Breaking News
Home / ਰਾਸ਼ਟਰੀ / Video ਅਰਨਬ ਗੋਸਵਾਮੀ ਦਾ ਹਾਲ ਦੇਖ ਲਉ – ਕੀ ਇਹ ਪੱਤਰਕਾਰਤਾ ਹੈ ?

Video ਅਰਨਬ ਗੋਸਵਾਮੀ ਦਾ ਹਾਲ ਦੇਖ ਲਉ – ਕੀ ਇਹ ਪੱਤਰਕਾਰਤਾ ਹੈ ?

ਮਹਾਰਾਸ਼ਟਰ ਦੇ ਪਾਲਾਧਰ ਵਿਖੇ ਹੋਈ ਦੁੱਖ ਦਾਈ ਘ ਟ ਨਾ ਜਿਸ ਵਿਚ ਦੋ ਸਾਧੂਆਂ ਨੂੰ ਕੁੱ ਟ ਕੇ ਮਾ ਰ ਦਿੱਤਾ ਗਿਆ ਸੀ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਮਰਨ ਤੇ ਮਾਰਨ ਵਾਲੇ ਇੱਕੋ ਧਰਮ ਦੇ ਸਨ ਤੇ ਕ ਤ ਲ ਦਾ ਕਾਰਨ ਚੋ ਰੀ ਦਾ ਸ਼ੱ ਕ ਸੀ , ਸਾਧੂਆਂ ਨੂੰ ਚੌ ਰ ਸਮਝ ਭੀੜ ਨੇ ਕ ਤ ਲ ਕਰ ਦਿੱਤਾ ਸੀ ਬਾਅਦ ਵਿਚ ਸੈਂਕੜੇ ਲੋਕ ਗਿਰ ਫ਼ ਤਾਰ ਵੀ ਕੀਤੇ ਗਏ ਹਨ । ਮਹਾਰਾਸ਼ਟਰ ਦਾ ਮੁੱਖ ਮੰਤਰੀ ਸ਼ਿਵ ਸੈ ਨਾ ਦਾ ਮੁੱਖੀ ਹੈ । ਹੁਣ ਜਿਸ ਤਰ੍ਹਾਂ ਅਰੁਨਵ ਗੋਸਵਾਮੀ ਲੋਕਾਂ ਨੂੰ ਭ ੜ ਕਾ ਰਿਹਾ ਹੈ ਉਹ ਵੀ ਉਸ ਦੌਰ ਵਿਚ ਜਦੋਂ ਖ ਤ ਰਾ ਕੋ ਰੋ ਨਾ ਵਾਇ ਰਸ ਦਾ ਹੈ ਤੇ ਕੋਈ ਦੱਸ ਸਕਦਾ ਕਿ ਇਹੋ ਜਿਹੇ ਲੋਕਾਂ ਨੂੰ ਸਰਕਾਰ ਕਦੋਂ ਨੱ ਥ ਪਾਵੇਗੀ ਤੇ ਇਹ ਕਿਹੋ ਜਿਹੀ ਪੱਤਰਕਾਰਤਾ ਹੈ ??

ਕੁਲਤਰਨ ਸਿੰਘ ਪਧਿਆਣਾ ।।

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਜੂਨਾ ਅਖਾਡ਼ੇ ਦੇ ਦੋ ਸਾਧੂਆਂ ਸਣੇ ਤਿੰਨ ਲੋਕਾਂ ਦੀ ਪੁਲਿਸ ਦੇ ਸਾਹਮਣੇ ਕੁੱ ਟ- ਕੁੱ ਟ ਜਾ ਨ ਲੈਣ ਦੇ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫ ਤਾਰ ਕੀਤਾ ਗਿਆ ਹੈ।

ਗ੍ਰਿ ਫ ਤਾ ਰ ਕੀਤੇ ਗਏ ਸਾਰੇ ਲੋਕਾਂ ਦੇ ਖਿਲਾਫ ਗੰ ਭੀ ਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।

ਉਥੇ ਹੀ ਇਨ੍ਹਾਂ 110 ਲੋਕਾਂ ਵਿੱਚ 9 ਨਾਬਾ ਲਿਗ ਦੱਸੇ ਜਾ ਰਹੇ ਹਨ। ਸਾਰੇ ਮੁ ਲ ਜ਼ ਮਾਂ ਨੂੰ 30 ਅਪ੍ਰੈਲ ਤੱਕ ਪੁਲਿਸ ਕਸ ਟਡੀ ਵਿੱਚ ਰੱਖਿਆ ਗਿਆ ਹੈ, ਉਥੇ ਹੀ ਨਾਬਾਲਿਗਾ ਨੂੰ ਸ਼ੈਲਟਰ ਹੋਮ ਭੇਜਿਆ ਗਿਆ ਹੈ।


ਬੀਤੇ ਕੁਝ ਦਿਨਾਂ ਤੋਂ ਕੁਝ ਕੱ ਟ ੜ ਵਾਦੀ ਹਿੰਦੂਆਂ ਵਲੋਂ ਮਿਡਲ ਈਸਟ ਦੇ ਲੋਕਾਂ ਨਾਲ ਲ ੜੀ ਜਾ ਰਹੀ ਟਵਿਟਰ ਜੰ ਗ ਹੋਰ ਗ ਰ ਮਾ ਰਹੀ ਹੈ। ਇਨ੍ਹਾਂ ਮੁਸਲਿਮ ਦੇਸ਼ਾਂ ਦੇ ਸਿਆਸੀ ਮਾਹਰ ਅਤੇ ਵਿਦਵਾਨ ਅਜਿਹੇ ਕੱ ਟ ੜ ਪੰ ਥੀ ਹਿੰਦੂਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕਰਨ ਲੱਗੇ ਹਨ, ਜੋ ਭਾਰਤ ਜਾਂ ਮਿਡਲ ਈਸਟ ਵਿੱਚ ਮੁਸਲਮਾਨਾਂ ਖਿ ਲਾ ਫ ਜ਼ ਹਿ ਰ ਉਗਲ ਰਹੇ ਹਨ।ਇੱਥੋਂ ਤੱਕ ਕਿ ਭਾਰਤੀ ਰਾਜਦੂਤਾਂ ਨੂੰ ਅਜਿਹੇ ਅਨ ਸਰਾਂ ਨੂੰ ਚੁੱਪ ਕਰਨ ਦੀ ਅਪੀਲ ਕਰਨੀ ਪਈ ਹੈ।
– ਗੁਰਪ੍ਰੀਤ ਸਿੰਘ ਸਹੋਤਾ

Check Also

ਵਿਦੇਸ਼ੀ ਕੁੜੀ ਦਾ ਹਰਿਆਣਾ ਦੇ ਮੁੰਡੇ ਨਾਲ ਅਦਾਲਤ ਨੇ ਰਾਤੋਂ -ਰਾਤ ਕਰਾਇਆ ਵਿਆਹ

ਟਿੱਪਣੀ- ਆਹ ਬੰਦਾ ਅੱਤ ਆ…ਰਾਤ ਨੂੰ ਹਸਪਤਾਲ ਨਹੀਂ ਖੁੱਲਦੇ ਇਹਨੇ ਕੋਰਟ ਖੁਲਾ ਲਈ ਰੋਹਤਕ : ਕੋਰੋਨਾ …

%d bloggers like this: