ਕੈਪਟਨ ਸਾਬ੍ਹ ਲਈ ਟਾਈਟਲਰ ਅੱਤਵਾਦੀ ਨਹੀਂ, ਪਰ ਸਿੱਖ ਮੰਤਰੀ ਅੱਤਵਾਦੀ

By February 5, 2018 0 Comments


ਕੈਪਟਨ ਸਾਹਿਬ, ਤੁਸੀਂ ਸ਼ਰੇਆਮ ਬੰਦੇ ਮਾਰਨ ਦਾ ਗੁਨਾਹ ਕਬੂਲਣ ਵਾਲੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟਾਂ ਦੇ ਸਕਦੇ ਹੋ, ਨਾਲ ਬਹਿ ਸਕਦੇ ਹੋ, ਇਹ ਤੁਹਾਨੂੰ ‘ਅੱਤਵਾਦੀ’ ਨੀ ਲਗਦਾ ਪਰ ਕੈਨੇਡੀਅਨ ਲੋਕਾਂ ਵਲੋਂ ਚੁਣੇ ਗਏ ਕੈਨੇਡੀਅਨ ਸਿੱਖ ਮੰਤਰੀ ਤੁਹਾਨੂੰ ‘ਅੱਤਵਾਦੀ’ ਦਿਖਾਈ ਦਿੰਦੇ ਆ!

ਹੁਣ ਕੀ ਜਵਾਬ ਹੈ ਤੁਹਾਡੇ ਕੋਲ?

ਮੌਤ ਕਾ ਏਕ ਦਿਨ ਮੁਅੱਯਨ ਹੈ, ਨੀਂਦ ਕਯੋਂ ਰਾਤ ਭਰ ਨਹੀਂ ਆਤੀ
ਮਰਤੇ ਹੈਂ ਆਰਜੂ ਮੇਂ ਮਰਨੇ ਕੀ, ਮੌਤ ਆਤੀ ਹੈ ਪਰ ਨਹੀਂ ਆਤੀ
ਕਾਬਾ ਕਿਸ ਮੂੰਹ ਸੇ ਜਾਓਗੇ ‘ਗ਼ਾਲਿਬ’, ਸ਼ਰਮ ਤੁਮਕੋ ਮਗਰ ਨਹੀਂ ਆਤੀ

– ਗੁਰਪ੍ਰੀਤ ਸਿੰਘ ਸਹੋਤਾ

captain