਿ ਹਰ ਤਰ੍ਹਾਂ ਦੀ ਵਿਚਾਰਧਾਰਕ ਕੱਟੜਤਾ ਤੁਹਾਡੇ ਤੋਂ ਤੁਹਾਡੇ ਮਨੁੱਖ ਹੋਣ ਦੀ ਸ਼ਰਤ ਖੋਹ ਲੈਂਦੀ ਹੈ। ਜਿਹੜੇ 8 ਸਾਲ ਦੀ ਬੱਚੀ ਦੇ ਬਲਾਤਕਾਰ ਤੇ ਕਤਲ ਤੋਂ ਬਾਅਦ ਹਿੰਦੂਤਵੀ ਸਿਆਸਤ ਕਰ ਰਹੇ ਨੇ ਉਹ ਕੁਝ ਵੀ (ਬੀਜੇਪੀ,ਸੰਘੀ,ਹਿੰਦੂਤਵੀ) ਹੋ ਸਕਦੇ ਨੇ ਪਰ ਮਨੁੱਖ ਨਹੀਂ ਹੋ ਸਕਦੇ। ਹੇਠਲਾ tweet ਉਹਨਾਂ ਬਾਰੇ ਸਭ ਕੁਝ ਦੱਸ ਰਿਹਾ ਹੈ।
By Yadwinder Karfew

Posted in: ਰਾਸ਼ਟਰੀ