Breaking News
Home / ਪੰਜਾਬ / ਕਰੋਨਾ ਦੇ ਨਾਮ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਬ ਦ ਨਾ ਮ ਕਰਨ ਵਾਲੇ ਹੁਣ ਕੀ ਕਹਿਣਗੇ ?

ਕਰੋਨਾ ਦੇ ਨਾਮ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਬ ਦ ਨਾ ਮ ਕਰਨ ਵਾਲੇ ਹੁਣ ਕੀ ਕਹਿਣਗੇ ?

ਰਾਜਪੁਰਾ ਵਿਚ ਲੰਗਰ ਕਮੇਟੀ ਦੀ ਆੜ ਹੇਠ ਹੁੱ ਕਾ ਪੀਂਦੇ, ਹਿੰਦੂ ਜਥੇਬੰਦੀ ਦੇ 18 ਮੈਬਰਾਂ ਨੂੰ ਹੋਇਆ ਕਰੋਨਾ, ਸਾਰੇ ਪੰਜਾਬ ਨੂੰ ਖ ਤ ਰੇ ਚ ਪਾਇਆ
ਕਰੋਨਾ ਦੇ ਨਾਮ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਬ ਦ ਨਾ ਮ ਕਰਨ ਵਾਲੇ ਹੁਣ ਕੀ ਕਹਿਣਗੇ ?

ਲੰਗਰ ਕਮੇਟੀ ਦੀ ਆ ੜ ਹੇਠ ਹਿੰਦੂ ਜਥੇਬੰਦੀ ਦੇ ਮੈਂਬਰ ਪੀਅ ਰਹੇ ਸੀ ਹੁ ਕਾ, ਹੁਣ ਹਿੰਦੂ ਜਥੇਬੰਦੀ ਦੇ 18 ਮੈਂਬਰਾਂ ਨੂੰ ਕਰੋਨਾ ਵਾ ਇ ਰ ਸ ਹੋਇਆ। ਜਿਸ ਮਗਰੋਂ ਇਲਾਕੇ ਵਿੱਚ ਦ ਹਿ ਸ਼ ਤ ਦਾ ਮਹੌਲ ਹੈ। ਇਸ ਘ ਟ ਨਾ ਮਗਰੋਂ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਉਤੇ ਵੀ ਸ ਵਾ ਲ ਉਠਣੇ ਸ਼ੁਰੂ ਹੋ ਗਏ ਹਨ। ਕੀ ਰਾਜਪੁਰਾ ਵਿਚ ਕੀਤੀਆਂ ਹੁੱ ਕਾ ਪਾਰਟੀਆਂ ਨੇ ਕੋਰੋਨਾ ਦਾ ਪਸਾਰ ਕੀਤਾ ?10 ਅਪ੍ਰੈਲ ਤੋਂ ਬਾਅਦ ਖੁਰਾਨਾ ਹ ਸ ਪ ਤਾ ਲ ਰਾਜਪੁਰਾ ਵਿਖੇ ਇ ਲਾ ਜ ਕਰਵਾਉਣ ਵਾਲੇ ਵਿਅਕਤੀ ਤੁਰੰਤ ਸੂਚਨਾ ਦੇਣ : ਐਸ.ਡੀ.ਐਮ.

ਕੋਰੋਨਾ ਵਾ ਇ ਰ ਸ ਦੇ ਚੱਲਦਿਆਂ ਪਟਿਆਲਾ ਜ਼ਿਲ੍ਹੇ ਵਿਚ ਅੱਜ 18 ਹੋਰ ਪਾਜ਼ੀ ਟਿਵ ਕੋਰੋਨਾ ਕੇਸ ਪਾਏ ਜਾਣ ਦੀ ਪੁਸ਼ਟੀ ਪਟਿਆਲਾ ਦੇ ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਕੀਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਰਾਜਪੁਰਾ ਵਿਚ ਸਿਹਤ ਵਿਭਾਗ ਦੀਆਂ 16 ਟੀਮਾਂ ਵੱਲੋਂ 60 ਫ਼ੀਸਦੀ ਸ ਕ ਰੀ ਨਿੰ ਗ ਹੋ ਚੁਕੀ ਹੈ।

ਜਿਸ ਦੇ ਚਲਦੇ ਰਾਜਪੁਰਾ ਵਿਚੋਂ 70 ਸੈਂਪਲ ਲਏ ਗਏ ਸੀ, ਇਹਨਾਂ ਵਿਚੋਂ 18 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਦੇ ਦੱਸਣ ਮੁਤਾਬਿਕ ਕੋਰੋਨਾ ਪੀ ੜ ਤ ਨੂੰ ਜਲਦ ਸਰਕਾਰੀ ਰਾਜਿੰਦਰਾ ਹ ਸ ਪ ਤਾ ਲ ਦੇ ਆ ਈ ਸੋ ਲੇ ਸ਼ ਨ ਵਾਰਡ ਵਿਚ ਭੇਜਿਆ ਜਾਵੇਗਾ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: