Breaking News
Home / ਅੰਤਰ ਰਾਸ਼ਟਰੀ / Video ਮਾਮਲਾ ਹਿੰਦੂਆਂ ਵਲੋਂ ਅਰਬ ਦੇਸ਼ਾਂ ਖਿਲਾਫ ਘਟੀਆ ਟਿੱਪਣੀਆਂ ਦਾ- ਕਿਤੇ ਪੰਜਾਬੀਆਂ ਦਾ ਨੁਕਸਾਨ ਨਾਂ ਹੋ ਜਾਵੇ

Video ਮਾਮਲਾ ਹਿੰਦੂਆਂ ਵਲੋਂ ਅਰਬ ਦੇਸ਼ਾਂ ਖਿਲਾਫ ਘਟੀਆ ਟਿੱਪਣੀਆਂ ਦਾ- ਕਿਤੇ ਪੰਜਾਬੀਆਂ ਦਾ ਨੁਕਸਾਨ ਨਾਂ ਹੋ ਜਾਵੇ

ਮਾਮਲਾ ਹਿੰਦੂਆਂ ਵਲੋਂ ਅਰਬ ਦੇਸ਼ਾਂ ਖਿਲਾਫ ਘਟੀਆ ਟਿੱਪਣੀਆਂ ਦਾ- ਕਿਤੇ ਪੰਜਾਬੀਆਂ ਦਾ ਨੁਕਸਾਨ ਨਾਂ ਹੋ ਜਾਵੇ – ਇਹ ਵੀਡੀਉ ਜ਼ਰੂਰ ਦੇਖੋ-
ਪਿਛਲੇ ਕੁੱਝ ਸਾਲਾਂ ਤੋਂ ਪੂਰਬੀਆਂ ਨੇ ਮੁਸਲਮਾਨਾਂ ‘ਤੇ ਹ ਮ ਲੇ ਤਿੱਖੇ ਕਰ ਦਿੱਤੇ ਨੇ।‌ ਅਸੀਂ ਸੋਸ਼ਲ ਮੀਡੀਆ ‘ਤੇ ਹੋ ਰਹੇ ਹ ਮ ਲਿਆਂ ਦੀ ਗੱਲ ਕਰ ਰਹੇ ਹਾਂ।

ਮੁਸਲਮਾਨਾਂ ਖ਼ਿਲਾਫ਼ ਸ਼ੋਸ਼ਲ ਮੀਡੀਆ ‘ਤੇ ਚੱਲ ਰਿਹਾ ਭੰਡੀ ਪ੍ਰਚਾਰ ਹੁਣ ਅਰਬ ਮੁਲਕਾਂ ਤੱਕ ਪਹੁੰਚ ਗਿਆ ਹੈ।‌ ਹੁਣ ਅਰਬ ਮੁਲਕਾਂ ਵਿਚੋਂ ਵੀ ਅਜਿਹੇ ਭੰ ਡੀ ਪ੍ਰਚਾਰ ਖਿਲਾਫ ਅਵਾਜ ਉਠਣੀ ਸ਼ੁਰੂ ਹੋ ਗਈ ਏ। ਉਥੇ ਇਹ ਗੱਲ ਚੱਲ‌ ਰਹੀ ਹੈ ਕਿ ਭਾਰਤੀ ਮੂਲ ਦੇ ਬੰਦਿਆਂ ਨੂੰ ਬਾਹਰ ਕੱਢਿਆ ਜਾਵੇ।

ਭਾਰਤ ਵਿੱਚੋਂ ਜਿਆਦਾਤਰ ਦੱਖਣ ਭਾਰਤ ਅਤੇ ਪੰਜਾਬ ਦੇ ਲੋਕ ਅਰਬ ਮੁਲਕਾਂ ਵਿੱਚ ਜਾ ਕੇ ਕੰਮ ਕਰ ਰਹੇ ਨੇ। ਗੁਜਰਾਤੀ ਤੇ ਹਿੰਦੀ ਬੈਲ਼ਟ ਇਹਨਾਂ ਖਿੱਤਿਆ ਨਾਲੋਂ ਘੱਟ ਤਾਦਾਦ ਵਿੱਚ ਓਥੇ ਕੰਮ ਕਰ ਰਹੀ ਹੈ। ਹਿੰਦੀ ਰਾਸ਼ਟਰਵਾਦੀਆਂ ਦੀ ਮੁਸਲਮਾਨਾਂ ਖਿਲਾਫ ਵਰਤੀ ਜਾ ਰਹੀ ਸ਼ਬਦਾਵਲੀ ਦਾ ਇਹਨਾਂ ਸੂਬਿਆਂ ਨੂੰ ਮਾੜ੍ਹਾ ਅਸਰ ਵੇਖਣਾ ਪੈ ਸਕਦਾ ਹੈ।


ਜਿੱਥੇ ਪੰਜਾਬ ਦੇ ਲੱਖਾਂ ਦੀ ਗਿਣਤੀ ਵਿੱਚ ਬੇਰੋਜਗਾਰ ਨੌਜਵਾਨਾਂ ਨੂੰ ਇਹ ਮੁਲਕ ਨੌਕਰੀ ਦੇ ਰਹੇ ਹਨ ਓਥੇ ਇਹਨਾਂ ਮੁਲਕਾਂ ਤੋਂ ਆਇਆ ਪੈਸਾ ਪੰਜਾਬ ਦੇ ਅਰਥਚਾਰੇ ਤੇ ਸਿੱਧਾ ਅਸਰ ਕਰਦਾ ਹੈ।

ਸੋਚੋਂ ਕਿ ਕਿਸੇ ਨਫ ਰਤੀ ਟਿੱਪਣੀ ਨਾਲ ਲੱਖਾਂ ਪੰਜਾਬੀਆਂ ਅਤੇ ਗੈਰ ਹਿੰਦੀ ਭਾਰਤੀਆਂ ਨੂੰ ਗਲਫ ਤੋਂ ਦੇਸ ਨਿਕਾਲਾ ਮਿੱਲ ਸਕਦਾ ਹੈ। ਕੀ ਭਾਰਤ ਸਰਕਾਰ ਇਹਨਾਂ ਸੂਬਿਆਂ ਦੇ ਅਜਿਹੇ ਪਰਵਾਸੀ ਲੋਕਾਂ ਦੇ ਦੇਸ ਨਿਕਾਲੇ ਅਤੇ ਬੇਰੋਜਗਾਰੀ ਦੀ ਸਿੱਧੀ ਜਿੰਮੇਦਾਰ ਹੋਵੇਗੀ ?


ਵਿਦੇਸ਼ਾ ਤੋਂ ਆਏ ਪੈਸੇ ਨਾਲ ਪੰਜਾਬ ਅਤੇ ਦੱਖਣ ਭਾਰਤ ਦੇ ਸੂਬੇ ਵੱਡਾ ਮਾਲੀਆ ਵੀ ਖੜਾ ਕਰਦੇ ਹਨ ਜੋ ਕੇਂਦਰ ਕੋਲ ਟੈਕਸਾਂ ਦੇ ਰੂਪ ਵਿੱਚ ਪੁੱਜ ਜਾਂਦਾ ਹੈ ਅਤੇ ਕੇੰਦਰ ਉਹਨਾਂ ਟੈਕਸਾਂ ਨੂੰ ਵੀ ਹਿੰਦੀ ਬੈਲਟ ਤੇ ਖਰਚ ਕਰ ਦਿੰਦਾ ਹੈ।

ਜੇਕਰ ਨਫ ਰਤੀ ਪਰਚਾਰ ਨਾਲ ਇਹਨਾਂ ਗੈਰ ਹਿੰਦੀ ਸੂਬਿਆਂ ਦੇ ਅਰਥਚਾਰੇ ਨੂੰ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਵਾਬਦੇਹੀ ਕਿਸਦੀ ਹੋਵੇਗੀ?

ਪੂਰਬੀਆਂ ਨੂੰ ਆਦਤ ਪਈ ਹੋਈ ਆ ਕਿ ਸਿੱਖਾਂ, ਬੋਧੀਆਂ, ਜੈਨੀਆਂ ਖਿਲਾਫ ਕੁੱਝ ਵੀ ਬੋਲਦੇ ਰਹੋ।‌ ਪਰ ਪੂਰਬੀਆਂ ਦੇ ਮੁਸਲਮਾਨਾਂ ਖ਼ਿਲਾਫ਼ ਏਦਾਂ ਬੋਲਣ ਦੇ ਨਤੀਜੇ ਪੰਜਾਬੀ ਕਾਮਿਆਂ ਨੂੰ ਭੁਗਤਣੇ ਪੈ ਸਕਦੇ ਨੇ।

#ਮਹਿਕਮਾ_ਪੰਜਾਬੀ


ਕੁਲਤਰਨ ਸਿੰਘ ਪਧਿਆਣਾ ।।

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਜੂਨਾ ਅਖਾਡ਼ੇ ਦੇ ਦੋ ਸਾਧੂਆਂ ਸਣੇ ਤਿੰਨ ਲੋਕਾਂ ਦੀ ਪੁਲਿਸ ਦੇ ਸਾਹਮਣੇ ਕੁੱ ਟ- ਕੁੱ ਟ ਜਾ ਨ ਲੈਣ ਦੇ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫ ਤਾਰ ਕੀਤਾ ਗਿਆ ਹੈ।

ਗ੍ਰਿ ਫ ਤਾ ਰ ਕੀਤੇ ਗਏ ਸਾਰੇ ਲੋਕਾਂ ਦੇ ਖਿਲਾਫ ਗੰ ਭੀ ਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।

ਉਥੇ ਹੀ ਇਨ੍ਹਾਂ 110 ਲੋਕਾਂ ਵਿੱਚ 9 ਨਾਬਾ ਲਿਗ ਦੱਸੇ ਜਾ ਰਹੇ ਹਨ। ਸਾਰੇ ਮੁ ਲ ਜ਼ ਮਾਂ ਨੂੰ 30 ਅਪ੍ਰੈਲ ਤੱਕ ਪੁਲਿਸ ਕਸ ਟਡੀ ਵਿੱਚ ਰੱਖਿਆ ਗਿਆ ਹੈ, ਉਥੇ ਹੀ ਨਾਬਾਲਿਗਾ ਨੂੰ ਸ਼ੈਲਟਰ ਹੋਮ ਭੇਜਿਆ ਗਿਆ ਹੈ।


ਬੀਤੇ ਕੁਝ ਦਿਨਾਂ ਤੋਂ ਕੁਝ ਕੱ ਟ ੜ ਵਾਦੀ ਹਿੰਦੂਆਂ ਵਲੋਂ ਮਿਡਲ ਈਸਟ ਦੇ ਲੋਕਾਂ ਨਾਲ ਲ ੜੀ ਜਾ ਰਹੀ ਟਵਿਟਰ ਜੰ ਗ ਹੋਰ ਗ ਰ ਮਾ ਰਹੀ ਹੈ। ਇਨ੍ਹਾਂ ਮੁਸਲਿਮ ਦੇਸ਼ਾਂ ਦੇ ਸਿਆਸੀ ਮਾਹਰ ਅਤੇ ਵਿਦਵਾਨ ਅਜਿਹੇ ਕੱ ਟ ੜ ਪੰ ਥੀ ਹਿੰਦੂਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕਰਨ ਲੱਗੇ ਹਨ, ਜੋ ਭਾਰਤ ਜਾਂ ਮਿਡਲ ਈਸਟ ਵਿੱਚ ਮੁਸਲਮਾਨਾਂ ਖਿ ਲਾ ਫ ਜ਼ ਹਿ ਰ ਉਗਲ ਰਹੇ ਹਨ।ਇੱਥੋਂ ਤੱਕ ਕਿ ਭਾਰਤੀ ਰਾਜਦੂਤਾਂ ਨੂੰ ਅਜਿਹੇ ਅਨ ਸਰਾਂ ਨੂੰ ਚੁੱਪ ਕਰਨ ਦੀ ਅਪੀਲ ਕਰਨੀ ਪਈ ਹੈ।

Check Also

Video – ਅਮਰੀਕਾ ਵਿੱਚ ਲੌਕਡਾਊਨ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ

ਲੌਕਡਾਊਨ ਖ਼ਿਲਾਫ਼ ਅਮਰੀਕਾ ਵਿੱਚ ਥਾਂ-ਥਾਂ ‘ਤੇ ਮੁਜ਼ਾਹਰੇ ਹੋ ਰਹੇ ਹਨ। ਕਈ ਲੋਕ ਇਸ ਨੂੰ ਧੋਖਾ, …

%d bloggers like this: