Breaking News
Home / ਰਾਸ਼ਟਰੀ / ਭਾਰਤ ਨੇ ਚੀਨ ਤੋਂ ਖਰੀਦੀਆ ਬੁੱਲਟ ਪਰੂਫ ਜੈਕਟਾ- ਕੀ ਇਨ੍ਹਾਂ ਜੈਕਟਾਂ ਵਿਚ ਚੀਨ ਨੇ ਚਿੱਪਾਂ ਲਾਈਆ?

ਭਾਰਤ ਨੇ ਚੀਨ ਤੋਂ ਖਰੀਦੀਆ ਬੁੱਲਟ ਪਰੂਫ ਜੈਕਟਾ- ਕੀ ਇਨ੍ਹਾਂ ਜੈਕਟਾਂ ਵਿਚ ਚੀਨ ਨੇ ਚਿੱਪਾਂ ਲਾਈਆ?

ਚੀਨ ਦਾ ਮਾਲ ਦੁਨੀਆ ਵਿਚ ਛਾਇਆ ਪਿਆ ਹੈ । ਚੀਨ ਅਸਲਾ ਵੀ ਵੇਚਦਾ ਹੈ । ਲੇਕਿਨ ਵਪਾਰੀ ਕਿਸੇ ਦਾ ਮਿੱਤ ਨਹੀਂ ਹੁੰਦਾ ਆਪਣਾ ਫਾਇਦਾ ਪਹਿਲਾ ਰੱਖਦਾ ਹੈ । ਚੀਨ ਨੇ ਜੋ ਕੁਛ ਭਾਰਤ ਨੂੰ ਵੇਚਿਆ ਉਸ ਵਿਚ ਉਸ ਨੇ ਆਪਣਾ ਸਾਰਾ ਕੁਝ ਬਹੁਤ ਗੁਪਤ ਤਰੀਕੇ ਨਾਲ ਫਿੱਟ ਕੀਤਾ ਹੈ । ਪਿਛੇ ਜਿਹੇ ਭਾਰਤ ਨੇ ਚੀਨ ਤੋਂ ਇਕ ਲੱਖ ਬੁਲਟ ਪਰੂਫ਼ ਜੈਕਟਾਂ ਲਈਆਂ ਸਨ । ਇਹ ਜੈਕਟਾਂ ਫੌਜ ਵੀ ਪਹਿਨਦੀ ਹੈ । ਹੁਣ ਭਾਰਤ ਵਿਚ ਇਨ੍ਹਾਂ ਜੈਕਟਾਂ ਨੂੰ ਖੋਲ੍ਹ – ਖੋਲ੍ਹ ਕੇ ਚੈੱਕ ਕੀਤਾ ਜਾ ਰਿਹਾ ਹੈ ਕਿਤੇ ਇਨ੍ਹਾਂ ਵਿਚ ਚਿੱਪਾਂ ਨਾ ਲਾਈਆਂ ਹੋਣ । ਭਾਰਤ ਵਿਚ ਲੋਕ ਸੂਈ ਤੋਂ ਜਹਾਜ਼ ਤਕ ਚੀਨ ਦਾ ਵਰਤਦੇ ਹਨ , ਫੇਰ ਭਾਰਤ ਵਿਚ ਰਾਜ ਤਾਂ ਚੀਨ ਦਾ ਹੈ । ਨਾ ਕਿ ਭਾਰਤ ਦਾ ” ?

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: