Breaking News
Home / ਰਾਸ਼ਟਰੀ / ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ ਕਰਕੇ ਤਕਲੀਫ਼ ਵਿੱਚ ਚੱਲ ਰਹੇ ਭੰਡ ਮੀਡੀਆ ਸਟਾਰ ਸੰਘੀ ਅਰਨਵ ਗੋਸਵਾਮੀ ਇੱਕ ਹਫ਼ਤੇ ਤੋਂ ਟਵਿੱਟਰ ਤੇ ਤਾਅਨੇ ਮਾਰ ਰਿਹਾ ਸੀ ਕਿ ਵਿਕਾਸ ਦੂਬੇ ਨੂੰ ਹਿੰਦੂ ਕਿਸੇ ਮੰਦਿਰ ਵਿੱਚ ਨਹੀਂ ਲੁਕਾਉਣਗੇ…. ਪਰ ਅੱਜ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਮਹਾਂਕਾਲੀ ਮੰਦਿਰ ਵਿੱਚੋਂ ਲੁਕੇ ਹੋਏ ਨੂੰ ਗਿ੍ਰਫਤਾਰ ਕੀਤਾ ( ਪੂਰੀ ਖ਼ਬਰ ਕੁੰਮੈਂਟ ਬਾਕਸ ਵਿੱਚ ) ਇਸਨੂੰ ਕਹਿੰਦੇ ਨੇ 👉 ਅਸਲੀਅਤ ਵੱਲੋਂ ਸ਼ੱਰੇ ਬਜ਼ਾਰ ਮੂੰਹ ਤੇ ਤਮਾਚਾ ਮਾਰਨਾ


Check Also

ਭਾਜਪਾ ਆਗੂਆਂ ਦੇ ਉਹ ‘ਭਾਸ਼ਣ’ ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਲਿੰਕ ਵਿਚ ਭਾਜਪਾ ਆਗੂਆਂ ਦੀਆਂ ਉਹ ਵੀਡੀਉ ਦੇਖ ਲਉ ਜੋ ਦਿੱਲੀ ਪੁਲਿਸ ਨੂੰ ਨਹੀਂ ਦਿਸੀਆਂ …

%d bloggers like this: