Breaking News
Home / ਪੰਜਾਬ / ਯੋਗੀ ਰਾਮਦੇਵ, ਬਾਬਾ ਧੁੰੰਮਾ ਤੇ ਗੁਰਬਚਨ ਸਿੰਘ ਦੀ ਵੀਡੀਉ ਵਾਇਰਲ

ਯੋਗੀ ਰਾਮਦੇਵ, ਬਾਬਾ ਧੁੰੰਮਾ ਤੇ ਗੁਰਬਚਨ ਸਿੰਘ ਦੀ ਵੀਡੀਉ ਵਾਇਰਲ

ਵੀਡੀਓ ਪਤਾ ਨਹੀਂ ਕਦੋਂ ਦੀ ਹੋਵੇ ਪਰ ਪਹਿਲੀ ਵਾਰ ਦੇਖੀ ਹੈ। ਵਿੱਚੇ ਯੋਗੀ ਰਾਮਦੇਵ, ਵਿੱਚੇ ਬਾਬਾ ਧੁੰਮਾ, ਵਿੱਚੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਦਿਖਾਈ ਦੇ ਰਹੇ ਹਨ। ਮਗਰ ਮੰਤਰਾਂ ਦਾ ਉਚਾਰਨ ਵੀ ਹੋ ਰਿਹਾ।

ਦਮਦਮੀ ਟਕਸਾਲ ਦਾ ਮੁਖੀ ਤੇ ਅਕਾਲ ਤਖਤ ਦਾ ਸਾਬਕਾ ਜਥੇਦਾਰ……….ਨੀਲੇ ਭਗਵੇਂ ਸਭ ਇੱਕ ਹੋਏ ਫਿਰਦੇ!

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: