Breaking News
Home / ਰਾਸ਼ਟਰੀ / Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ ਪੜਨ ਨਾਲ ਕਰੋਨਾ ਭਾਗ ਜਾਏਗਾ- ਪ੍ਰਗਿਆ ਠਾਕੁਰ
ਭਾਬੀ ਜੀ ਪਾਪੜ ਖਾਣ ਨਾਲ ਇਮਿਊਨਟੀ ਬੂਸਟ ਹੋ ਜਾਊ ਤੇ ਕਰੋਨਾ ਠੀਕ ਹੋ ਜਾਊ- ਕੇਂਦਰੀ ਮੰਤਰੀ

ਗਊ ਮੂਤਰ ਪੀਣ ਨਾਲ ਕਰੋਨਾ ਠੀਕ ਹੋ ਜਾਊ
ਗੋਹੇ ਨਾਲ ਕਰੋਨਾ ਠੀਕ ਕਰਨ ਦੀਆਂ ਆਈਆਂ ਵੀਡੀਉ
ਥਾਲੀਆਂ ਖੜਕਾਉਣ ਤੇ ਦੀਵੇ ਜਗਾਉਣ ਨਾਲ ਵੀ ਕਰੋਨਾ ਠੀਕ ਹੋ ਜਾਂਦਾ ਹੈ
ਵਾਇਰਸ ਟੱਲੀਆਂ ਦੀ ਅਵਾਜ਼ ਨਾਲ ਭੱਜ ਜਾਂਦਾ ਹੈ-ਅਮਿਤਾਬ ਬਚਨ

ਕਰੋਨਾ ਪੂਜਾ ਨਾਲ ਵੀ ਕਰਨ ਭੱਜ ਜਾਵੇਗਾ


Check Also

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ …

%d bloggers like this: