Breaking News
Home / ਪੰਜਾਬ / ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ ਤੁਹਾਡੇ ਸਾਹਮਣੇ ਹੈ!ਜੇ ਇਕ ਰਾਜ ਦੀ ਪੁਲਿਸ ਦੀ ਮੁਲਾਜ਼ਮ ਹੀ ਦੂਜੇ ਰਾਜ ਦੀ ਪੁਲਿਸ ਨੂੰ ਨਾ ਕਾ ਖੋਲ੍ਹਣ ਲਈ ਕਹਿ ਰਹੀ ਹੈ ਤਾਂ ਫਿਰ ਕਾਨੂੰਨ ਮੰਨਣ ਵਾਲਾ ਕੌਣ ਰਹਿ ਜਾਵੇਗਾ! ਚੰਡੀਗੜ ਤੇ ਮੁਹਾਲੀ ਦੀ ਸਰਹੱਦ ਵਾਲਾ ਇਹ ਏਰੀਆ ਮੁਕੰਮਲ ਸੀਲ ਹੈ ਅਤੇ ਕਰੋਨਾ ਵਾ ਇ ਰਸ ਤੋਂ ਪੀ ੜ ਤ ਹੈ

ਚੰਡੀਗੜ੍ਹ ‘ਚ ਹੁਣ ਤੱਕ ਕੋਰੋਨਾ ਦੇ 529 ਨਮੂਨੇ ਲਏ ਗਏ ਹਨ, ਜਿਨ੍ਹਾਂ ‘ਚੋਂ 492 ਦੀ ਰਿਪੋਰਟ ਨੈਗੇਟਿਵ ਤੇ 27 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਤੱਕ ਚੰਡੀਗੜ੍ਹ ‘ਚ ਕੋਰੋਨਾ ਕਾਰਨ ਇੱਕ ਵੀ ਮੌਤ ਨਹੀਂ ਹੋਈ ਹੈ।

ਸੂਬੇ ‘ਚ ਕੋਵਿਡ-19 ਦੀ ਸਥਿਤੀ ਬਾਰੇ ਦੱਸਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਹਰਿਆਣਾ ‘ਚ ਹੁਣ ਤੱਕ ਕੋਵਿਡ-19 ਦੇ 260 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 153 ਲੋਕ ਠੀਕ ਹੋ ਚੁੱਕੇ ਹਨ ਅਤੇ 3 ਦੀ ਮੌਤ ਹੋਈ ਹੈ। ਸੂਬੇ ਦੇ 10 ਲੱਖ ਲੋਕਾਂ ਪਿੱਛੇ ਕੋਰੋਨਾ ਦੇ 511 ਟੈਸਟ ਕੀਤੇ ਗਏ ਹਨ। ਹੁਣ ਤੱਕ ਹਰਿਆਣਾ ਦੇ 3 ਜ਼ਿਲ੍ਹੇ ਕੋਰੋਨਾ ਮੁਕਤ ਹਨ।

Check Also

ਕਰੋਨਾ ਦੇ ਨਾਮ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਬ ਦ ਨਾ ਮ ਕਰਨ ਵਾਲੇ ਹੁਣ ਕੀ ਕਹਿਣਗੇ ?

ਰਾਜਪੁਰਾ ਵਿਚ ਲੰਗਰ ਕਮੇਟੀ ਦੀ ਆੜ ਹੇਠ ਹੁੱ ਕਾ ਪੀਂਦੇ, ਹਿੰਦੂ ਜਥੇਬੰਦੀ ਦੇ 18 ਮੈਬਰਾਂ …

%d bloggers like this: