Breaking News
Home / ਪੰਜਾਬ / ਵਾਇਰਲ ਵੀਡੀਉ – ਅੋਰਤਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਕਾਂਗਰਸੀ ਨੇਤਾ ਦਾ ਕੁਟਾਪਾ

ਵਾਇਰਲ ਵੀਡੀਉ – ਅੋਰਤਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਕਾਂਗਰਸੀ ਨੇਤਾ ਦਾ ਕੁਟਾਪਾ

ਹਲਕਾ ਵਿਧਾਇਕ ਚੱਬੇਵਾਲ ਡਾ: ਰਾਜ ਕੁਮਾਰ ਦੇ ਬੇਹੱਦ ਕਰੀਬੀ ਡਾ: ਦਵਿੰਦਰ ਸਰੋਆ (ਜਨਰਲ ਸਕੱਤਰ ਕਾਂਗਰਸ ਜਿਲ੍ਹਾ ਹੁਸ਼ਿਆਰਪੁਰ) ਦਾ ਪਿੰਡ ਵਾਸੀਆਂ ਵਲੋਂ ਔਰਤਾਂ ਨਾਲ ਛੇੜਛਾੜ ਕਰਨ ਤੇ ਕੁਟਾਪਾ ਕੀਤਾ ਗਿਆ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਤਾਜ਼ੇਵਾਲ ਵਿਚ ਇਕ ਝੋਲਾ ਛਾਪ ਡਾਕਟਰ ਜੋ ਕਾਂਗਰਸ ਦਾ ਸਾਬਕਾ ਜਨਰਲ ਸਕੱਤਰ ਵੀ ਹੈ, ਨੇ ਆਪਣੇ ਕਲੀਨਿਕ ‘ਤੇ ਦਵਾਈ ਲੈਣ ਆਈ ਇਕ ਔਰਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਔਰਤ ਨੇ ਘਰ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਿਨ੍ਹਾਂ ਨੇ ਆ ਕੇ ਉਕਤ ਡਾਕਟਰ ਲੀਡਰ ਦਾ ਕੁਟਾਪਾ ਕਰਕੇ ਉਸ ਦਾ ਮੂੰਹ ਕਾਲਾ ਕੀਤਾ। ਖ਼ਬਰ ਲਿਖੇ ਜਾਣ ਤੱਕ ਮਾਮਲਾ ਗਰਮਾ ਗਿਆ ਸੀ।

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: