Breaking News
Home / ਪੰਜਾਬ / ਵੀਡੀਉ -ਹਿੰਦੂ ਅੱਤਵਾਦੀ ਸੁਧੀਰ ਸੂਰੀ ਨੇ ਪੰਜਾਬ ਦੀਆਂ ਧੀਆਂ ਭੈਣਾ ਲਈ ਕੀਤੀ ਬਹੁਤ ਹੀ ਗੰਦੀ ਬਕਵਾਸ

ਵੀਡੀਉ -ਹਿੰਦੂ ਅੱਤਵਾਦੀ ਸੁਧੀਰ ਸੂਰੀ ਨੇ ਪੰਜਾਬ ਦੀਆਂ ਧੀਆਂ ਭੈਣਾ ਲਈ ਕੀਤੀ ਬਹੁਤ ਹੀ ਗੰਦੀ ਬਕਵਾਸ

ਕੀ ਪੰਜਾਬ ਪੁਲਿਸ ਜਾਂ ਕੈਪਟਨ ਸਰਕਾਰ ਇਹਦੇ ਖਿਲਾਫ ਕੋਈ ਕਾਰਵਾਈ ਕਰੂਗੀ?

ਇਹਦੀ ਪੰਨੂ ਜਾਂ ਸਿਖਜ਼ ਫਾਰ ਜਸਟਿਸ ਨਾਲ ਸੱਮਸਿਆ ਤਾਂ ਜਾ ਕੇ ਉਨ੍ਹਾਂ ਨਾਲ ਨਿਪਟੇ…ਔਰਤਾਂ ਬਾਰੇ ਇੰਨੀ ਗੰਦੀ ਬਕਵਾਸ ਕਿਉਂ ਕਰ ਰਿਹਾ

ਸੁਧੀਰ ਸੂਰੀ ਵਲੋਂ ਸਫਾਈ- ਬਾਹਰਲਿਆਂ ਬਾਰੇ ਅਤੇ
ਪੰਜਾਬ ਦੀਆਂ ਧੀਆਂ ਬਾਰੇ ਮੇਰੀ ਵੀਡੀਉ ਐਡਿਟ ਕੀਤੀ ਹੋਈ ਹੈ

ਸੁਧੀਰ ਸੂਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ, ਜੇ ਕਿਸੇ ਕੋਲ ਪੂਰੀ ਵੀਡੀਉ ਹੈ ਤਾਂ ਭੇਜੋ- ਪਰਮਜੀਤ ਸਿੰਘ ਅਕਾਲੀ
ਸੁਧੀਰ ਸੂਰੀ ਜੇ ਇਹ ਕਹਿੰਦਾ ਹੈ ਕਿ ਉਸ ਵੀਡੀਉ ਐਡਿਟ ਕੀਤੀ ਹੋਈ ਹੈ ਅਤੇ ਲਾਈਵ ਵੀਡੀਉ ਵਿਚ ਕੁਛ ਹੋਰ ਹੈ ਤਾਂ ਉਸਨੇ ਫਿਰ ਉਹ ਵਾਲੀ ਅਸਲੀ ਲਾਈਵ ਵੀਡੀਉ ਜਿਸ ਵਿਚੋਂ ਸੂਰੀ ਅਨੁਸਾਰ ਕਿਸੇ ਨੇ ਇਹ ਕਲਿੱਪ ਕੱਟਿਆ ਹੈ ਉਹ ਆਪਣੇ ਪੇਜ ਤੋਂ ਡਲੀਟ ਕਿਉਂ ਕੀਤੀ?

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: