Breaking News
Home / ਪੰਜਾਬ / ਆਹ ਸੁਣ ਲਉ ਕੀ ਕਹਿੰਦਾ ਆ…ਨਾਲੇ ਹੱਸ ਲਉ..ਵਧੀਆ ਟਾਈਮ ਪਾਸ

ਆਹ ਸੁਣ ਲਉ ਕੀ ਕਹਿੰਦਾ ਆ…ਨਾਲੇ ਹੱਸ ਲਉ..ਵਧੀਆ ਟਾਈਮ ਪਾਸ


ਇਹ ਇਦਾ ਦਾ ਬੰਦਾ ਕਿ ਸਕਿਉਰਟੀ ਲੈਣ ਲਈ ਕਿਸੇ ਹੱਦ ਤਕ ਵੀ ਜਾ ਸਕਦਾ…ਇਹਦੀ ਵੀਡੀਉ ਪਾਉ ਤਾਂ ਇਹਨੂੰ ਇੰਨੀਆ ਗਾਲਾ ਕੱਢਦੇ ਲੋਕ ਗਲ ਛਡ ਦਿਉ…ਪਰ ਅਫਸੋਸ ਆ ਕੇ ਇੰਨੀਆ ਗਾਲਾਂ ਖਾ ਕੇ ਵੀ ਇਹਨੂੰ ਚੈਨ ਨਹੀਂ ਆਉਂਦੀ ਸ਼ਾਇਦ ਇਹਨੂੰ ਸਕਿਉਰਟੀ ਨਹੀਂ ਮਿਲੀ…ਸਾਨੂੰ ਮੈਸੇਜ ਕਰ ਕਰ ਕੇ ਕਹਿੰਦਾ ਰਹਿੰਦਾ ਤੁਸੀਂ ਚੈਨਲ ਕਿਉਂ ਬਣਾਇਆ ਜੇ ਮੇਰੀ ਵੀਡੀਉ ਨਹੀਂ ਪਾਉਣੀ…ਅਸੀਂ ਪੰਜਾਬ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਕ੍ਰਿਪਾ ਕਰਕੇ ਜਿੱਥੇ ਇਨਿਆ ਨੂੰ ਗੰਨਮੈਨ ਦਿੱਤੇ ਆ ਉੱਥੇ ਇਹਨੂੰ ਵੀ ਦੇ ਦਿਉ। ਸਾਡਾ ਤਾਂ ਖਹਿੜਾ ਛੁੱਟੇCheck Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: