Breaking News
Home / ਰਾਸ਼ਟਰੀ / ਸੁਧੀਰ ਸੂਰੀ ਤੋਂ ਬਾਅਦ ਅਰਚਨਾ ਸ਼ਾਸਤਰੀ ਨਾਮ ਦੀ ਹਿੰਦੂ ਕੱਟੜਪੰਥੀ ਔਰਤ ਨੇ ਸਿੱਖ ਪੰਥ ਨੂੰ ਦੱਸਿਆ ਅੱਤਵਾਦੀ ਪੰਥ

ਸੁਧੀਰ ਸੂਰੀ ਤੋਂ ਬਾਅਦ ਅਰਚਨਾ ਸ਼ਾਸਤਰੀ ਨਾਮ ਦੀ ਹਿੰਦੂ ਕੱਟੜਪੰਥੀ ਔਰਤ ਨੇ ਸਿੱਖ ਪੰਥ ਨੂੰ ਦੱਸਿਆ ਅੱਤਵਾਦੀ ਪੰਥ

ਹਿੰਦੂ ਅੱਤਵਾਦੀ ਕਪਿਲ ਮਿਸ਼ਰਾ ਦੀ ਖਾਸਮ ਖਾਸ ਹੈ ਇਹ ਜ਼ਨਾਨੀ
ਸੁਧੀਰ ਸੂਰੀ ਤੋਂ ਬਾਅਦ ਅਰਚਨਾ ਸ਼ਾਸਤਰੀ ਨਾਮ ਦੀ ਹਿੰਦੂ ਕੱਟੜਪੰਥੀ ਔਰਤ ਨੇ ਸਿੱਖ ਪੰਥ ਨੂੰ ਦੱਸਿਆ ਅੱਤਵਾਦੀ ਪੰਥ

ਬਹੁਤੀ ਵਾਰ ਦੇਖਿਆ ਗਿਆ ਹੈ ਕਿ ਫੇਸਬੁੱਕ ਤੇ ਬਾਹਰ ਰਹਿੰਦੇ ਪੰਜਾਬੀਆਂ ਨੂੰ ਮੂਤ ਪੀਣੇ (ਹਿੰਦੂ ਵੀਰ ਨਹੀਂ.) ..ਉਹ ਜਿਨ੍ਹਾ ਨੂੰ ਭਗਵੇਂ ਅੱਤਵਾਦੀ ਕੱਟੜਪੰਥੀ ਮੂਤ ਪੀਣੇ ਕਿਹਾ ਜਾਂਦਾ ਇਹ ਕਹਿ ਕੇ ਮਿਹਣੇ ਮਾਰਦੇ ਕਿ ਤੁਸੀ ਗੋਰਿਆਂ ਦੀਆਂ ਟੋਇਲਟਾਂ ਸਾਫ ਕਰਦੇ। ਸਫਾਈ ਦਾ ਕੰਮ ਦਾ ਗੋਰੇ ਵੀ ਕਰਦੇ। ਪਰ ਚਲੋ ਉਸ ਗਲ ਨੁੰ ਇਕ ਪਾਸੇ ਰੱਖ ਕੇ ਕਿ ਜੇ ਆਪਾ ਗਲ ਕਰੀਏ ਭਾਰਤ ਵਿਚ ਵੀ ਤਾਂ ਲੋਕ ਸਫਾਈ ਕਰਦੇ ਹਨ। ਸਫਾਈ ਕਰਨ ਵਾਲੇ ਜ਼ਿਆਦਾਤਰ ਉਹ ਹਨ ਜਿਨ੍ਹਾਂ ਨੂੰ ਮੂਤ ਪੀਣੇ ਦਲਿਤ ਸ਼ੂਦਰ ਕਹਿੰਦੇ ਹਨ। ਮਤਲਬ ਕੀ ਜਿਵੇ ਇਹ ਬਾਹਰਲੇ ਪੰਜਾਬੀਆਂ ਨੂੰ ਨਫਰਤ ਕਰਦੇ ਉਹਨੀ ਹੀ ਨਫਰਤ ਦਲਿਤਾਂ ਨੂੰ ਕਰਦੇ ਜੋ ਇਨ੍ਹਾਂ ਲਈ ਸਫਾਈ ਦਾ ਕੰਮ ਕਰਦੇ।ਆਪ ਮੂਤ ਪੀਣਿਆਂ ਤੋਂ ਹਿੱਲ ਨਹੀਂ ਹੁੰਦਾ। ਬਾਕੀ ਜਿਹੜੇ ਦਲਿਤ ਵੀਰ ਆਪਣੇ ਆਪ ਨੂੰ ਹਿੰਦੂ ਹੋਣ ਦਾ ਭਰਮ ਪਾਈ ਬੈਠੇ ਉਹ ਵੀ ਧਿਆਨ ਦੇਣ ਕਿ ਇਹ ਤੁਹਾਡੇ ਤੋਂ ਕੰਮ ਵੀ ਕਰਾਉਂਦੇ ਤੇ ਇਨ੍ਹਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਕੀ ਹੈ

Manjinder Sirsa writes
Someone who occupies government post uses such filthy language against Sikhs and humiliate the entire community on social media platform. People like Archana Shastri should be expelled immediately to set an example that govt would not tolerate HATE-mongering against any community. We have complained to Delhi Police and @ArvindKejriwal Ji
We expect swift action against her

Check Also

ਭਾਜਪਾ ਆਗੂਆਂ ਦੇ ਉਹ ‘ਭਾਸ਼ਣ’ ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਲਿੰਕ ਵਿਚ ਭਾਜਪਾ ਆਗੂਆਂ ਦੀਆਂ ਉਹ ਵੀਡੀਉ ਦੇਖ ਲਉ ਜੋ ਦਿੱਲੀ ਪੁਲਿਸ ਨੂੰ ਨਹੀਂ ਦਿਸੀਆਂ …

%d bloggers like this: