Breaking News
Home / ਰਾਸ਼ਟਰੀ / ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ ਤੇ ਮੱਝਾ ਰੱਖਣੀਆਂ ਸ਼ੁਰੂ ਕਰੋ… ਬਾਕੀ ਕਲ ਨੂੰ ਭੈਂਸ ਚਾਚੀ ਬਣ ਜਾਵੇ ਤਾਂ ਸਾਡੀ ਕੋਈ ਗਾਰੰਟੀ ਨਹੀਂ

ਜੇ ਹੁਣ ਗਾਂ ਨਵੇਂ ਦੁੱਧ ਕਰਾਉਣੀ ਹੋਵੇ ਤਾਂ ਵੀ ਇਨ੍ਹਾਂ ਤੋਂ ਇਜਾਜ਼ਤ ਲਵੋ। ਕਹਿੰਦੀ ਤੂੰ ਗਉ ਮਾਤਾ ਦਾ ਰੇਪ ਕਰਵਾ ਰਿਹਾ।

ਇਹੋ ਜੇਹੀ ਨੇ ਧਾਰ ਕੱਢਦੇ ਨੂੰ ਦੇਖਕੇ ਵੀ ਰੌਲਾ ਪਾ ਦੇਣਾ ਵੀ ਤੂੰ ਸਾਡੀ ਮਾਤਾ ਦੇ ਬਰੈਟਸ ਘੁੱਟ ਰਿਹਾ ਤੇ ਨਿੱਪਲ ਖਿੱਚ ਰਿਹਾ।

Check Also

Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ …

%d bloggers like this: