ਬਰਾਬਰਤਾ?

By February 23, 2018 0 Comments


ਦਿੱਲੀ ਦੀ ਮੈਟਰੋ ਗੱਡੀ ‘ਚ ਬੇਸ਼ੱਕ ਸੀਟਾਂ ਖਾਲੀ ਹੋਣ ਪਰ ਨੌਕਰ ਮਾਲਕਾਂ ਦੇ ਬਰਾਬਰ ਸੀਟ ‘ਤੇ ਨਹੀਂ ਬਹਿੰਦੇ, ਭੁੰਜੇ ਬਹਿੰਦੇ ਹਨ। ਨੀਵੇਂਪਣ ਦਾ ਅਹਿਸਾਸ ਕੁੱਟ ਕੁੱਟ ਕੇ ਭਰ ਦਿੱਤਾ ਹੈ…. ਇਹੀ ਮਾਨਸਿਕ ਗੁਲਾਮੀ ਹੁੰਦੀ ਹੈ।
ਆਪਣੀਆਂ ਘੋੜੀਆਂ ਆਪੇ ਜਿੰਨੀਆਂ ਮਰਜ਼ੀ ਗਾਈ ਜਾਣ ਪਰ ਅਸਲੀਅਤ ਇਹੀ ਹੈ ਕਿ ਊਚ-ਨੀਚ ਦਾ ਪਾੜਾ ਹਾਲੇ ਵੀ ਉਸ ਸਮਾਜ ‘ਚ ਖਤਮ ਨਹੀਂ ਹੋਇਆ ਤੇ ਨਾ ਹੀ ਹੋਣ ਦੀ ਕੋਈ ਆਸ ਹੈ।
By Gurpreet Singh Sahota
delhimetro

metro2

Posted in: ਰਾਸ਼ਟਰੀ