Breaking News
Home / ਪੰਜਾਬ / ਬਲਜਿੰਦਰ ਕੌਰ ਫੇਰ ਸੁਰਖੀਆਂ ‘ਚ ਕਾਰਨ – ਜਾਣੋ ਕਿਸ ਨਾਲ ਕੀਤਾ ਧੋਖਾ

ਬਲਜਿੰਦਰ ਕੌਰ ਫੇਰ ਸੁਰਖੀਆਂ ‘ਚ ਕਾਰਨ – ਜਾਣੋ ਕਿਸ ਨਾਲ ਕੀਤਾ ਧੋਖਾ

ਬਠਿੰਡਾ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਬਲਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ‘ਤੇ ਕਿਸੇ ਨਾਲ ਸਮਝੌਤਾ ਕਰ ਪੈਸੇ ਲੈਣ ਦੇ ਲੱਗੇ ਗੰਭੀਰ ਆਰੋਪ ਲੱਗਿਆ ਹੈ।

ਪਿੰਡ ਜੰਬਰ ਬਸਤੀ ਦੀ ਮਹਿਲਾ ਦੇ ਪਤੀ ਆਰੋਪੀ ਜਗਤਾਰ ਸਿੰਘ ਨੇ ਪੁੱਛ ਪੜਤਾਲ ‘ਚ ਦਰਸ਼ਨ ਸਿੰਘ ਜਗਾ ਰਾਮ ਤੀਰਥ ਦਾ ਨਾਂ ਲਿਆ… ਤਲਵੰਡੀ ਸਾਬੋ ਤੋਂ ਡੀਐੱਸਪੀ ਨੇ ਦਰਜ ਮਾਮਲੇ ਵਿੱਚ ਜਾਂਚ ਕਰਨ ਦੇ ਲਈ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ਨੂੰ ਨੋਟਿਸ ਭੇਜ ਕੇ ਤਫ਼ਤੀਸ਼ ਵਿੱਚ ਸ਼ਾਮਿਲ ਹੋਣ ਦੇ ਲਈ ਕਿਹਾ। ਉਧਰ ਪੀੜਤਾ ਨੇ ਕਿਹਾ ਕਿ ਸਮਝੌਤੇ ਵੇਲੇ ਦਰਸ਼ਨ ਸਿੰਘ ਖੁਦ ਮੌਕੇ ‘ਤੇ ਮੌਜੂਦ ਸੀ।


Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: