ਸੱਤ ਹਜ਼ਾਰ ਭਾਰਤੀ ਕਰੋੜਪਤੀਆਂ ਵੱਲੋਂ ਵਿਦੇਸ਼ਾਂ ਵੱਲ ਪਰਵਾਜ਼

By February 5, 2018 0 Comments


ਨਵੀਂ ਦਿੱਲੀ, 4 ਫਰਵਰੀ- ਵਿਦੇਸ਼ਾਂ ’ਚ ਰਿਹਾਇਸ਼ ਤਬਦੀਲ ਕਰਨ ਵਾਲੇ ਕਰੋੜਪਤੀਆਂ ਦੇ ਮਾਮਲੇ ’ਚ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਆਉਂਦਾ ਹੈ ਅਤੇ ਸਾਲ 2017 ਦੌਰਾਨ 7000 ਭਾਰਤੀ ਕਰੋੜਪਤੀ ਨੇ ਵਿਦੇਸ਼ਾਂ ’ਚ ਆਪਣੀ ਰਿਹਾਇਸ਼ ਤਬਦੀਲ ਕੀਤੀ ਹੈ।
ਨਿਊ ਵਰਲਡ ਵੈਲਥ ਦੀ ਰਿਪੋਰਟ ਅਨੁਸਾਰ ਸਾਲ 2017 ਦੌਰਾਨ 7000 ਅਮੀਰ ਭਾਰਤੀ ਦੁਨੀਆਂ ਦੇ ਹੋਰਨਾਂ ਮੁਲਕਾਂ ਵੱਲ ਤਬਦੀਲ ਹੋ ਗਏ ਤੇ ਇਹ ਤਾਦਾਦ ਪਿਛਲੇ ਸਾਲ ਮੁਕਾਬਲੇ 16 ਫੀਸਦੀ ਵੱਧ ਹੈ। ਸਾਲ 2016 ’ਚ ਇਹ ਅੰਕੜਾ 6000 ਜਦਕਿ 2015 ’ਚ ਇਹ ਅੰਕੜਾ 4000 ਸੀ।
-ਪੀਟੀਆਈ

7k





Posted in: ਰਾਸ਼ਟਰੀ