Breaking News
Home / ਰਾਸ਼ਟਰੀ / 8 ਪੁਲਿਸ ਵਾਲਿਆ ਨੂੰ ਮਾਰਨ ਵਾਲੇ ਹਿੰਦੂ ਅੱਤ ਵਾਦੀ ਦੇ ਹੱਕ ਵਿਚ ਨਿੱਤਰੇ ਹਿੰਦੂ

8 ਪੁਲਿਸ ਵਾਲਿਆ ਨੂੰ ਮਾਰਨ ਵਾਲੇ ਹਿੰਦੂ ਅੱਤ ਵਾਦੀ ਦੇ ਹੱਕ ਵਿਚ ਨਿੱਤਰੇ ਹਿੰਦੂ

ਮਾਮਲਾ ਵਿਕਾਸ ਦੂਬੇ (ਜੀ) ਵੱਲੋਂ ਅੱਠ ਪੁਲਿਸੀਏ ਮਾਰਨ ਦਾ!


ਹੁਣ ਵੇਖਣਾ ਬਣਦਾ ਹੈ ਕਿ ਉੱਤਰ ਪ੍ਰਦੇਸ਼ ਦੇ ਕਿੰਨੇ ਕੁ ਲੋਕ ਵਿਕਾਸ ਦੂਬੇ ਕਰਕੇ ਸ਼ਰਮਿੰਦਾ ਮਹਿਸੂਸ ਕਰਦੇ ਨੇ ? ਕਿੰਨੇ ਕੁ ਨੇ ਜੋ ਕਹਿਣਗੇ ਕਿ ਇਹ ਵਿਕਾਸ ਦੂਬੇ ਸੱਚਾ ਬ੍ਰਾਹਮਣ ਜਾਂ ਹਿੰਦੂ ਨਹੀਂ ਸੀ! ਜਾਂ ਕਿੰਨੇ ਕੁ ਲੋਕ ਕਹਿਣਗੇ ਕਿ ਵਿਕਾਸ ਦੂਬੇ ਅਖੌਤੀ ਬ੍ਰਾਹਮਣ ਜਾਂ ਹਿੰਦੂ ਸੀ।

ਅਤੇ ਦੂਬੇ ਦੀ ਜੈ ਜੈ ਕਾਰ ਕਰਨ ਵਾਲਿਆਂ ਅਤੇ ਉਸ ਵਲੋਂ ਮਾਰੇ ਗਏ ਅੱਠ ਪੁਲਿਸ ਵਾਲਿਆਂ ਨੂੰ ਜਾਇਜ਼ ਠਹਿਰਾਉਣ ਵਾਲੇ ਕਿੰਨਿਆਂ ਕੁ ਤੋਂ ਪੰਜਾਬ ਪੁਲਿਸ, ਮੁਆਫ਼ ਕਰਨਾ, ਯੂਪੀ ਪੁਲਿਸ ਥਾਣੇ ਸੱਦਕੇ ਮੁਆਫੀ ਮੰਗਵਾਏਗੀ ਅਤੇ ਫੇਰ ਮੁਆਫੀ ਦੀ ਵੀਡੀਉ ਜਾਰੀ ਕਰੂ।

ਏਥੇ ਸਿਰਫ ਗੁੱਟ ਨਹੀਂ ਵੱਢਿਆ, ਅੱਠ ਮਾਰੇ ਨੇ ਅਗਲੇ ਨੇ।‌

ਹੁਣ ਮੁਹਿੰਮ ਚਲਾਉਣੀ ਬਣਦੀ ਹੈ: #ਮੈਂ_ਵੀ_ਯੂਪੀ_ਪੁਲਿਸ


#ਮਹਿਕਮਾ_ਪੰਜਾਬੀ

Check Also

Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ …

%d bloggers like this: