Breaking News
Home / ਅੰਤਰ ਰਾਸ਼ਟਰੀ / ਪੰਜਾਬੀ ਬੋਲਣ ਚ ਬੇਇਜ਼ਤੀ ਮਹਿਸੂਸ ਕਰਨ ਵਾਲੇ ਇਹ ਵੀਡੀਉ ਦੇਖੋ

ਪੰਜਾਬੀ ਬੋਲਣ ਚ ਬੇਇਜ਼ਤੀ ਮਹਿਸੂਸ ਕਰਨ ਵਾਲੇ ਇਹ ਵੀਡੀਉ ਦੇਖੋ

ਦੋਸਤੋ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਕਿਸੇ ਜ਼ੁਬਾਨ ਖਾਸਕਰ ਪੰਜਾਬੀ ਵਰਗੀ ਮਿੱਠੀ ਜ਼ੁਬਾਨ ਨੂੰ ਬੋਲਣ ਨਾਲ ਕਿਸੇ ਦੀ ਬੇਜ਼ਤੀ ਕਿਵੇਂ ਹੋ ਸਕਦੀ ਹੈ ?? ਇਹ ਵਰਤਾਰਾ ਲਹਿੰਦੇ ਤੇ ਚੜ੍ਹਦੇ ਪਾਸੇ ਵਾਲੇ ਪੰਜਾਬ ਦੋਵਾਂ ਜਗ੍ਹਾ ਵੇਖਣ ਨੂੰ ਮਿਲਦਾ ਹੈ ਕਿ ਕੁੱਝ ਹੀਣ ਭਾਵਨਾ ਦੇ ਸ਼ਿਕਾਰ ਲੋਕਾਂ ਵੱਲੋਂ ਪੰਜਾਬੀ ਜ਼ੁਬਾਨ ਨੂੰ ਬੋਲਣਾ ਆਪਣੀ ਹੇਠੀ ਸਮਝਿਆ ਜਾਂਦਾ ਹੈ । ਵੈਸੇ ਇਸ ਵੀਡੀਓ ਬਾਬਤ ਮੌਲਾਨਾ ਨਸੀਰ ਮਦਨੀ ਸਾਹਿਬ ਦਾ ਜਵਾਬ ਬਹੁਤ ਸੋਹਣਾ ਸੀ ।

ਕੁਲਤਰਨ ਸਿੰਘ ਪਧਿਆਣਾ।

Check Also

ਪੰਜਾਬੀ ਗਾਇਕ ਆਰ ਨੇਤ ਦੀ ਕੁੱਟਮਾਰ; ਹਮਲਵਾਰ ਫਰਾਰ

ਚੰਡੀਗੜ੍ਹ- “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿੱਥੇ ਐ” ਗੀਤ ਨਾਲ ਮਸ਼ਹੂਰ …

%d bloggers like this: