Breaking News
Home / ਰਾਸ਼ਟਰੀ / ਚੀਨ ਮੋਦੀ ਤੋਂ ਡਰ ਕੇ ਥਰ ਥਰ ਕੰਬਣ ਲੱਗਾ – ਭਾਰਤੀ ਮੀਡੀਆ

ਚੀਨ ਮੋਦੀ ਤੋਂ ਡਰ ਕੇ ਥਰ ਥਰ ਕੰਬਣ ਲੱਗਾ – ਭਾਰਤੀ ਮੀਡੀਆ

ਦੱਸਦੇ ਇੱਕ ਵਾਰ ਫੁਕਰੇ ਨੇ ਸਰੇ-ਬਜਾਰ ਭਲਵਾਨ ਨਾਲ ਪੰਗਾ ਲੈ ਲਿਆ..ਉਸਨੇ ਅੱਗੋਂ ਚਪੇੜ ਕੱਢ ਮਾਰੀ..ਫੁਕਰਾ ਦੋ ਮੀਟਰ ਦੂਰ ਜਾ ਡਿੱਗਾ..!
ਘੜੀ ਕੂ ਮਗਰੋਂ ਉੱਠਿਆ..ਕੱਪੜੇ ਝਾੜੇ..ਮੁੜ ਭਲਵਾਨ ਨੂੰ ਲਲਕਾਰ ਕੇ ਆਖਣ ਲੱਗਾ ਓਏ ਵੱਡਿਆ ਬਦਮਾਸ਼ਾ..ਭੱਜਣ ਤੋਂ ਪਹਿਲਾਂ ਗੱਲ ਸੁਣਦਾ ਜਾਵੀਂ..!
ਫੇਰ ਭਲਵਾਨ ਦੇ ਬਰੋਬਰ ਹੋ ਕੇ ਪੁੱਛਣ ਲੱਗਾ..ਓਏ ਚੁਪੇੜ ਗੁੱਸੇ ਨਾਲ ਮਾਰੀ ਕੇ ਮਜਾਕ ਨਾਲ..
ਅੱਗੋਂ ਆਹਂਦਾ..ਗੁੱਸੇ ਨਾਲ..!
ਫੁਕਰਾ ਹੱਸਦਾ ਹੋਇਆ ਆਖਣ ਲੱਗਾ ਫੇਰ ਠੀਕ ਏ ਕਿਓੰਕੇ ਮਜਾਕ ਮਿੱਤਰਾਂ ਨੂੰ ਵੈਸੇ ਵੀ ਪਸੰਦ ਨੀ..!

Check Also

ਭਾਜਪਾ ਆਗੂਆਂ ਦੇ ਉਹ ‘ਭਾਸ਼ਣ’ ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਲਿੰਕ ਵਿਚ ਭਾਜਪਾ ਆਗੂਆਂ ਦੀਆਂ ਉਹ ਵੀਡੀਉ ਦੇਖ ਲਉ ਜੋ ਦਿੱਲੀ ਪੁਲਿਸ ਨੂੰ ਨਹੀਂ ਦਿਸੀਆਂ …

%d bloggers like this: